India Technology

33 ਰਾਸ਼ਟਰੀ ਵਿਗਿਆਨ ਪੁਰਸਕਾਰਾਂ ਦਾ ਐਲਾਨ! ਚੰਦਰਯਾਨ-3 ਦੇ ਵਿਗਿਆਨੀ ਤੇ ਇੰਜੀਨੀਅਰ ਵੀ ਹੋਣਗੇ ਸਨਮਾਨਿਤ

ਬਿਉਰੋ ਰਿਪੋਰਟ: ਕੇਂਦਰ ਸਰਕਾਰ ਨੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਰਾਸ਼ਟਰੀ ਵਿਗਿਆਨ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਸ ਵਾਰ ਉੱਘੇ ਬਾਇਓਕੈਮਿਸਟ ਗੋਵਿੰਦਰਾਜਨ ਪਦਮਨਾਭਨ ਨੂੰ ਪਹਿਲੇ ਵਿਗਿਆਨ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚੰਦਰਯਾਨ-3 ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਸਾਇੰਸ ਟੀਮ ਐਵਾਰਡ

Read More
India Sports

ਸੈਮੀਫਾਈਨਲ ਤੋਂ ਬਾਅਦ 52 ਕਿਲੋ ਦੀ ਸੀ ਵਿਨੇਸ਼! ਭਾਰ ਘਟਾਉਣ ਲਈ ਕੱਢਿਆ ਖ਼ੂਨ, ਕੱਟੇ ਵਾਲ ਤੇ ਨਹੁੰ ,ਪਾਣੀ ਨਹੀਂ, ਫਿਰ ਵੀ ਫੇਲ੍ਹ!

ਬਿਉਰੋ ਰਿਪੋਰਟ – ਵਿਨੇਸ਼ ਫੋਗਾਟ (Vinesh Phogat) ਦੇ 100 ਗ੍ਰਾਮ ਵਾਧੂ ਭਾਰ ਨੂੰ ਲੈ ਕੇ ਇੱਕ ਹੋਰ ਗੱਲ ਸਾਹਮਣੇ ਆਈ ਹੈ। ਦਰਅਸਲ 50 ਕਿਲੋਗਰਾਮ ਦੀ ਕੈਟੇਗਰੀ ਵਿੱਚ ਲਗਾਤਾਰ ਤਿੰਨ ਮੈਚ ਖੇਡਣ ਤੋਂ ਪਹਿਲਾਂ ਉਸ ਦਾ ਭਾਰ 49.90 ਕਿਲੋ ਸੀ ਪਰ ਉਸ ਤੋਂ ਬਾਅਦ ਪ੍ਰੋਟੀਨ, ਐਨਰਜੀ ਡ੍ਰਿੰਕ ਅਤੇ ਖਾਣਾ ਖਾਣ ਤੋਂ ਬਾਅਦ ਉਸ ਦਾ ਭਾਰ 52

Read More
Punjab

ਪੁਲ਼ ਤੋਂ ਹੇਠਾਂ ਡਿੱਗੀ ਚੱਲਦੀ ਕਾਰ! ਦਰਦਨਾਕ ਹਾਦਸੇ ’ਚ 1 ਦੀ ਮੌਤ, 2 ਗੰਭੀਰ

ਬਿਉਰੋ ਰਿਪੋਰਟ – ਹੁਸ਼ਿਆਰਪੁਰ ਵਿੱਚ ਇੱਕ ਕਾਰ ਪੁਲ਼ ਤੋਂ ਹੇਠਾਂ ਡਿੱਗ ਗਈ। ਹਾਦਸੇ ਵਿੱਚ ਇੱਕ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ 2 ਗੰਭੀਰ ਜਖ਼ਮੀ ਹੋਏ ਹਨ। ਇਤਲਾਹ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਟਾਂਡਾ ਰੋਡ ’ਤੇ ਹੋਈ, ਦੱਸਿਆ ਜਾ ਰਿਹਾ

Read More
Lifestyle Technology

585 ਕਿਮੀ ਤੱਕ ਦੀ ਰੇਂਜ ਨਾਲ ਲਾਂਚ ਹੋਈ Tata Curvv EV! 8.6 ਸੈਕਿੰਡ ’ਚ 0-100 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ, ਜਾਣੋ ਕੀਮਤ ਤੇ ਖ਼ਾਸੀਅਤ

