Punjab

ਪੰਜਾਬ ਦੇ 6 ਜ਼ਿਲ੍ਹੇ ਹੜ੍ਹ ਦੀ ਚਪੇਟ ’ਚ: ਫਿਰੋਜ਼ਪੁਰ ਦੇ 12 ਪਿੰਡ ਡੁੱਬੇ, ਭਾਖੜਾ-ਪੋਂਗ ਡੈਮ ਤੋਂ ਪਾਣੀ ਛੱਡਿਆ, NDRF ਤਾਇਨਾਤ

ਬਿਊਰੋ ਰਿਪੋਰਟ: ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਤੇਜ਼ ਬਾਰਿਸ਼ ਦਾ ਅਸਰ ਪੰਜਾਬ ’ਤੇ ਵੀ ਪਿਆ ਹੈ। ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਅੱਜ ਹੁਸ਼ਿਆਰਪੁਰ ਦੇ ਬਾਹੋਬਾਲ ਚੌਰ ਵਿੱਚ ਪਾਣੀ ਭਰ ਜਾਣ ਕਾਰਨ ਇੱਕ ਕਾਰ ਰੁੜ੍ਹ ਗਈ। ਡਰਾਈਵਰ ਨੇ ਕਾਰ ਨੂੰ ਬਚਾਉਣ

Read More
International

ਟਰੰਪ ਨੇ ਵੇਨੇਜ਼ੂਏਲਾ ਨੇੜੇ ਭੇਜੇ 3 ਵਾਰਸ਼ਿਪ, ਉੱਧਰੋਂ ਮਾਦੂਰੋ ਨੇ 45 ਲੱਖ ਸੈਨਿਕ ਕੀਤੇ ਤਾਇਨਾਤ

ਬਿਊਰੋ ਰਿਪੋਰਟ: ਟਰੰਪ ਪ੍ਰਸ਼ਾਸਨ ਨੇ ਵੇਨੇਜ਼ੂਏਲਾ ਦੇ ਨੇੜੇ ਤਿੰਨ ਵਾਰਸ਼ਿਪ ਭੇਜੇ ਹਨ। ਇਹ ਵਾਰਸ਼ਿਪ ਅਗਲੇ ਕੁੱਝ ਘੰਟਿਆਂ ਵਿੱਚ ਵੇਨੇਜ਼ੂਏਲਾ ਦੇ ਤੱਟ ’ਤੇ ਪਹੁੰਚ ਜਾਣਗੇ। ਰਾਇਟਰਜ਼ ਮੁਤਾਬਕ, ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਕਿਹਾ ਕਿ ਇਹ ਤਾਇਨਾਤੀ ਡਰੱਗ ਕਾਰਟੈਲਾਂ (ਡਰੱਗ ਤਸਕਰੀ ਕਰਨ ਵਾਲੇ ਗਿਰੋਹਾਂ) ਅਤੇ ਇਸ ਨਾਲ ਜੁੜੀ ਹਿੰਸਾ ਨੂੰ ਰੋਕਣ ਲਈ ਕੀਤੀ ਗਈ ਹੈ। ਟਰੰਪ ਪ੍ਰਸ਼ਾਸਨ

Read More
Punjab

ਅੰਮ੍ਰਿਤਸਰ: ਨਾਬਾਲਗ ਨਾਲ ਦੁਰਵਿਵਹਾਰ ਕਰਨ ਵਾਲੇ ਨੂੰ 20 ਸਾਲ ਕੈਦ ਅਤੇ 55 ਹਜ਼ਾਰ ਜ਼ੁਰਮਾਨਾ

ਅੰਮ੍ਰਿਤਸਰ: ਅੰਮ੍ਰਿਤਸਰ ਦੀ ਫਾਸਟ ਟ੍ਰੈਕ ਅਦਾਲਤ ਨੇ ਬੁੱਧਵਾਰ ਨੂੰ ਪੋਕਸੋ ਐਕਟ ਦੇ ਇੱਕ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ 12 ਸਾਲਾਂ ਦੀ ਨਾਬਾਲਗ ਬੱਚੀ ਨਾਲ ਦੁਰਵਿਵਹਾਰ ਕਰਨ ਦੇ ਦੋਸ਼ੀ ਵਿਸ਼ਾਲ ਕੁਮਾਰ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਉਸ ’ਤੇ 55 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ।

Read More
India

30 ਦਿਨ ਹਿਰਾਸਤ ਜਾਂ ਗ੍ਰਿਫ਼ਤਾਰ ਹੋਣ ’ਤੇ ਮੰਤਰੀਆਂ ਨੂੰ ਛੱਡਣਾ ਪਵੇਗਾ ਅਹੁਦਾ, ਗ੍ਰਹਿ ਮੰਤਰੀ ਵੱਲੋਂ ਲੋਕ ਸਭਾ ’ਚ 3 ਬਿੱਲ ਪੇਸ਼

