Punjab

ਜਗਦੀਸ਼ ਭੋਲਾ ਨੇ ਮੰਗੀ ਸੀਬੀਆਈ ਜਾਂਚ, ਸਾਰੀਆਂ ਸਰਕਾਰਾਂ ਤੇ ਲਗਾਇਆ ਵੱਡਾ ਇਲਜ਼ਾਮ

ਬਹੁ ਕਰੋੜੀ ਡਰੱਗ ਰੈਕਟ ਵਿੱਚ ਫਸੇ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਜਗਦੀਸ਼ ਭੋਲਾ (Jagdish Bhola) ਨੇ ਪੰਜਾਬ ਦੀਆਂ ਸਾਰੀਆਂ ਸਰਕਾਰਾਂ ‘ਤੇ ਵੱਡਾ ਇਲਜਾਮ ਲਾਗਉਂਦਿਆਂ ਕਿਹਾ ਕਿ ਉਸ ਨੂੰ ਨਜਾਇਜ਼ ਫਸਾਇਆ ਗਿਆ ਹੈ। ਉਨ੍ਹਾਂ ਆਪਣੇ ਮਾਮਲੇ ਦੇ ਵਿੱਚ ਸੀਬੀਆਈ (CBI) ਕੋਲੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਸ

Read More
India Punjab

ਉਮਰ ਕੈਦ ਦੀ ਸਜ਼ਾ ਕੱਟ ਰਹੇ ਬੀਜੇਪੀ ਆਗੂ ਦੀ 5 ਸਾਲ ‘ਚ ਸਜ਼ਾ ਮੁਆਫ਼! ‘ਬੰਦੀ ਸਿੰਘਾਂ ਨਾ ਬੇਇਨਸਾਫੀ ਕਿਉਂ,ਤੁਸੀਂ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ’

ਬਿਉਰੋ ਰਿਪੋਰਟ – ਅਕਾਲੀ ਦਲ ਦੀ ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬੀਜੇਪੀ ਆਗੂ ਉਦੈਭਾਨ ਕਰਵਰੀਆ ਦੀ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸਜ਼ਾ ਮੁਆਫ਼ ਕਰਨ ਨੂੰ ਲੈਕੇ ਸਵਾਲ ਚੁੱਕੇ ਹਨ। ਉਨ੍ਹਾਂ ਪੁੱਛਿਆ ਕਿ ਸਾਡੇ ਦੇਸ਼ ਵਿੱਚ 2 ਕਾਨੂੰਨ ਹਨ ਇੱਕ ਬੀਜੇਪੀ ਦੇ ਚਹੇਤਿਆਂ ਲਈ ਅਤੇ ਦੂਜਾ

Read More
International

ਯੂਕੇ ਵਿੱਚ ਪੁਲਿਸ ਦੀ ਕਰੂਰਤਾ ਭਰੀ ਵੀਡੀਓ ਆਈ ਸਾਹਮਣੇ! ਹਵਾਈ ਅੱਡੇ ’ਤੇ ਮੁੰਡੇ ਦੇ ਮੂੰਹ ’ਤੇ ਮਾਰੇ ਠੁੱਡ, ਅਧਿਕਾਰੀ ਮੁਅੱਤਲ

ਬਿਉਰੋ ਰਿਪੋਰਟ: ਇੰਗਲੈਂਡ ਦੇ ਮੈਨਚੈਸਟਰ ਹਵਾਈ ਅੱਡੇ ’ਤੇ ਇਕ ਬ੍ਰਿਟਿਸ਼ ਪੁਲਿਸ ਅਧਿਕਾਰੀ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੌਰਾਨ ਉਸ ਦੇ ਸਿਰ ’ਤੇ ਠੁੱਡੇ ਮਾਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ’ਤੇ ਨਸਲਵਾਦ ਤੇ ਬੇਰਹਿਮੀ ਦੇ ਇਲਜ਼ਾਮ ਲੱਗੇ ਹਨ ਤੇ ਇਸ ਮਾਮਲੇ ਦੀ ਜਾਂਚ ਵੀ ਸ਼ਰੂ ਹੋ ਗਈ

Read More
India Punjab

ਚੰਡੀਗੜ੍ਹ ਪੁਲਿਸ ਪ੍ਰਸਾਸ਼ਨ ‘ਚ ਹੋਇਆ ਵੱਡਾ ਫੇਰਬਦਲ, ਅਧਿਕਾਰੀਆਂ ਦੀ ਕੀਤੀ ਬਦਲੀ

ਚੰਡੀਗੜ੍ਹ ਪੁਲਿਸ (Chandigarh Police) ਵਿਭਾਗ ਵਿੱਚ 2763 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਉਦਾਸੀ ਦੋਵੇਂ ਹੀ ਨਜ਼ਰ ਆ ਰਹੇ ਹਨ। ਪੁਲਿਸ ਮੁਲਾਜ਼ਮ ਅਤੇ ਇੰਸਪੈਕਟਰ ਆਪਣੇ ਚਹੇਤਿਆਂ ਦੇ ਤਬਾਦਲੇ ਨੂੰ ਰੋਕਣ ਲਈ ਪੁਲਿਸ ਹੈੱਡਕੁਆਰਟਰ ਵਿਖੇ ਅਧਿਕਾਰੀਆਂ ਦੇ ਚੱਕਰ ਲਗਾ ਰਹੇ ਹਨ। ਪਰ ਡੀਜੀਪੀ ਨੇ ਸਪੱਸ਼ਟ ਕਿਹਾ

Read More
Punjab Religion

ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਹੁਣ ਬੇਨਕਾਬ ਹੋਣਗੇ ਬੇਅਦਬੀ ਦੇ ਅਸਲੀ ਗੁਨਾਹਗਾਰ! ਜਾਂਚ ਕਰਨ ਵਾਲੇ ਜੱਜ ਇੱਕ-ਇੱਕ ਨਾਂ ਦੱਸਣਗੇ!

