Lok Sabha Election 2024 Punjab

ਖਡੂਰ ਸਾਹਿਬ ’ਚ ਅੰਮ੍ਰਿਤਪਾਲ ਸਿੰਘ ਨੂੰ ਹਰਾਉਣ ਲਈ ਨਵਾਂ ਖੇਡ ਸ਼ੁਰੂ! ਸੁਣ ਕੇ ਉੱਡ ਜਾਣਗੇ ਹੋਸ਼

ਲੋਕਸਭਾ ਚੋਣਾਂ ਦੌਰਾਨ ਬਠਿੰਡਾ ਅਤੇ ਖਡੂਰ ਸਾਹਿਬ ਪੰਜਾਬ ਦੀਆਂ ਸਭ ਤੋਂ ਹਾਟ ਸੀਟਾਂ ਵਿੱਚੋ ਇੱਕ ਹੈ। ਪਾਰਟੀਆਂ ਦੇ ਵਿਚਾਲੇ ਗਹਿਗਚ ਮੁਕਾਬਲੇ ਵਿੱਚ ਹੁਣ ਇਕ ਹੋਰ ਖੇਡ ਸ਼ੁਰੂ ਹੋ ਗਿਆ ਹੈ। ਵੋਟਰਾਂ ਨੂੰ ਉਲਝਾਉਣ (Confuse) ਲਈ ਤਾਕਤਵਰ ਉਮੀਦਵਾਰ ਦੇ ਹਮਨਾਮ ਲੋਕਾਂ ਕੋਲੋ ਨਾਮਜ਼ਦਗੀਆਂ ਕਰਵਾਈਆਂ ਗਈਆਂ ਹਨ। ਖਡੂਰ ਸਾਹਿਬ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਜ਼ਾਦ

Read More
Punjab

ਬੰਦੂਕ ਦੀ ਨੋਕ ‘ਤੇ ਸਕੂਲੀ ਵਿਦਿਆਰਥਣ ਨੂੰ ਨੰਬਰ ਦੇਣ ਵਾਲੇ ਵਿਅਕਤੀ ਨੂੰ ਰਾਹਤ ਦੇਣ ਤੋਂ ਹਾਈ ਕੋਰਟ ਨੇ ਕੀਤਾ ਇਨਕਾਰ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਜਿਹੇ ਵਿਅਕਤੀ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੋ ਵਿਅਕਤੀ ਬੰਦੂਕ ਲੈ ਕੇ ਇੱਕ ਲੜਕੀ ਦਾ ਪਿੱਛਾ ਕਰਦਾ ਹੈ। ਕੋਰਟ ਨੇ ਕਿਹਾ ਕਿ ਉਹ ਔਰਤ ਅਤੇ ਉਸ ਦੇ ਪਰਿਵਾਰ ਲਈ ਗੰਭੀਰ ਸਦਮੇ ਦਾ ਕਾਰਨ ਬਣ ਸਕਦਾ ਹੈ ਜਿਸ ਨੇ ਕਥਿਤ ਤੌਰ ‘ਤੇ ਅਪਰਾਧ ਕੀਤਾ ਹੈ।

Read More
Lok Sabha Election 2024 Punjab

ਅਕਾਲੀ ਦਲ ਤੋਂ ਕੱਢਿਆ ਪਾਰਟੀ ਦਾ ਵੱਡਾ ਆਗੂ ਬੀਜੇਪੀ ’ਚ ਸ਼ਾਮਲ! ਗੁਰਦਾਸਪੁਰ ਸੀਟ ’ਤੇ ਵੱਡਾ ਅਸਰ ਪਾਉਣ ਦੀ ਕਾਬਲੀਅਤ

ਬਿਉਰੋ ਰਿਪੋਰਟ – ਅਕਾਲੀ ਦਲ ਤੋਂ ਕੱਢੇ ਗਏ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ (Ravikaran Singh Kahlon Joins Bjp) ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਗਤਿਵਿਧੀਆਂ ਵਿੱਚ

