VIDEO-29 ਨਵੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- November 29, 2024
- 0 Comments
ਪੰਜਾਬ ‘ਚ ਔਰਤਾਂ ਦੀ ਕੈਂਸਰ ਦੀ ਹੋਵੇਗੀ ਜਾਂਚ!
- by Manpreet Singh
- November 29, 2024
- 0 Comments
ਬਿਉਰੋ ਰਿਪੋਰਟ – ਪੰਜਾਬ ਸਰਕਾਰ (Punjab Government) ਵੱਲੋਂ ਲੜਕੀਆਂ ਅਤੇ ਔਰਤਾਂ ਦੀ ਸਿਹਤ ਨੂੰ ਲੈ ਕੇ ਵੱਡਾ ਕਦਮ ਪੁੱਟਦਿਆਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿਚ 2 ਦਸੰਬਰ ਨੂੰ ਵਿਸ਼ੇਸ਼ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਕੈਂਪਾਂ ਵਿਚ ਇਕ ਤਾਂ ਔਰਤਾਂ ਗੀ ਸਿਹਤ ਦੀ ਜਾਂਚ ਕੀਤੀ ਜਾਵੇਗੀ ਅਤੇ ਉੱਥੇ ਹੀ ਕੈਂਸਰ ਦੀ ਵਿਸ਼ੇਸ਼ ਤੌਰ ‘ਤੇ
ਗੁਰੂ ਨਗਰੀ ‘ਚ ਹੋਇਆ ਧਮਾਕਾ! ਪੁਲਿਸ ਜਾਂਚ ਜਾਰੀ
- by Manpreet Singh
- November 29, 2024
- 0 Comments
ਬਿਉਰੋ ਰਿੁਪੋਰਟ – ਅੰਮ੍ਰਿਤਸਰ (Amritsar) ਵਿਚ ਬੀਤੇ ਦਿਨ ਬੰਬ ਧਮਾਕਾ ਹੋਇਆ ਹੈ। ਬੀਤੀ ਰਾਤ ਹੋਏ ਇਸ ਧਮਾਕੇ ਨਾਲ ਪੂਰਾ ਅੰਮ੍ਰਿਤਸਰ ਹਿੱਲ ਗਿਆ। ਦੱਸ ਦੇਈਏ ਕਿ ਪਿਛਲੇ ਸਾਲ ਤੋਂ ਬੰਦ ਪਈ ਗੁਰਬਖਸ਼ ਨਗਰ ਚੌਕੀ ਤੋਂ ਬੰਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਪੁਲਿਸ ਨੇ ਵੀ ਧਮਾਕੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਪੁਲਿਸ ਇਸ ਮਾਮਲੇ
ਸਰਵਨ ਸਿੰਘ ਪੰਧੇਰ ਦਾ ਕੇਂਦਰ ਸਰਕਾਰ ਨੂੰ ਅਲਟੀਮੇਟਮ! ਇਸ ਦਿਨ ਤੋਂ ਬਾਅਦ ਦਿੱਲੀ ਕੂਚ ਦੀ ਤਿਆਰੀ
- by Manpreet Singh
- November 29, 2024
- 0 Comments
ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਖਨੌਰੀ ਬਾਰਡਰ (Khanoori Border) ਤੋਂ ਜਾਣਕਾਰੀ ਦਿੰਦੇ ਕਿਹਾ ਕਿ ਸੁਖਜੀਤ ਸਿੰਘ ਹਰਦੋਝੰਡੇ ਦਾ ਮਰਨ ਵਰਤ ਅੱਜ ਚੌਥੇ ਦਿਨ ਵਿਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਅਮਨੋ ਆਮਾਨ ਦੇ ਨਾਲ ਅੰਦੋਲਨ ਦੇ ਹਰ ਇਕ ਨੂੰ ਹੱਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਏਜੰਟ
ਰਹਿੰਦੇ 4 ਜ਼ਿਲ੍ਹਿਆਂ ਦੇ ਪੰਚਾਂ ਸਰਪੰਚਾਂ ਨੂੰ ਇਸ ਦਿਨ ਚੁਕਾਈ ਜਾਵੇਗੀ ਸਹੁੰ!
