India

ਹਰਿਆਣਾ ‘ਚ JJP ਦੇ ਆਗੂ ਦਾ ਸਰੇਆਮ ਗੋਲੀਆਂ ਮਾਰ ਕੇ ਕਤਲ ! ਪੁਲਿਸ ਸੁਰੱਖਿਆ ਮਿਲੀ ਸੀ !

ਹਿਸਾਰ ਦੇ ਹਾਂਸ਼ੀ ਵਿੱਚ ਸਰੇਆਮ JJP ਦੇ ਆਗੂ ਰਵਿੰਦਰ ਸੈਨੀ ਨੂੰ 3 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ

Read More
India International

PM ਮੋਦੀ ਦੇ ਜਾਣ ਤੋਂ ਬਾਅਦ ਰੂਸ ਪਲਟਿਆ! ‘ਅਸੀਂ ਕਿਸੇ ਭਾਰਤੀ ਨੂੰ ਜ਼ਬਰਦਸਤੀ ਫੌਜ ’ਚ ਭਰਤੀ ਨਹੀਂ ਕੀਤਾ!’ ਮੁਆਵਜ਼ੇ ਨੂੰ ਲੈ ਕੇ ਦੁਬਿਧਾ!

ਬਿਉਰੋ ਰਿਪੋਰਟ – ਰੂਸ ਨੇ ਯੂਕਰੇਨ ਖਿਲਾਫ਼ ਚੱਲ ਰਹੀ ਜੰਗ ਵਿੱਚ ਧੋਖੇ ਦਾ ਸ਼ਿਕਾਰ ਹੋਏ ਤੇ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰੂਸ ਦਾ ਅਧਿਕਾਰਿਕ ਬਿਆਨ ਵੀ ਸਾਹਮਣੇ ਆਇਆ ਹੈ। ਰੂਸੀ ਦੂਤਾਵਾਸ ਦੇ ਅਧਿਕਾਰੀ ਰੋਮਨ ਬਾਡੂਸ਼ਕਿਨ ਨੇ ਕਿਹਾ, ਬਹੁਤੇ ਭਾਰਤੀਆਂ ਦਾ ਵੀਜਾ ਕਾਨੂੰਨੀ

Read More
Punjab

3 ਫੁੱਟ 5 ਇੰਚ ਦਾ ਦਿਲਪ੍ਰੀਤ ਸਿੰਘ ਅੱਜ ਸਾਰਿਆਂ ਦੀ ਅੱਖ ਦਾ ਤਾਰਾ! ਛੋਟੇ ਕੱਦ ਨੂੰ ਲੈ ਕੇ ਲੋਕਾਂ ਨੇ ਕੋਸਿਆਂ ਤਾਂ, ਇੱਕ ਬਜ਼ੁਰਗ ਨੇ ਬਦਲ ਦਿੱਤੀ ਜ਼ਿੰਦਗੀ!

ਬਿਉਰੋ ਰਿਪੋਰਟ – ਜਿਹੜੇ ਬੰਦੇ ਕਿਸੇ ਦੀ ਲਿਆਕਤ ਨੂੰ ਕੱਦ, ਰੰਗ, ਪਤਲਾ, ਮੋਟਾ, ਅਮੀਰੀ ਗਰੀਬੀ ਤੋਂ ਜੱਜ ਕਰਦੇ ਹਨ ਉਨ੍ਹਾਂ ਦੇ ਲਈ ਪਠਾਨਕੋਟ ਦਾ 19 ਸਾਲ ਦਾ ਦਿਲਪ੍ਰੀਤ ਸਿੰਘ ਵੱਡੀ ਮਿਸਾਲ ਹੈ। 3 ਫੁੱਟ 5 ਇੰਚ ਦਾ ਦਿਲਪ੍ਰੀਤ ਸਿੰਘ ਦੇ ਕੱਦ ਨੂੰ ਵੇਖ ਦੇ ਕੋਈ ਉਸ ਨੂੰ ਗਿੱਠਾ, ਕਦੇ ਛੋਟੂ ਕਹਿਕੇ ਬੁਲਾਉਂਦਾ ਸੀ। ਉਮਰ ਦੇ

