ਚੰਡੀਗੜ੍ਹ ਵਾਲੇ ਸਾਵਧਾਨ! ਦੁੱਧ ਤੇ ਪਨੀਰ ਦੇ ਹਰ ਤੀਜੇ ਨਮੂਨੇ ’ਚ ਮਿਲਾਵਟ
- by Preet Kaur
- December 15, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 15 ਦਸੰਬਰ 2025): ਚੰਡੀਗੜ੍ਹ ਦੇ ਨਾਗਰਿਕਾਂ ਨੂੰ ਮਿਲ ਰਹੇ ਦੁੱਧ ਅਤੇ ਪਨੀਰ ਦੀ ਸ਼ੁੱਧਤਾ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਦੀ ਤਾਜ਼ਾ ਰਿਪੋਰਟ ਨੇ ਹੈਰਾਨ ਕਰਨ ਵਾਲੇ ਅੰਕੜੇ ਜਾਰੀ ਕੀਤੇ ਹਨ। ਪਿਛਲੇ ਤਿੰਨ ਸਾਲਾਂ ਦੌਰਾਨ, ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ
ਪੰਜਾਬ ਦੇ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
- by Preet Kaur
- December 15, 2025
- 0 Comments
ਬਿਊਰੋ ਰਿਪਰੋਟ (15 ਦਸੰਬਰ 2025): ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਦੇ ਹੁਕਮਾਂ ਅਨੁਸਾਰ, ਸਕੂਲਾਂ ਵਿੱਚ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਛੁੱਟੀ ਰਹੇਗੀ। ਇਹ ਦੋਵੇਂ ਦਿਨ ਵੀ ਛੁੱਟੀਆਂ ਵਿੱਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਅਨਿੰਦਿਤਾ ਮਿੱਤਰਾ ਦੇ ਮੁਤਾਬਕ, ਇਹ
ਸੋਨਾ ₹1,33,442 ਲੱਖ ’ਤੇ ਆਲ ਟਾਈਮ ਹਾਈ, ਚਾਂਦੀ 1,92,222 ਲੱਖ ਪ੍ਰਤੀ ਕਿੱਲੋ ਹੋਈ
- by Preet Kaur
- December 15, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 15 ਦਸੰਬਰ 2025): ਸੋਨੇ ਦੀਆਂ ਕੀਮਤਾਂ ਅੱਜ ਯਾਨੀ 15 ਦਸੰਬਰ ਨੂੰ ਇੱਕ ਵਾਰ ਫਿਰ ਆਲ ਟਾਈਮ ਹਾਈ (All-Time High) ’ਤੇ ਪਹੁੰਚ ਗਈਆਂ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 10 ਗ੍ਰਾਮ ਸੋਨੇ ਦੀ ਕੀਮਤ ਵਿੱਚ 732 ਰੁਪਏ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਇਹ 1,33,442 ਰੁਪਏ ਪ੍ਰਤੀ 10
‘ਵਿਕਸਿਤ ਭਾਰਤ-ਜੀ ਰਾਮ ਜੀ’ ਲਵੇਗਾ ਮਨਰੇਗਾ ਦੀ ਥਾਂ, ਮੋਦੀ ਸਰਕਾਰ ਲਿਆ ਰਹੀ ਨਵਾਂ ਬਿੱਲ
- by Gurpreet Singh
- December 15, 2025
- 0 Comments
ਸਰਕਾਰ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਨੂੰ ਰੱਦ ਕਰਕੇ ਨਵਾਂ ਬਿੱਲ ਲਿਆਉਣ ਜਾ ਰਹੀ ਹੈ, ਜਿਸ ਦਾ ਨਾਂ ਵਿਕਸਿਤ ਭਾਰਤ—ਗਾਰੰਟੀ ਫਾਰ ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ (ਗ੍ਰਾਮੀਣ) (ਵੀਬੀ-ਜੀ ਰਾਮ ਜੀ ਬਿੱਲ, 2025) ਹੋਵੇਗਾ। ਇਹ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਜਾਣਾ ਹੈ ਅਤੇ ਬਿੱਲ ਦੀਆਂ ਕਾਪੀਆਂ ਮੈਂਬਰਾਂ ਨੂੰ ਵੰਡੀਆਂ ਗਈਆਂ ਹਨ। ਬਿੱਲ ਦਾ