ਬਿਉਰੋ ਰਿਪੋਰਟ – ਬੇਅਦਬੀ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (SUKHBIR SINGH BADAL) ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਬਾਦਲ ਸਰਕਾਰ ਵੱਲੋਂ ਬੇਅਦਬੀ ਕਾਂਡ ਦੀ ਜਾਂਚ ਬਣਾਏ ਗਏ ਜ਼ੋਰਾ ਸਿੰਘ ਕਮਿਸ਼ਨ (ZORA SINGH COMMISSION) ਦੇ ਮੁਖੀ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਆਪਣੀ ਗੱਲ ਰੱਖਣਗੇ। ਉਨ੍ਹਾਂ ਨੇ ਕਿਹਾ ਮੇਰੀ

Read More
Punjab

ਭਾਰਤ ਦੀ ਰਾਖੀ ਕਰਦਾ ਸਰਹੱਦ ‘ਤੇ ਸ਼ਹੀਦ ਹੋਇਆ ਇਕ ਹੋਰ ਜਵਾਨ

ਲੇਹ ਲਦਾਖ (Leh Ladakh) ਵਿੱਚ ਇਕ ਫੌਜੀ ਜਵਾਨ ਦੀ ਹਾਦਸਾ ਵਾਪਰਨ ਕਾਰਨ ਮੌਤ ਹੋ ਗਈ ਹੈ। ਅੰਬਾਲਾ ਦੇ ਪਿੰਡ ਸ਼ੇਰਪੁਰ ਦੇ ਫੌਜੀ ਜਵਾਨ ਦਾ ਪੈਰ ਬਰਫ ਤੋਂ ਫਿਸਲ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਅੱਜ ਉਸ ਦੇ ਪਿੰਡ ਪਹੁੰਚਾਇਆ ਜਾਵੇਗਾ। ਫੌਜੀ ਜਵਾਨ ਗੁਰਪ੍ਰੀਤ ਸਿੰਘ ਦੀ ਉਮਰ 32 ਸਾਲ

Read More
Punjab

ਲੁਧਿਆਣਾ ਦੀ ਗਿੱਲ ਮਾਰਕੀਟ ’ਚ ਲੱਗੀ ਭਿਆਨਕ ਅੱਗ, ਕਬਾੜ ਦਾ ਗੋਦਾਮ ਸੜ ਕੇ ਸੁਆਹ

ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਅੱਜ ਸਵੇਰੇ 7 ਵਜੇ ਦੇ ਕਰੀਬ ਗਿੱਲ ਮਾਰਕੀਟ, ਗਿੱਲ ਚੌਕ, ਐਚਡੀਐਫਸੀ ਬੈਂਕ ਵਾਲੀ ਗਲੀ ਵਿੱਚ ਇੱਕ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ। ਸਵੇਰੇ ਜਦੋਂ ਇੱਕ ਰਾਹਗੀਰ ਨੇ ਗੋਦਾਮ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਤੁਰੰਤ ਰੌਲਾ ਪਾਇਆ।

Read More
India Punjab

ਪਠਾਨਕੋਟ ’ਚ 3 ਸ਼ੱਕੀਆਂ ਨੇ ਖੜਕਾਇਆ ਦਰਵਾਜ਼ਾ! 2 ਘੰਟੇ ਤੱਕ ਖ਼ੌਫਨਾਕ ਹਰਕਤ! ਫਿਰ ਹੋਇਆ ਇਹ ਅੰਜਾਮ

ਬਿਉਰੋ ਰਿਪੋਰਟ – ਪਠਾਨਕੋਟ ਵਿੱਚ ਲਗਾਤਾਰ ਦੂਜੇ ਦਿਨ 3 ਸ਼ੱਕੀਆਂ ਦੀ ਖ਼ਬਰ ਨੇ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ ਸੁਰੱਖਿਆ ਏਜੰਸੀਆਂ ਦੀ ਵੀ ਸਿਰਦਰਦੀ ਵਧਾ ਦਿੱਤੀ ਹੈ। ਬੀਤੀ ਰਾਤ ਪਿੰਡ ਫੰਗਤੌਲੀ ਦੇ ਬਲਰਾਮ ਸਿੰਘ ਦੇ ਮੁਤਾਬਿਕ ਰਾਤ ਤਕਰੀਬਨ ਢਾਈ ਵਜੇ ਤਿੰਨ ਸ਼ੱਕੀ ਕੰਧ ਟੱਪ ਕੇ ਘਰ ਆਏ ਅਤੇ ਅਵਾਜ਼ ਦੇ ਕੇ ਰੋਟੀ

Read More