ਦਿਲਜੀਤ ਦੇ ਸ਼ੋਅ ’ਚ PM ਟਰੂਡੋ ਦੀ ਗਲਵੱਕੜੀ ’ਤੇ ਕੌਣ ਫਿਲਾ ਰਿਹਾ ਨਫ਼ਰਤੀ ਮੈਸੇਜ! ਟਰੰਪ ’ਤੇ ਹੋਏ ਹਮਲੇ ਨੂੰ ‘ਖ਼ਾਲਿਸਤਾਨ’ ਨਾਲ ਕਿਸ ਨੇ ਜੋੜਿਆ?
- by Preet Kaur
- July 15, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਵਿੱਚ ਪੰਜਾਬੀਆਂ ਨੂੰ ਲੈ ਕੇ ਕੋਈ ਚੰਗੀ ਚੀਜ਼ ਹੋਵੇ ਜਾਂ ਫਿਰ ਕਿਸੇ ਦੂਜੇ ਦੇਸ਼ ਵਿੱਚ ਕੋਈ ਵੀ ਮਾੜੀ ਘਨਟਾ ਹੋਏ ਉਸ ਨੂੰ ਲੈ ਕੇ ਕੁਝ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਅਤੇ ਨਫ਼ਰਤੀ ਟਿੱਪਣੀਆਂ ਕਰਨ ਤੋਂ ਬਾਜ਼ ਨਹੀਂ ਆਉਂਦੇ। 24 ਘੰਟੇ ਦੇ ਅੰਦਰ ਕੈਨੇਡਾ ਅਤੇ ਅਮਰੀਕਾ ਤੋਂ 2 ਖ਼ਬਰਾਂ ਆਈਆਂ ਹਨ। ਪਹਿਲੀ
ਸ਼ਹੀਦ ਅੰਸ਼ੁਮਨ ਦੀ ਮਾਤਾ ਨੇ ਆਪਣੀ ਨੂੰਹ ਦੇ ਲਗਾਏ ਅਰੋਪ, ਫੌਜ ਨੂੰ ਦਿੱਤੀ ਇਹ ਸਲਾਹ
- by Manpreet Singh
- July 15, 2024
- 0 Comments
ਸਿਆਚਿਨ ਵਿੱਚ 19 ਜੁਲਾਈ 2023 ਨੂੰ ਫੌਜ ਦੇ ਤੰਬੂ ਨੂੰ ਲੱਗੀ ਅੱਗ ਵਿੱਚ ਸ਼ਹੀਦ ਹੋਏ ਦੇਵਰੀਆ ਦੇ ਕੈਪਟਨ ਅੰਸ਼ੁਮਨ ਦੇ ਪਰਿਵਾਰ ਨੂੰ ਆਰਮੀ ਗਰੁੱਪ ਇੰਸ਼ੋਰੈਂਸ ਫੰਡ ਵਿੱਚੋਂ 1 ਕਰੋੜ ਰੁਪਏ ਦਿੱਤੇ ਗਏ ਸਨ। ਇਹ ਰਕਮ ਅੰਸ਼ੁਮਨ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਬਰਾਬਰ ਵੰਡੀ ਗਈ ਸੀ। ਸ਼ਹੀਦ ਦੇ ਮਾਪਿਆਂ ਨੇ ਕਿਹਾ ਸੀ ਕਿ ਨੂੰਹ
ਮਨੀਸ਼ ਸਿਸੋਦੀਆ ਨੂੰ ਫਿਰ ਲੱਗਾ ਝਟਕਾ, ਰਹਿਣਗੇ ਜੇਲ੍ਹ ‘ਚ
- by Manpreet Singh
- July 15, 2024
- 0 Comments
ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਘਟਣ ਦਾ ਨਾ ਨਹੀਂ ਲੈ ਰਹੀਆਂ। ਸਿਸੋਦੀਆਂ ਦਿੱਲੀ ਆਬਕਾਰੀ ਨੀਤੀ ਨੂੰ ਲੈ ਕੇ ਜੇਲ੍ਹ ਵਿੱਚ ਬੰਦ ਹਨ। ਇਸ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਨੇ ਸੁਣਵਾਈ 22 ਜੁਲਾਈ ਤੱਕ ਟਾਲ ਦਿੱਤੀ ਹੈ। ਮਨੀਸ਼ ਸਿਸੋਦੀਆ ਨੂੰ 22 ਜੁਲਾਈ ਤੱਕ ਨਿਆਇਕ ਹਿਰਾਸਤ ਵਿੱਚ ਹੀ ਰੱਖਿਆ ਜਾਵੇਗਾ। ਦੱਸ ਦੇਈਏ
ਜਲਾਲਾਬਾਦ ਦੇ ਸ਼ਗਨ ਰੈਸਟੋਰੈਂਟ ‘ਚ ਵਾਪਰੀ ਵੱਡੀ ਘਟਨਾ, ਮੰਗੇ ਪੈਸੇ ਤਾਂ ਦਿਖਾਇਆ ਪਿਸਟਲ
- by Manpreet Singh
- July 15, 2024
- 0 Comments