ਬਿਉਰੋ ਰਿਪੋਰਟ: ਟਾਟਾ ਦੀ ਇਲੈਕਟ੍ਰਿਕ ਕਰਵ ਭਾਰਤ ਵਿੱਚ ਲਾਂਚ ਹੋ ਗਈ ਹੈ ਅਤੇ ਇਸ ਦੀਆਂ ਕੀਮਤਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਕਰਵ ਈਵੀ ਨੂੰ ਪੰਜ ਰੰਗਾਂ ਦੇ ਵਿਕਲਪਾਂ ਵਿੱਚ ਖਰੀਦਿਆ ਜਾ ਸਕਦਾ ਹੈ – ਪ੍ਰਿਸਟੀਨ ਵ੍ਹਾਈਟ, ਫਲੇਮ ਰੈੱਡ, ਏਮਪਾਵਰਡ ਵ੍ਹਾਈਟ, ਵਰਚੁਅਲ ਸਨਰਾਈਜ਼ ਅਤੇ ਪਿਊਰ ਗ੍ਰੇ। ਇਹ Acti.ev ਆਰਕੀਟੈਕਚਰ ’ਤੇ ਬਣਾਇਆ ਗਿਆ ਹੈ। ਇਲੈਕਟ੍ਰਿਕ

Read More
Punjab Religion

ਬੇਅਦਬੀ ਮਾਮਲੇ ’ਚ ਸਾਬਕਾ IG ਖੱਟੜਾ ਦੇ ਬਿਆਨਾਂ ’ਤੇ SGPC ਨੇ ਪੇਸ਼ ਕੀਤੇ ਸਬੂਤ! CM ਮਾਨ ਨੂੰ ਚਿੱਠੀ ਲਿਖ ਮੰਗੇਗੀ ਜਵਾਬ!

ਬਿਉਰੋ ਰਿਪੋਰਟ: ਬੇਅਦਬੀ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਸਾਬਕਾ ਆਈਜੀ ਰਣਬੀਰ ਸਿੰਘ ਖੱਟੜਾ ਦੀ ਬਿਆਨਬਾਜ਼ੀ ਦੇ ਮਾਮਲੇ ਵਿੱਚ SGPC ਨੇ ਬੀਤੇ ਦਿਨ ਜਵਾਬ ਦਿੱਤਾ ਸੀ ਤੇ ਅੱਜ ਫੇਰ ਪ੍ਰੈਸ ਕਾਨਫਰੰਸ ਕਰਕੇ ਤੱਥਾਂ ਤੇ ਸਬੂਤਾਂ ਸਣੇ ਖੱਟੜਾ ਦੇ ਬਿਆਨਾਂ ਦਾ ਸਪਸ਼ਟੀਕਰਨ ਦਿੱਤਾ ਹੈ। ਪ੍ਰਦੀਪ ਕਲੇਰ ਦੀ ਗ੍ਰਿਫ਼ਤਾਰੀ ਤੇ ਰਿਹਾਈ ਦੇ ਸਬੰਧ ਵਿੱਚ ਉਨ੍ਹਾਂ ਪੰਜਾਬ ਸਰਕਾਰ ਨੂੰ

Read More
Punjab

ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਮਿਲੇਗੀ ਖ਼ਾਸ ਸਹੂਲਤ, ਦੋ ਗੱਡੀਆਂ ਵੀ ਰਹਿਣਗੀਆਂ ਮੌਜੂਦ

ਪੰਜਾਬ ਸਰਕਾਰ ਪੰਜਾਬੀਆਂ ਨੂੰ ਇਕ ਹੋਰ ਤੋਹਫਾ ਦੇਣ ਜਾ ਰਹੀ ਹੈ। ਦਿੱਲੀ ਦੇ ਹਵਾਈ ਅੱਡੇ (Delhi Airport) ‘ਤੇ ਪੰਜਾਬੀਆਂ ਲਈ ਵਿਸ਼ੇਸ਼ ਕਾਊਂਟਰ ਖੁੱਲ੍ਹਣ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਦਿੱਲੀ ਹਵਾਈ ਅੱਡੇ ‘ਤੇ ਸੁਵਿਧਾ ਕੇਂਦਰ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕਾਊਂਟਰ ਆਈ.ਜੀ.ਆਈ ਹਵਾਈ ਅੱਡੇ ਟਰਮੀਨਲ-3 ਵਿਖੇ ਸਥਿਤ ਹੋਵੇਗਾ। ਇਸ ਦਾ

Read More
India

ਰਾਹੁਲ ਗਾਂਧੀ ਵਿਨੇਸ਼ ਫੋਗਾਟ ਦੇ ਹੱਕ ‘ਚ ਨਿੱਤਰੇ, ਦਿੱਤਾ ਹੌਸਲਾ

ਪੈਰਿਸ ਓਲਿੰਪਕ (Paris Olympic) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਵਿਨੇਸ਼ ਫੋਗਾਟ (Vinesh Phogat) ਨੂੂੰ ਅਯੋਗ ਕਰਾਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੂਰਾ ਦੇਸ਼ ਫੋਗਾਟ ਦੇ ਹੱਕ ਵਿੱਚ ਆ ਖੜਾ ਹੋਇਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ (Rahul Gandhi) ਵੀ ਵਿਨੇਸ਼ ਫੋਗਾਟ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ

Read More