ਲੁਧਿਆਣਾ ’ਚ ਢਾਈ ਸਾਲ ਦੀ ਬੱਚੀ ਨਾਲ ਜਬਰਜਨਾਹ! ਗੁਆਂਢੀ ਦੇ ਘਰ ਖੇਡਣ ਗਈ ਸੀ ਮਾਸੂਮ ਬੱਚੀ, UP ਦਾ ਮੁਲਜ਼ਮ ਗ੍ਰਿਫ਼ਤਾਰ
- by Preet Kaur
- August 3, 2024
- 0 Comments
ਲੁਧਿਆਣਾ: ਖੰਨਾ ਇਲਾਕੇ ਦੇ ਮਲੌਦ ’ਚ ਇੱਕ ਢਾਈ ਸਾਲ ਦੀ ਬੱਚੀ ਨਾਲ ਜਬਰ ਜਨਾਬ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਸ਼ੈਲੇਸ਼ ਯਾਦਵ ਉਰਫ਼ ਕਾਲੂ ਵਾਸੀ ਪਿੰਡ ਬਿਦੁਨੀ ਥਾਣਾ ਸੈਰੋ ਜ਼ਿਲ੍ਹਾ ਕਾਸਗੰਜ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਲੌਦ ਪੁਲਿਸ ਸਟੇਸ਼ਨ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65 (2) ਅਤੇ ਪੋਕਸੋ ਐਕਟ ਦੀ
VIDEO – Punjab ਤੋਂ 5 ਵੱਡੀਆਂ ਘਟਨਾਵਾਂ । KHALAS TV
- by Preet Kaur
- August 3, 2024
- 0 Comments
ਪੈਰਿਸ ਓਲੰਪਿਕ 2024: ਦੀਪਿਕਾ ਕੁਮਾਰੀ ਦੀ ਕੁਆਰਟਰ ਫਾਈਨਲ ਵਿੱਚ ਹਾਰ, ਭਾਰਤ ਦੀ ਤੀਰਅੰਦਾਜ਼ੀ ਮੁਹਿੰਮ ਸਮਾਪਤ
- by Preet Kaur
- August 3, 2024
- 0 Comments
ਬਿਉਰੋ ਰਿਪੋਰਟ: ਭਾਰਤੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਸ਼ਨੀਵਾਰ ਨੂੰ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਨਾਮ ਸੁਹਯੋਨ ਤੋਂ 2-6 ਨਾਲ ਹਾਰ ਗਈ। ਇਸ ਦੇ ਨਾਲ ਪੈਰਿਸ ਓਲੰਪਿਕ 2024 ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤ ਦੀ ਮੁਹਿੰਮ ਵੀ ਖ਼ਤਮ ਹੋ ਗਈ। ਕੁਆਰਟਰ ਫਾਈਨਲ ਵਿੱਚ ਦੀਪਿਕਾ ਦੀ ਵਿਰੋਧੀ 19 ਸਾਲ ਦੀ ਨਮ ਸੁਹਿਯੋਨ ਪਹਿਲਾਂ ਹੀ ਪੈਰਿਸ 2024 ਓਲੰਪਿਕ
CM ਮਾਨ ਨੇ ਹਾਕੀ ਖਿਡਾਰੀਆਂ ਨਾਲ ਫ਼ੋਨ ’ਤੇ ਕੀਤੀ ਗੱਲਬਾਤ! ਪੈਰਿਸ ਨਾ ਜਾ ਸਕਣ ’ਤੇ ਜਤਾਇਆ ਦੁੱਖ, ਕੀਤਾ ਖ਼ਾਸ ਵਾਅਦਾ
- by Preet Kaur
- August 3, 2024
- 0 Comments
ਬਿਉਰੋ ਰਿਪੋਰਟ: ਮੁੱਖ ਮੰਤਰੀ ਭਗਵੰਤ ਮਾਨ ਨੇ ਓਲੰਪਿਕ ਖੇਡਣ ਲਈ ਪੈਰਿਸ ਪਹੁੰਚੀ ਭਾਰਤੀ ਹਾਕੀ ਟੀਮ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਪੈਰਿਸ ਨਾ ਜਾ ਸਕਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਵਾਅਦਾ ਕੀਤਾ ਕਿ ਵਾਪਸੀ ’ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਉਹ
