ਕੈਨੇਡਾ ਨੇ 10 ਮਹੀਨਿਆਂ ’ਚ ਰਿਕਾਰਡ 2,831 ਭਾਰਤੀ ਕੀਤੇ ਡਿਪੋਰਟ! 6,515 ਹੋਰ ’ਤੇ ਲਟਕ ਰਹੀ ਤਲਵਾਰ
- by Preet Kaur
- December 11, 2025
- 0 Comments
ਬਿਊਰੋ ਰਿਪੋਰਟ (ਟੋਰਾਂਟੋ, 11 ਦਸੰਬਰ 2025): ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅੰਕੜਿਆਂ ਮੁਤਾਬਕ, ਸਾਲ 2025 ਦੇ ਪਹਿਲੇ 10 ਮਹੀਨਿਆਂ ਦੌਰਾਨ ਕੈਨੇਡਾ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਗਿਣਤੀ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਰਿਕਾਰਡ ਬੇਦਖਲੀ: ਇਸ ਸਾਲ ਦੇ ਪਹਿਲੇ 10 ਮਹੀਨਿਆਂ ਵਿੱਚ ਕੁੱਲ 18,969 ਲੋਕਾਂ ਨੂੰ ਕੈਨੇਡਾ ਤੋਂ ਬਾਹਰ ਕੱਢਿਆ ਗਿਆ,
ਕੋਰਟ ਕੰਪਲੈਕਸ ’ਚ ਤਰੀਕ ਭੁਗਤਣ ਆਏ ਵਿਅਕਤੀ ਦਾ ਕਤਲ, ਕਾਰ ਸਵਾਰਾਂ ਨੇ ਘੇਰ ਚਲਾਈਆਂ 5 ਗੋਲੀਆਂ
- by Gurpreet Singh
- December 11, 2025
- 0 Comments
ਅੱਜ ਦੁਪਹਿਰੇ ਅਬੋਹਰ ਕੋਰਟ ਕੰਪਲੈਕਸ ਦੀ ਪਾਰਕਿੰਗ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦਿਨ-ਦਿਹਾੜੇ ਮਸ਼ਹੂਰ ਜੌਹਰੀ ਮੰਦਿਰ ਦੇ ਮੁੱਖ ਪੁਜਾਰੀ ਦੇ ਪੁੱਤਰ ਆਕਾਸ਼ ਉਰਫ਼ ਗੋਲੂ ਪੰਡਿਤ (ਉਮਰ ਲਗਭਗ 32 ਸਾਲ) ਨੂੰ ਨੇੜੇ ਤੋਂ 5-6 ਗੋਲੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ। ਗੋਲੂ ਇੱਕ ਅਦਾਲਤੀ ਪੇਸ਼ੀ ਤੋਂ ਬਾਹਰ ਆ ਕੇ ਆਪਣੀ ਕਾਰ ਵਿੱਚ ਬੈਠਣ ਹੀ
ਦੁਨੀਆਂ ਭਰ ਦੇ ਅਮੀਰਜ਼ਾਦੇ ਜਾਣਗੇ ਅਮਰੀਕਾ ! ਟ੍ਰੰਪ ਨੇ ਦਿੱਤਾ ਖਾਸ ਸੱਦਾ
- by Gurpreet Singh
- December 11, 2025
- 0 Comments
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ “ਟਰੰਪ ਗੋਲਡ ਕਾਰਡ ਵੀਜ਼ਾ” ਪ੍ਰੋਗਰਾਮ ਸ਼ੁਰੂ ਕਰ ਦਿੱਤਾ। ਇਹ ਅਮਰੀਕਾ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਤੇਜ਼ ਵੀਜ਼ਾ ਮੰਨਿਆ ਜਾ ਰਿਹਾ ਹੈ, ਜਿਸ ਰਾਹੀਂ ਸਿੱਧਾ ਗਰੀਨ ਕਾਰਡ ਵਰਗਾ ਦਰਜਾ ਤੇ ਕੁਝ ਸਾਲਾਂ ਬਾਅਦ ਨਾਗਰਿਕਤਾ ਦਾ ਰਸਤਾ ਖੁੱਲ੍ਹਦਾ ਹੈ। ਲਾਂਚ ਹੋਣ ਤੋਂ ਪਹਿਲਾਂ
EV ਕਾਰ ਮਾਲਕਾਂ ਦੀ ਬੱਲੇ-ਬੱਲੇ! ਟੋਲ ਹੋਵੇਗਾ ਮੁਆਫ਼, ਵਸੂਲਿਆ ਪੈਸਾ ਵੀ ਮਿਲੇਗਾ ਵਾਪਸ
- by Preet Kaur
- December 11, 2025
- 0 Comments
ਬਿਊਰੋ ਰਿਪੋਰਟ (ਮਹਾਂਰਾਸ਼ਟਰ, 11 ਦਸੰਬਰ 2025): ਮਹਾਰਾਸ਼ਟਰ ਵਿੱਚ ਇਲੈਕਟ੍ਰਿਕ ਵਾਹਨ (EV) ਚਲਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਬੁੱਧਵਾਰ (10 ਦਸੰਬਰ) ਨੂੰ ਸਦਨ ਵਿੱਚ ਇਹ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਈ-ਵਾਹਨਾਂ ਨੂੰ ਦਿੱਤੀ ਗਈ ਟੋਲ ਮੁਆਫ਼ੀ ਅੱਠ ਦਿਨਾਂ ਦੇ ਅੰਦਰ-ਅੰਦਰ ਲਾਗੂ ਕੀਤੀ ਜਾਵੇ। ਇਸ ਦੇ ਨਾਲ ਹੀ, ਉਨ੍ਹਾਂ