VIDEO – 2 ਵਜੇ ਤੱਕ ਦੀਆਂ 9 ਖ਼ਬਰਾਂ । 15 DEC । THE KHALAS TV
- by Preet Kaur
- December 15, 2025
- 0 Comments
1 ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ ਸਭ ਤੋਂ ਹੇਠਲੇ ਪੱਧਰ ’ਤੇ, ਆਯਾਤ ਕਰਨਾ ਹੋਵੇਗਾ ਮਹਿੰਗਾ
- by Preet Kaur
- December 15, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 15 ਦਸੰਬਰ 2025): ਭਾਰਤੀ ਰੁਪਈਆ ਅੱਜ ਯਾਨੀ 15 ਦਸੰਬਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 90.58 ’ਤੇ ਆ ਗਿਆ ਹੈ। ਪੀ.ਟੀ.ਆਈ. (PTI) ਦੇ ਅਨੁਸਾਰ, ਇਹ ਅੱਜ 9 ਪੈਸੇ ਕਮਜ਼ੋਰ ਹੋ ਕੇ ਖੁੱਲ੍ਹਿਆ ਹੈ। ਲਗਾਤਾਰ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਰੁਪਏ ’ਤੇ ਦਬਾਅ ਬਣਿਆ ਹੋਇਆ ਹੈ।
ਲੁਧਿਆਣਾ ’ਚ 8 ਸਾਲ ਦੇ ਮਾਸੂਮ ਨਾਲ ਕੁਕਰਮ, ਪਤੰਗ ਦੇਣ ਦਾ ਲਾਲਚ ਦੇ ਕੇ ਘਰ ਲੈ ਗਿਆ ਨੌਜਵਾਨ
- by Preet Kaur
- December 15, 2025
- 0 Comments
ਬਿਊਰੋ ਰਿਪੋਰਟ (ਲੁਧਿਆਣਾ, 15 ਦਸੰਬਰ 2025): ਲੁਧਿਆਣਾ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਕ 8 ਸਾਲ ਦੇ ਮਾਸੂਮ ਬੱਚੇ ਨੂੰ ਪਤੰਗ ਦੇਣ ਦਾ ਲਾਲਚ ਦੇ ਕੇ ਉਸ ਨਾਲ ਕੁਕਰਮ ਕੀਤਾ ਗਿਆ। ਪੀੜਤ ਬੱਚੇ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੋਸ਼ੀ ਨੌਜਵਾਨ ਖ਼ਿਲਾਫ਼ ਮਾਮਲਾ
ਅਰਬ ਰੈਪਰ ਫਲਿੱਪਾਰਾਚੀ ਨਿਕਲਿਆ ਪੰਜਾਬੀ ਰੈਪਰ ਪਰਮ ਦਾ ਫੈਨ, ਕਿਹਾ ‘ਮੈਂ ਫਰਮ ਨਾਲ ਕੋਲੈਬ ਕਰਨਾ ਚਾਹੁੰਦਾ ਹਾਂ’
- by Gurpreet Singh
- December 15, 2025
- 0 Comments
ਅਰਬ ਸੰਗੀਤ ਉਦਯੋਗ ਦੀ ਮਸ਼ਹੂਰ ਰੈਪਰ ਫਲਿੱਪਾਰਾਚੀ (Fliparachi) ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਭਾਰਤੀ ਕਲਾਕਾਰਾਂ ਨਾਲ ਸਹਿਯੋਗ ਦੀ ਇੱਛਾ ਜ਼ਾਹਰ ਕੀਤੀ ਹੈ। ਉਸ ਨੇ ਆਪਣੀ ਵਿਸ਼ ਲਿਸਟ ਵਿੱਚ ਪੰਜਾਬੀ ਰੈਪਰ ਪਰਮ (ਜਿਸ ਨੂੰ ਲੇਡੀ ਸਿੱਧੂ ਮੂਸੇਵਾਲਾ ਅਤੇ ਡੈਡ ਗਰਲ ਵਜੋਂ ਵੀ ਜਾਣਿਆ ਜਾਂਦਾ ਹੈ) ਅਤੇ ਬਾਲੀਵੁੱਡ ਰੈਪਰ ਬਾਦਸ਼ਾਹ ਦਾ ਨਾਮ ਲਿਆ। ਫਲਿੱਪਾਰਾਚੀ ਨੇ