ਵਾਇਨਾਡ ’ਚ 4 ਦਿਨਾਂ ਬਾਅਦ ਬਚਾਏ ਗਏ 4 ਆਦਿਵਾਸੀ ਬੱਚੇ, ਬਚਾਅ ਟੀਮ ਨੇ ਸਰੀਰ ਨਾਲ ਬੰਨ੍ਹ ਕੇ ਪਹਾੜ ਤੋਂ ਹੇਠਾਂ ਲਿਆਂਦਾ
- by Preet Kaur
- August 3, 2024
- 0 Comments
ਬਿਉਰੋ ਰਿਪੋਰਟ: ਵਾਇਨਾਡ ਵਿੱਚ ਜ਼ਮੀਨ ਖਿਸਕਣ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਇੱਕ ਚੰਗੀ ਖ਼ਬਰ ਆਈ। ਜੰਗਲਾਤ ਅਧਿਕਾਰੀਆਂ ਨੇ 8 ਘੰਟੇ ਦੀ ਮੁਹਿੰਮ ਚਲਾ ਕੇ 4 ਬੱਚਿਆਂ ਸਮੇਤ 6 ਲੋਕਾਂ ਨੂੰ ਦੂਰ-ਦੁਰਾਡੇ ਦੇ ਕਬਾਇਲੀ ਇਲਾਕੇ ਵਿੱਚੋਂ ਬਚਾਇਆ। ਬੱਚਿਆਂ ਦੀ ਉਮਰ ਇੱਕ ਤੋਂ ਚਾਰ ਸਾਲ ਹੈ। ਪੰਨੀਆ ਭਾਈਚਾਰੇ ਦਾ ਇਹ ਕਬਾਇਲੀ ਪਰਿਵਾਰ ਪਹਾੜੀ ਦੀ ਚੋਟੀ ’ਤੇ ਇੱਕ
ਮੁਹਾਲੀ ਹਵਾਈ ਅੱਡੇ ’ਤੇ ਪਤੀ ਲੱਭਣ ਪੁੱਜੀਆਂ ਪਤਨੀਆਂ
- by Preet Kaur
- August 3, 2024
- 0 Comments
ਮੁਹਾਲੀ: ਬੀਤੇ ਦਿਨ ਸ਼ੁੱਕਰਵਾਰ ਨੂੰ ਦੁਪਹਿਰੇ ਕਈ ਲਾੜੀਆਂ ਆਪਣੇ NRI ਪਤੀ ਤਲਾਸ਼ ਵਿੱਚ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀਆਂ। ਲਾਲ-ਸੂਹੇ ਜੋੜੇ ਤੇ ਹਾਰ-ਸ਼ਿਗਾਰ ਨਾਲ ਸੱਜੀਆਂ ਇਨ੍ਹਾਂ ਲਾੜੀਆਂ ਨੇ ਆਪਣੇ ਹੱਥਾਂ ਵਿੱਚ ਕੁਝ ਪੋਸਟਰ ਫੜੇ ਹੋਏ ਸਨ, ਜਿਨ੍ਹਾਂ ਨੂੰ ਪੜ੍ਹ ਕੇ ਲੱਗਦਾ ਸੀ ਕਿ ਇਹ ਸਾਰੀਆਂ ਲਾੜੀਆਂ ਆਪਣੇ NRI ਪਤੀਆਂ ਦੇ ਧੋਖਿਆਂ
ਮਨੂ ਤੀਜੇ ਤਗਮੇ ਤੋਂ ਖੁੰਝੀ, ਤੀਰਅੰਦਾਜ਼ ਦੀਪਿਕਾ ਦਾ ਸ਼ਾਨਦਾਰ ਪ੍ਰਦਰਸ਼ਨ, ਭਜਨ ਕੌਰ ਮੁਕਾਬਲੇ ਤੋਂ ਬਾਹਰ!
- by Preet Kaur
- August 3, 2024
- 0 Comments
ਬਿਉਰੋ ਰਿਪੋਰਟ: ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਤੀਜੇ ਤਗਮੇ ਤੋਂ ਖੁੰਝ ਗਈ ਹੈ। ਉਹ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ। ਇਸ ਮੁਕਾਬਲੇ ਵਿੱਚ ਕੁੱਲ 10 ਲੜੀਵਾਰ ਸ਼ਾਟ ਲਾਏ ਜਾਣੇ ਸਨ। ਪਰ ਮਨੂ ਦੇ 3 ਸ਼ਾਟ ਮਿਸ ਹੋਏ ਜਿਸ ਦੀ ਵਜ੍ਹਾ ਕਰਕੇ ਉਹ ਚੌਥੇ ਨੰਬਰ ’ਤੇ ਰਹੀ। ਮਨੂ ਨੇ ਭਾਰਤ
