ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਸਬੰਧੀ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ, ਕੇਂਦਰੀ ਬਲਾਂ ਦੀ ਤਾਇਨਾਤੀ ਸਣੇ ਰੱਖੀਆਂ 8 ਮੰਗਾਂ
- by Preet Kaur
- May 24, 2024
- 0 Comments
ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ)– ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਸਬੰਧ ਵਿੱਚ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਪੱਤਰ ਲਿਖਿਆ ਹੈ। ਚਿੱਠੀ ਵਿੱਚ ਲਿਖਿਆ ਹੈ ਕਿ ਕਿਸਾਨ ਧਰਨੇ ਵਿੱਚ ਸ਼ਾਮਲ ਹੋਣ ਦੀ ਆੜ ਵਿੱਚ ਕੁਝ ਸ਼ਰਾਰਤੀ ਅਨਸਰ ਅਤੇ ਵਿਰੋਧੀ ਪਾਰਟੀ ਦੇ ਵਰਕਰ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਖ਼ਾਸ ਕਰਕੇ ਭਾਜਪਾ ਵਰਕਰਾਂ
‘ਕੀ ਤੁਸੀਂ ਚਾਹੁੰਦੇ ਹੋ ਪੰਜਾਬ ਦੀ ਸਰਕਾਰ ਜੇਲ੍ਹ ਤੋਂ ਚੱਲੇ’ ?
- by Manpreet Singh
- May 24, 2024
- 0 Comments
ਬਿਉਰੋ ਰਿਪੋਰਟ – ਬੀਜੇਪੀ ਮਿਸ਼ਨ 400 ਨੂੰ ਪੂਰਾ ਕਰਨ ਲਈ ਲੋਕਸਭਾ ਚੋਣਾਂ ਦੇ ਅਖੀਰਲੇ ਗੇੜ੍ਹ ਵਿੱਚ ਪੂਰੀ ਵਾਹ ਲਾ ਰਹੀ ਹੈ ਮਾਲਵੇ ਵਿੱਚ ਬੀਤੇ ਦਿਨ ਪਹਿਲੀ ਰੈਲੀ ਤੋਂ ਬਾਅਦ ਮਾਝੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਦੂਜੇ ਦਿਨ ਗੁਰਦਾਸਪੁਰ ਵਿੱਚ ਰੈਲੀ ਕੀਤੀ । ਇਸ ਮੌਕੇ ਗੁਰਦਾਸਪੁਰ,ਅੰਮ੍ਰਿਤਸਰ,ਖਡੂਰ ਸਾਹਿਬ ਅਤੇ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਮੰਚ
ਰਿਕਾਰਡ ਵਾਧੇ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਡਿੱਗਿਆ ਸੋਨਾ! ਖ਼ਰੀਦਣ ਦਾ ਵੱਡਾ ਮੌਕਾ?