ਬਿਊਰੋ ਰਿਪੋਰਟ: ਲੋਕ ਸਭਾ ਵਿੱਚ ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਤਿੰਨ ਮਹੱਤਵਪੂਰਨ ਬਿਲ ਪੇਸ਼ ਕੀਤੇ ਗਏ। ਇਨ੍ਹਾਂ ਬਿਲਾਂ ਅਨੁਸਾਰ ਜੇਕਰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਕੋਈ ਵੀ ਮੰਤਰੀ ਅਜਿਹੇ ਜੁਰਮ ਵਿੱਚ ਗ੍ਰਿਫ਼ਤਾਰ ਹੁੰਦਾ ਹੈ ਜਾਂ 30 ਦਿਨ ਤੋਂ ਵੱਧ ਹਿਰਾਸਤ ਵਿੱਚ ਰਹਿੰਦਾ ਹੈ, ਜਿਸ ਦੀ ਸਜ਼ਾ ਪੰਜ ਸਾਲ ਜਾਂ ਉਸ ਤੋਂ ਵੱਧ ਹੈ,

Read More
Punjab Religion

ਸਿੱਖ ਧਰਮ ਨਾਲ ਸਬੰਧਿਤ AI ਤਸਵੀਰਾਂ/ਵੀਡੀਓਜ਼ ਨੂੰ ਰੋਕਣ ਲਈ ਸੰਗਤ ਸਹਿਯੋਗ ਕਰੇ – ਸ਼੍ਰੋਮਣੀ ਕਮੇਟੀ

ਬਿਊਰੋ ਰਿਪੋਰਟ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਧਰਮ ਨਾਲ ਸਬੰਧਿਤ AI ਤਸਵੀਰਾਂ/ਵੀਡੀਓਜ਼ ਨੂੰ ਰੋਕਣ ਲਈ ਸੰਗਤ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ। ਇਸ ਸਬੰਧੀ ਕਮੇਟੀ ਵੱਲੋਂ ਸੰਗਤ ਲਈ ਕੁਝ ਬੇਨਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਛ ਕਿਹਾ ਗਿਆ ਹੈ ਕਿ ਸੰਗਤ ਅਜਿਹੀ ਸਮੱਗਰੀ ਨੂੰ ਅੱਗੇ ਸ਼ੇਅਰ ਨਾ ਕਰੇ। ਇੱਕ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰਦਿਆਂ ਕਮੇਟੀ

Read More
Punjab

SCBC ਮੋਰਚੇ ਵੱਲੋਂ 26 ਨੂੰ ਸਦਰ ਥਾਣਾ ਖਰੜ ਦੇ ਘਿਰਾਓ ਦਾ ਐਲਾਨ, ਨਾਬਾਲਗ ਬੱਚੀ ਨੂੰ ਅਗਵਾ ਕਰਕੇ ਦੁਸ਼ਕਰਮ ਕਰਨ ਦਾ ਮਾਮਲਾ

ਬਿਊਰੋ ਰਿਪੋਰਟ (ਮੁਹਾਲੀ): ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਮੁਹਾਲੀ ਫੇਸ 7 ਦੀਆਂ ਲਾਈਟਾਂ ’ਤੇ ਚੱਲ ਰਹੇ ਮੋਰਚੇ ’ਤੇ 32 ਸਾਲਾ ਵਿਅਕਤੀ ਵੱਲੋਂ ਇੱਕ 16 ਸਾਲਾਂ ਨਾਬਾਲਗ ਬੱਚੀ ਨੂੰ ਅਗਵਾਹ ਕਰਕੇ ਉਸ ਨਾਲ ਜ਼ਬਰਦਸਤੀ ਦੁਸ਼ਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਸਬੰਧੀ ਮੋਰਚੇ ਵੱਲੋਂ 26 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਥਾਣੇ ਦੇ ਘਿਰਾਓ

Read More
Punjab

ਅਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਫਾਇਰ ਦੀ ਕੋਸ਼ਿਸ਼ ਦੌਰਾਨ ਮੁਲਜ਼ਮ ਆਪ ਜ਼ਖ਼ਮੀ

ਬਿਊਰੋ ਰਿਪੋਰਟ: ਅਮ੍ਰਿਤਸਰ ਵਿੱਚ ਅੱਜ ਬੁੱਧਵਾਰ ਦੁਪਹਿਰ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਠਭੇੜ ਹੋਈ। ਪੁਲਿਸ ’ਤੇ ਫਾਇਰ ਕਰਨ ਦੀ ਕੋਸ਼ਿਸ਼ ਦੌਰਾਨ ਆਰੋਪੀ ਆਪ ਹੀ ਗੋਲ਼ੀ ਨਾਲ ਜ਼ਖ਼ਮੀ ਹੋ ਗਿਆ। ਇਸ ਸਮੇਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੌਕੇ ਦਾ ਜਾਇਜ਼ਾ ਲੈ ਰਹੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਬੀ ਡਿਵੀਜ਼ਨ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਇੱਕ

Read More