ਸੰਸਦ ’ਚ ਗੂੰਜਿਆ ਲੁਧਿਆਣਾ ‘ਚ ਵਿਆਹ ‘ਚ ਹੋਈ ਗੈਂਗਵਾਰ ਮਾਮਲਾ, ਰਾਜਾ ਵੜਿੰਗ ਨੇ ਚੁੱਕੇ ਸਵਾਲ
- by Gurpreet Singh
- December 11, 2025
- 0 Comments
ਲੁਧਿਆਣਾ ਤੋਂ ਕਾਂਗਰਸ ਸਾਂਸਦ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਵਿੱਚ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ ਲੁਧਿਆਣਾ ਵਿੱਚ ਹਾਲ ਹੀ ਵਿੱਚ ਵਿਆਹ ’ਚ ਹੋਈ ਗੈਂਗਵਾਰ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਰੰਗਦਾਰੀ ਨਾ ਦੇਣ ਕਾਰਨ ਇੱਕ ਕਤਲ ਹੋ ਰਿਹਾ ਹੈ,
ਸਵਾਤੀ ਮਾਲੀਵਾਲ ਨੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ: ਕਿਹਾ “ਆਪਣੀ ਸਹੂਲਤ ਲਈ ਪੰਜਾਬ ਦਾ ਪੁੱਤਰ ਬਣਿਆ ਦਿੱਲੀ ਦਾ ਪੁੱਤ”
- by Gurpreet Singh
- December 11, 2025
- 0 Comments
ਦਿੱਲੀ ਤੋਂ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਇੱਕ ਵਾਰ ਫਿਰ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਪੰਜਾਬ ਦੇ ਮੁੱਦਿਆਂ ਦੀ ਵਰਤੋਂ ਕਰਦਿਆਂ, ਉਨ੍ਹਾਂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਆਗੂਆਂ ‘ਤੇ ਗੰਭੀਰ ਦੋਸ਼ ਲਗਾਏ। ਰਾਜ ਸਭਾ ਵਿੱਚ ਕੇਜਰੀਵਾਲ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਸਾਧਦੇ ਹੋਏ ਸਵਾਤੀ ਮਾਲੀਵਾਲ ਨੇ
ਕਾਂਗਰਸ ਕਲੇਸ਼ – ਸਿੱਧੂ ਨੂੰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਦਾ ਮਿਲਿਆ ਸਮਾਂ, ਵੜਿੰਗ ਦੀ ਦਿੱਲੀ ’ਚ ਮੀਟਿੰਗ ਜਾਰੀ
- by Preet Kaur
- December 11, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 11 ਦਸੰਬਰ 2015): ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਘਮਾਸਾਨ ਹੁਣ ਹਾਈਕਮਾਨ ਦੇ ਦਰਬਾਰ ਤੱਕ ਪਹੁੰਚ ਗਿਆ ਹੈ। ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਲਈ 19 ਦਸੰਬਰ ਦਾ ਸਮਾਂ ਮਿਲਿਆ ਹੈ। ਸਿੱਧੂ ਆਪਣੀ ਪਤਨੀ, ਡਾ. ਨਵਜੋਤ ਕੌਰ ਸਿੱਧੂ, ਦੀ ਮੁਅੱਤਲੀ ਅਤੇ ਪਾਰਟੀ ਵਿੱਚ ਚੱਲ
328 ਪਾਵਨ ਸਰੂਪਾਂ ਦਾ ਮਾਮਲਾ, SGPC ਪ੍ਰਧਾਨ ਧਾਮੀ ਨੇ ਸਰਕਾਰ ’ਤੇ ਲਾਏ ਗੰਭੀਰ ਦੋਸ਼
- by Gurpreet Singh
- December 11, 2025
- 0 Comments
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਮ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨੂੰ ਸਪੱਸ਼ਟ ਕੀਤਾ ਕਿ ਡਾਕਟਰ ਈਸ਼ਰ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ 1000 ਪੰਨਿਆਂ ਦੀ ਰਿਪੋਰਟ ਵਿੱਚ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਜ਼ਿਕਰ ਨਹੀਂ ਹੈ। ਇਹ ਰਿਪੋਰਟ