- by Preet Kaur
- May 24, 2024
- 0 Comments
ਰਿਕਾਰਡ 75,000 ਰੁਪਏ ਪ੍ਰਤੀ ਤੋਲਾ ਕੀਮਤ ’ਤੇ ਪਹੁੰਚਣ ਤੋਂ ਬਾਅਦ ਹੁਣ ਸੋਨੇ ਦੀ ਕੀਮਤ ਹਰ ਦਿਨ ਡਿੱਗ ਰਹੀ ਹੈ। ਪਿਛਲੇ ਚਾਰ ਦਿਨਾਂ ਤੋਂ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਹੈ। ਸੋਨਾ 74,367 ਰੁਪਏ ਤੋਂ ਡਿੱਗ ਕੇ 71,500 ਰੁਪਏ ’ਤੇ ਆ ਗਿਆ ਹੈ। ਸੋਨੇ ਦੀ ਕੀਮਤ ’ਚ ਇਹ ਗਿਰਾਵਟ ਮਲਟੀ ਕਮੋਡਿਟੀ ਐਕਸਚੇਂਜ (MCX)
ਗਰਭਵਤੀ ਪਤਨੀ ਦਾ ਢਿੱਡ ਚੀਰਨ ਵਾਲੇ ਜੱਲਾਦ ਪਤੀ ਨੂੰ ਸਭ ਤੋਂ ਵੱਡੀ ਸਜ਼ਾ! ਸੁਣ ਕੇ ਕੰਭ ਜਾਵੇਗੀ ਰੂਹ
- by Preet Kaur
- May 24, 2024
- 0 Comments
ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਇੱਕ ਸ਼ਖ਼ਸ ਨੇ ਆਪਣੀ 8 ਮਹੀਨੇ ਦੀ ਗਰਭਵਤੀ ਪਤਨੀ ਦੇ ਪੇਟ ਵਿੱਚ ਪਲ਼ ਰਹੇ ਬੱਚੇ ਦਾ ਲਿੰਗ ਪਤਾ ਕਰਨ ਲਈ ਉਸ ਦਾ ਪੇਟ ਹੀ ਚੀਰ ਦਿੱਤਾ। ਇਸ ਮਾਮਲੇ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੌਰਭ ਸਕਸੈਨਾ ਦੀ ਫਾਸਟ ਟਰੈਕ ਅਦਾਲਤ ਨੇ ਵੀਰਵਾਰ ਨੂੰ ਉਸ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
ਕਿਸਾਨ ਖ਼ਤਨਾਕ ਟਰੈਪ ਦਾ ਸ਼ਿਕਾਰ! ਇੱਜ਼ਤ ਵੀ ਹੋਈ ਤਾਰ-ਤਾਰ!
- by Preet Kaur
- May 24, 2024
- 0 Comments
ਲੁਧਿਆਣਾ ਵਿੱਚ ਹਨੀ ਟ੍ਰੈਪ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਇੱਕ ਕਿਸਾਨ ਨੂੰ ਸ਼ਿਕਾਰ ਬਣਾਇਆ ਤੇ ਬਲੈਕਮੇਲ ਕਰਕੇ ਉਸ ਕੋਲੋਂ 50 ਹਜ਼ਾਰ ਰੁਪਏ ਹੜੱਪ ਲਏ। ਇਨ੍ਹਾਂ ਨੇ ਕਿਸਾਨ ਦੀ ਔਰਤ ਨਾਲ ਨਗਨ ਅਵਸਥਾ ਵਿੱਚ ਵੀਡੀਓ ਬਣਾ ਕੇ ਉਸ ਕੋਲੋਂ 50 ਹਜ਼ਾਰ ਰੁਪਏ ਵਸੂਲੇ। ਡੇਹਲੋਂ ਥਾਣੇ ਦੀ ਪੁਲਿਸ ਨੇ
SC ਨੇ ਚੋਣ ਕਮਿਸ਼ਨ ਨੂੰ ਅੰਕੜੇ ਪ੍ਰਕਾਸ਼ਿਤ ਕਰਨ ਦੇ ਹੁਕਮ ਦੇਣ ਤੋਂ ਕੀਤਾ ਇਨਕਾਰ! ਜਾਣੋ ਫਾਰਮ 17C ਦਾ ਸਾਰਾ ਮਾਮਲਾ
- by Preet Kaur
- May 24, 2024
- 0 Comments
ਅੱਜ ਯਾਨੀ 24 ਮਈ ਨੂੰ ਦੇਸ਼ ਵਿੱਚ ਪੰਜ ਪੜਾਵਾਂ ਵਿੱਚ ਹੋਈਆਂ ਚੋਣਾਂ ਦੇ ਵੋਟ ਫ਼ੀਸਦ ਵਿੱਚ ਫ਼ਰਕ ’ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਅੰਕੜੇ ਪ੍ਰਕਾਸ਼ਿਤ ਕਰਨ ਦਾ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਫਿਲਹਾਲ ਇਸ ਪਟੀਸ਼ਨ ’ਤੇ ਸੁਣਵਾਈ ਕਰਨ ’ਤੇ ਵੀ ਰੋਕ ਲਾ