ਕਰਨ ਔਜਲਾ ਨੇ ਰੱਦ ਕੀਤਾ 2025 ਯੂਰਪ ਟੂਰ, ਪ੍ਰਸ਼ੰਸਕਾਂ ਨੂੰ ਵੱਡੇ ਤੇ ਯਾਦਗਾਰ ਸ਼ੋਅ ਦਾ ਕੀਤਾ ਵਾਅਦਾ
ਬਿਊਰੋ ਰਿਪੋਰਟ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰਸਟਾਰ ਗਾਇਕ ਕਰਨ ਔਜਲਾ ਨੇ ਆਪਣਾ 2025 ਦਾ ਯੂਰਪ ਟੂਰ ਰੱਦ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਭਾਵੇਂ ਪ੍ਰਸ਼ੰਸਕ ਨਿਰਾਸ਼ ਹੋਏ ਹਨ, ਪਰ ਔਜਲਾ ਨੇ ਸਪਸ਼ਟ ਕੀਤਾ ਹੈ ਕਿ ਉਹ ਆਪਣੇ ਦਰਸ਼ਕਾਂ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਸ਼ੋਅ ਦੇਣ ਲਈ ਹੋਰ ਸਮਾਂ ਲੈਣਾ ਚਾਹੁੰਦੇ ਹਨ। ਔਜਲਾ ਨੇ