Read More
Punjab

ਲੁਧਿਆਣਾ ‘ਚ ਦੋ ਸਕੇ ਭਰਾਵਾਂ ‘ਤੇ ਹਮਲਾ, ਇਕ ਦੀ ਹੋਈ ਮੌਤ

ਪੰਜਾਬ ਦੇ ਲੁਧਿਆਣਾ ਵਿੱਚ ਆਪਣੇ ਦੋਸਤ ਨੂੰ ਘਰ ਵਿੱਚ ਲੁਕਾਉਣਾ ਪਰਿਵਾਰ ਲਈ ਮਹਿੰਗਾ ਸਾਬਤ ਹੋਇਆ। ਹਮਲਾਵਰਾਂ ਤੋਂ ਆਪਣੇ ਦੋਸਤ ਨੂੰ ਬਚਾਉਣ ਲਈ ਦੋ ਭਰਾਵਾਂ ਨੇ ਆਪਣੇ ਹੀ ਘਰ ਵਿਚ ਸ਼ਰਨ ਲਈ ਅਤੇ ਹਮਲਾਵਰਾਂ ਨੇ ਦੋਵਾਂ ਭਰਾਵਾਂ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਇਕ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਭੱਜ

Read More
India Punjab

‘ਜਾਖੜ ਸਾਬ੍ਹ ਆਪ ਦੱਸਣ,ਪੰਜਾਬ ਦਾ ਕਿਸਾਨ ਕਿਵੇਂ ਖੁਸ਼ਹਾਲ ਹੋਵੇਗਾ’ : ਪੰਧੇਰ

ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੀ ਸਰਹੱਦ ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਆਗੂਆਂ ਦੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲ ਕਰਨ ਦੇ ਲਈ ਤਿਆਰ ਹਾਂ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੀ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ‘ਅਸੀਂ ਸਰਕਾਰ ਨਾਲ ਗੱਲ ਕਰਨ ਦੇ ਲਈ

Read More
India International

ਪਾਕਿਸਤਾਨ ’ਚ 2 ਹਿੰਦੂ ਨਾਬਾਲਗ ਕੁੜੀਆਂ ਨਾਲ ਹੈਵਾਨੀਅਤ! ਇੱਕ ਦੀ ਮੌਤ

ਗੁਆਂਢੀ ਮੁਲਕ ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੀਆਂ 3 ਲੜਕੀਆਂ ਬਾਰੇ ਬੜੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਨਾਬਾਲਗ ਬੱਚੀਆਂ ਦਾ ਕਥਿਤ ਤੌਰ ’ਤੇ ਪਹਿਲਾਂ ਜਬਰਨ ਧਰਮ ਪਰਿਵਰਨ ਕਰਵਾਇਆ ਗਿਆ ਤੇ ਫਿਰ ਗ਼ੈਰ-ਧਰਮ ਵਿੱਚ ਉਨ੍ਹਾਂ ਦਾ ਨਿਕਾਹ ਕਰਵਾ ਦਿੱਤਾ ਗਿਆ। ਤੀਸਰੀ ਇੱਕ ਹੋਰ ਹਿੰਦੂ ਲੜਕੀ ਦੀ ਹਸਪਤਾਲ ਵਿੱਚ ਡਾਕਟਰਾਂ ਦੀ

Read More
Punjab

ਘਰੇਲੂ ਝਗੜੇ ਨੇ ਲਈ ਵਿਆਹੁਤਾ ਦੀ ਜਾਨ, ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ

ਬਿਉਰੋ ਰਿਪੋਰਟ – ਬਰਨਾਲਾ (Barnala) ਦੇ ਕਸਬਾ ਹੰਢਿਆਇਆ ਵਿੱਚ ਇੱਕ ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਘਰੇਲੂ ਝਗੜਿਆਂ ਤੋਂ ਪ੍ਰੇਸ਼ਾਨ ਹੋ ਕੇ ਇਸ ਲੜਕੀ ਨੇ ਇਹ ਕਦਮ ਚੁੱਕਿਆ ਹੈ। ਪੁਲਿਸ ਚੌਕੀ ਹੰਢਿਆਇਆ ਦੇ ਇੰਚਾਰਜ ਤਰਸੇਮ ਸਿੰਘ ਮੁਤਾਬਕ ਸੁਰਜੀਤ ਕੌਰ ਉਰਫ਼ ਸੀਤਾ, ਉਮਰ 28 ਸਾਲ ਪਤਨੀ ਚਮਕੌਰ ਸਿੰਘ ਵਾਸੀ ਹੰਢਿਆਇਆ ਨੇ ਬੀਤੀ

Read More