- by Manpreet Singh
- November 29, 2024
- 0 Comments
ਬਿਉਰੋ ਰਿਪੋਰਟ – ਪੰਜਾਬ ਵਿਚ ਰਹਿੰਦੇ 4 ਜ਼ਿਲ੍ਹਿਆਂ ਦੇ ਪੰਚਾਂ ਅਤੇ ਸਰਪੰਚਾਂ ਨੂੰ 3 ਦਸੰਬਰ ਨੂੰ ਸਹੁੰ ਚੁਕਾਈ ਜਾਵੇਗੀ। ਦੱਸ ਦੇਈਏ ਕਿ ਜ਼ਿਮਨੀ ਚੋਣਾਂ ਹੋਣ ਕਾਰਨ ਗੁਰਦਾਸਪੁਰ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ ਅਤੇ ਬਰਨਾਲਾ ਜ਼ਿਲੇ ਵਿਚ ਪੰਚਾਂ ਅਤੇ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਅਜੇ ਬਕਾਇਆ ਸੀ। ਇਸ ਤੋਂ ਪਹਿਲਾਂ 8 ਨਵੰਬਰ ਨੂੰ 19 ਜ਼ਿਲ੍ਹਿਆਂ ਦੇ ਪੰਚਾਂ
VIDEO-ਪੰਜਾਬ ਦੀਆਂ ਵੱਡੀਆਂ ਖ਼ਬਰਾਂ 29 November 2024 | KHALAS TV
- by Manpreet Singh
- November 29, 2024
- 0 Comments
ਸਿੱਧੂ ਪਰਿਵਾਰ ਨਾਲ ਹੋਈ 2 ਕਰੋੜ ਦੀ ਠੱਗੀ!
- by Manpreet Singh
- November 29, 2024
- 0 Comments
ਬਿਉਰੋ ਰਿਪੋਰਟ – ਸਾਬਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ (Navjot kaur Sidhu) ਨੇ ਆਪਣੇ ਸਾਬਕਾ ਨਿੱਜੀ ਅਤੇ ਅਮਰੀਕਾ ਰਹਿੰਦੇ ਇਕ ਐਨਆਰਆਈ ਤੇ 2 ਕਰੋੜ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਲਗਾਏ ਹਨ। ਦੱਸ ਦੇਈਏ ਕਿ ਇਹ ਮਾਮਲਾ ਰਣਜੀਤ ਐਵੀਨਿਊ ਸਥਿਤ ਐਸਸੀਓ (ਦੁਕਾਨ-ਕਮ-ਆਫ਼ਿਸ) ਨੰਬਰ 10 ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਹੈ। ਜਿਸ ਦੀ
ਪੰਜਾਬ ਦਾ ਇਕ ਹੋਰ ਹਵਾਈ ਅੱਡਾ ਜਲਦ ਹੋਵੇਗਾ ਚਾਲੂ! ਸੰਸਦ ਮੈਂਬਰ ਨੇ ਹਵਾਬਾਜ਼ੀ ਮੰਤਰੀ ਨਾਲ ਕੀਤੀ ਮੁਲਾਕਾਤ
- by Manpreet Singh
- November 29, 2024
- 0 Comments
ਬਿਉਰੋ ਰਿਪੋਰਟ – ਸੰਸਦ ਮੈਂਬਰ ਡਾ. ਅਮਰ ਸਿੰਘ (MP Amar Singh) ਨੇ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ (Ram Mohan Naidu) ਨਾਲ ਮੁਲਾਕਾਤ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡੇ ਹਲਵਾਰਾ (Shaheed Kartar Singh Sarabha International Airport Halwara) ਨੂੰ ਚਾਲੂ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਨੂੰ ਲੈ ਕੇ