Read More
Punjab

ਮਜੀਠੀਆ ਤੇ ਸਰਕਾਰ ਵਿਚਾਲੇ ਨਵਾਂ ਕਾਨੂੰਨੀ ਸ਼ੈਅ-ਮਾਤ ਦਾ ਖੇਡ ਸ਼ੁਰੂ! 48 ਘੰਟੇ ਅੰਦਰ ਡਰੱਗ ਮਾਮਲੇ ’ਚ ਸਰਕਾਰ ਦਾ ਯੂ-ਟਰਨ

ਬਿਉਰੋ ਰਿਪੋਰਟ – ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਦੇ ਵਕੀਲ ਨੇ ਦਾਅਵਾ ਕੀਤਾ ਸੀ ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਸੰਮਨ ਵਾਪਸ ਲੈ ਲਿਆ ਗਿਆ ਹੈ। ਪਰ 48 ਘੰਟੇ ਦੇ ਅੰਦਰ ਮੁੜ ਤੋਂ ਮਜੀਠੀਆ ਨੂੰ ਪੇਸ਼ ਹੋਣ ਲਈ SIT ਨੇ ਸੰਮਨ ਜਾਰੀ ਕਰ ਦਿੱਤਾ ਗਿਆ ਹੈ। ਮਜੀਠੀਆ ਦੀ ਪਟੀਸ਼ਨ ’ਤੇ ਹਾਈਕਰੋਟ ਨੇ

Read More
Khetibadi Punjab

ਸ਼ੁਭਕਰਨ ਦੀ ਮੌਤ ’ਚ ਨਵਾਂ ਤੇ ਹੈਰਾਨਕੁਨ ਮੋੜ! CFL ਦੀ ਜਾਂਚ ਰਿਪੋਰਟ ’ਤੇ ਹਾਈਕੋਰਟ ਦੀ ਟਿੱਪਣੀ ਕਿਸਾਨਾਂ ਦੇ ਦਾਅਵੇ ਤੋਂ ਬਿਲਕੁਲ ਉਲਟ!

ਬਿਉਰੋ ਰਿਪੋਰਟ – ਪੰਜਾਬ ਹਰਿਆਣਾ ਹਾਈਕੋਰਟ ਵਿੱਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਨੂੰ ਲੈ ਕੇ ਨਵਾਂ ਮੋੜ ਸਾਹਮਣੇ ਆਇਆ ਹੈ। ਕਿਸਾਨ ਲਗਾਤਾਰ ਇਲਜ਼ਾਮ ਲਗਾ ਰਹੇ ਸਨ ਕਿ ਨੌਜਵਾਨ ਕਿਸਾਨ ਆਗੂ ਦੀ ਮੌਤ ਹਰਿਆਣਾ ਪੁਲਿਸ ਦੀ ਗੋਲੀ ਦੀ ਵਜ੍ਹਾ ਕਰਕੇ ਹੋਈ ਹੈ। ਜਦਕਿ ਚੰਡੀਗੜ੍ਹ ਦੀ FSL ਦੀ ਜਾਂਚ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਪੰਜਾਬ ਹਰਿਆਣਾ

Read More
India Khetibadi Punjab

ਹਰਿਆਣਾ ਸਰਕਾਰ ਨੂੰ ਬਾਰਡਰ ਖੋਲ੍ਹਣ ਦੇ ਹੁਕਮ ਪਿੱਛੋਂ ਬੋਲੇ ਕਿਸਾਨ – ਹਾਈ ਕੋਰਟ ਦਾ ਫੈਸਲਾ ਕਿਸਾਨਾਂ ਦੀ ਇਖ਼ਲਾਕੀ ਜਿੱਤ!

ਹਾਈਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਅੰਦਰ ਰਸਤਾ ਖੋਲ੍ਹਣ ਦੇ ਹੁਕਮ ਪਿੱਛੋਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪ੍ਰਤੀਕਰਮ ਸਾਂਝਾ ਕੀਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਹਾਈ ਕੋਰਟ ਦੇ ਫੈਸਲੇ ਦੇ ਆਰਡਰ ਦੀ ਕਾਪੀ ਲਵਾਂਗੇ। ਉਸ ਤੋਂ ਬਾਅਦ ਹੀ ਇਸ ’ਤੇ ਅਸਲੀ ਪ੍ਰਤੀਕਿਰਿਆ ਦਿੱਤੀ ਜਾ ਸਕਦੀ

Read More