ਫਾਜ਼ਿਲਕਾ ਦੇ ਜਲਾਲਾਬਾਦ ‘ਚ ਡੀਏਵੀ ਕਾਲਜ ਰੋਡ ‘ਤੇ ਸਥਿਤ ਸ਼ਗਨ ਰੈਸਟੋਰੈਂਟ ‘ਚ ਖਾਣਾ ਖਾਣ ਆਏ ਲੋਕ ਬਿਨਾਂ ਬਿੱਲ ਦੀ ਅਦਾਇਗੀ ਕੀਤੇ ਨਿਕਲ ਗਏ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ ਹਨ, ਜਦੋਂ ਉਨ੍ਹਾਂ ਦਾ ਪਿੱਛਾ ਕਰਕੇ ਰੋਕਿਆਂ ਗਿਆ ਤਾਂ ਉਨ੍ਹਾਂ ਨੇ ਪਿਸਤੌਲ ਦਿਖਾ ਕੇ ਧੱਕੇ ਮਾਰਕੇ ਫਰਾਰ ਹੋ ਗਏ। ਰੈਸਟੋਰੈਂਟ ਚਲਾਉਣ ਵਾਲਿਆਂ ਵੱਲੋਂ
ਪੰਜਾਬ ਦੇ 10 ਹਾਕੀ ਖਿਡਾਰੀਆਂ ਨੂੰ ਓਲੰਪਿਕ ‘ਚ ਮਿਲੀ ਜਗ੍ਹਾ, ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ ਪਹਿਲਾ ਮੈਚ
- by Gurpreet Singh
- July 15, 2024
- 0 Comments
ਦਿੱਲੀ : ਪੈਰਿਸ ਓਲੰਪਿਕ 2024 ਲਈ ਹੁਣ ਸਿਰਫ 11 ਦਿਨ ਬਾਕੀ ਹਨ। ਇਸ ਮਹਾਕੁੰਭ ਲਈ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਪੂਰੀ ਟੀਮ ਵਿੱਚ ਪੰਜਾਬ ਦੇ ਦਸ ਦੇ ਕਰੀਬ ਖਿਡਾਰੀ ਸ਼ਾਮਲ ਕੀਤੇ ਜਾ ਰਹੇ ਹਨ। ਪਰ ਇਸ ਵਾਰ ਹਾਕੀ ਦੇ ਵੱਡੇ ਨਾਮ ਵਰੁਣ ਕੁਮਾਰ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। 2024 ਓਲੰਪਿਕ ਦਾ
ਬੱਚਿਆਂ ਦੇ ਆਪਸੀ ਵਿਵਾਦ ਨੇ ਦੋ ਧਿਰਾਂ ’ਚ ਕਰਾਈ ਖ਼ੂਨੀ ਝੜਪ! ਇੱਕ-ਦੂਜੇ ਦੇ ਪਾੜੇ ਸਿਰ, 6 ਜ਼ਖ਼ਮੀ, ਹਸਪਤਾਲ ’ਚ ਵੀ ਹੰਗਾਮਾ
- by Preet Kaur
- July 15, 2024
- 0 Comments
ਫਾਜ਼ਿਲਕਾ: ਅੱਜ ਸਵੇਰੇ ਅਬੋਹਰ ਦੇ ਅਜੀਤ ਨਗਰ ’ਚ ਬੱਚਿਆਂ ਦੇ ਆਪਸੀ ਝਗੜੇ ਨੇ ਦੋ ਗੁੱਟਾਂ ਵਿੱਚ ਖ਼ੂਨੀ ਟਕਰਾਅ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੇ ਦੂਜੀ ਧਿਰ ਨੇ ਇਕ-ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ-ਦੂਜੇ ਦੇ ਸਿਰ ਪਾੜ ਦਿੱਤੇ। ਇਸ ਹਮਲੇ ’ਚ ਪਤੀ-ਪਤਨੀ ਸਮੇਤ 6 ਲੋਕ ਜ਼ਖਮੀ ਹੋ ਗਏ
33 ਪੰਜਾਬੀ ਮਜ਼ਦੂਰਾਂ ਨੂੰ ਇਸ ਦੇਸ਼ ਤੋਂ ਕਰਵਾਇਆ ਗਿਆ ਅਜ਼ਾਦ! ਪੱਕੀ ਨਾਗਰਿਕਤਾ ਤੇ ਨੌਕਰੀ ਆਫ਼ਰ, 2 ਏਜੰਟਾਂ ਤੋਂ ਕਰੋੜਾਂ ਰੁਪਏ ਜ਼ਬਤ
- by Preet Kaur
- July 15, 2024
- 0 Comments
ਬਿਉਰੋ ਰਿਪੋਰਟ – ਇਟਲੀ ਦੇ ਉੱਤਰੀ ਬੇਰੋਨਾ ਵਿੱਚ ਸਥਾਨਕ ਅਧਿਕਾਰੀਆਂ ਨੇ 33 ਪੰਜਾਬੀ ਮਜ਼ਦੂਰਾਂ ਨੂੰ ਅਜ਼ਾਦ ਕਰਵਾਇਆ ਹੈ। ਇੰਨਾ ਹੀ ਨਹੀਂ, 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਹ ਵੀ ਪੰਜਾਬੀ ਹੀ ਸਨ, ਮੁਲਜ਼ਮਾਂ ਕੋਲੋ 5.45 ਲੱਖ ਯੂਰੋ ਵੀ ਜ਼ਬਤ ਕੀਤੇ ਗਏ ਹਨ। ਘਟਨਾ ਦੀ ਜਾਂਚ ਜੂਨ ਮਹੀਨੇ ਤੋਂ ਸ਼ੁਰੂ ਹੋਈ ਸੀ। ਜੂਨ ਮਹੀਨੇ
