ਖ਼ਾਸ ਰਿਪੋਰਟ – ਗੁਰਦਾਸਪੁਰ ਸੀਟ ’ਤੇ ਰਾਤੋ-ਰਾਤ ਹੋ ਗਿਆ ਖੇਡ! ਦੂਜੇ ਨੰਬਰ ’ਤੇ ਪਹੁੰਚ ਗਿਆ ਜਿੱਤ ਰਿਹਾ ਉਮੀਦਵਾਰ! ਤੀਜਾ-ਚੌਥਾ ਨੰਬਰ ਵੀ ਬਦਲਿਆ
ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਪੰਜਾਬ ਦੇ ਮਾਝੇ ਅਧੀਨ ਆਉਣ ਵਾਲੇ ਤੀਜੇ ਲੋਕਸਭਾ ਹਲਕੇ ਗੁਰਦਾਸਪੁਰ ਦੀ ਸੋਚ ਖਡੂਰ ਸਾਹਿਬ ਅਤੇ ਅੰਮ੍ਰਿਤਸਰ ਹਲਕੇ ਤੋਂ ਬਿਲਕੁਲ ਵੱਖ ਹੈ। ਅੰਮ੍ਰਿਤਸਰ ਲੋਕਸਭਾ ਹਲਕੇ ਵਿੱਚ ਹਿੰਦੂ ਅਤੇ ਸਿੱਖਾਂ ਦੀ ਤਕਰੀਬਨ ਤਕਰੀਬਨ ਬਰਾਬਰ ਵੋਟਾਂ ਹਨ ਜਦਕਿ ਖਡੂਰ ਸਾਹਿਬ ਨਿਰੋਲ ਪੰਥਕ ਹਲਕਾ ਮੰਨਿਆ ਜਾਂਦਾ ਹੈ। ਪਰ ਗੁਰਦਾਸਪੁਰ ਹਲਕਾ ਇੱਕ ਪਾਸੇ ਤੋਂ ਜੰਮੂ-ਕਸ਼ਮੀਰ
ਬੀਜੇਪੀ ਦੇ ਸਿੱਖ ਆਗੂ ਨੇ ਸਿੱਖ ਧਰਮ ਸਬੰਧੀ ਦਿੱਤਾ ਇਤਰਾਜ਼ਯੋਗ ਬਿਆਨ! ਵਿਵਾਦ ਹੋਣ ‘ਤੇ ਜੋੜੇ ਹੱਥ
ਅੰਮ੍ਰਿਤਾ ਵੜਿੰਗ ਤੋਂ ਬਾਅਦ ਹੁਣ ਅਕਾਲੀ ਦਲ ਤੋਂ ਬੀਜੇਪੀ ਵਿੱਚ ਗਏ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਵੀ ਬਹੁਤ ਵਿਵਾਦਿਤ ਬਿਆਨ ਦੇ ਦਿੱਤਾ ਹੈ। ਅੰਮ੍ਰਿਤਸਰ ਵਿੱਚ ਉਹ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਲਈ ਪ੍ਰਚਾਕਰ ਕਰਨ ਲਈ ਇਸਾਈ ਭਾਈਚਾਰੇ ਦੇ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਸਨ। ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ- ‘2024 ਵਿੱਚ ਸਭ ਤੋਂ