ਇਤਿਹਾਸ ਗੁਰੂ ਘਰ ਤੋਂ 9 ਤੇ 10 ਸਾਲ ਦੇ ਭਰਾਵਾਂ ਦੀ ਮਿਲੀ ਲਾਸ਼! ਪਰਿਵਾਰ ਨੇ ਜਤਾਇਆ ਸ਼ੱਕ
- by Preet Kaur
- August 5, 2024
- 0 Comments
ਬਿਉਰੋ ਰਿਪੋਰਟ: ਗਿੱਦੜਬਾਹਾ ਦੇ ਗੁਰੂ ਘਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਗੁਰੂ ਘਰ ਦੇ ਸਰੋਵਰ ਤੋਂ 2 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ ਜੋ ਰਿਸ਼ਤੇ ਵਿੱਚ ਦੋਵੇਂ ਭਰਾ ਦੱਸੇ ਜਾ ਰਹੇ ਹਨ। ਇੱਕ ਦੀ ਉਮਰ 9 ਸਾਲ ਦੀ ਹੈ ਜਿਸ ਦਾ ਨਾਂ ਖੁਸ਼ਪ੍ਰੀਤ ਹੈ ਜਦਕਿ ਦੂਜਾ ਬੱਚਾ 10 ਸਾਲ ਦਾ ਹੈ ਜਿਸ
ਰਾਜੇਂਦਰ ਨਗਰ ਮਾਮਲੇ ‘ਤੇ ਸੁਪਰੀਮ ਕੋਰਟ ਨੇ ਲਿਆ ਨੋਟਿਸ, ਦਿੱਲੀ ਤੇ ਕੇਂਦਰ ਸਰਕਾਰ ਨੂੰ ਪੁੱਛਿਆ ਵੱਡਾ ਸਵਾਲ
- by Manpreet Singh
- August 5, 2024
- 0 Comments
ਦਿੱਲੀ (Delhi) ਦੇ ਪੁਰਾਣੇ ਰਜਿੰਦਰ ਨਗਰ (Rajinder Nagar) ਦੀ ਕੋਚਿੰਗ ਕਲਾਸ ਵਿੱਚ ਜੋ ਹਾਦਸਾ ਵਾਪਰਿਆ ਸੀ, ਉਹ ਅਜੇ ਖਤਮ ਨਹੀਂ ਹੋਇਆ ਸੀ। ਉਸ ‘ਤੇ ਸੁਪਰੀਮ ਕੋਰਟ ਨੇ ਖੁਦ ਲਿਆ ਹੈ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਸਰਕਾਰਾਂ ਬੱਚਿਆਂ ਦੀ ਸੁਰੱਖਿਆ ਸਬੰਧੀ ਕਿਸ ਤਰ੍ਹਾਂ ਦੀਆਂ
ਬਾਗ਼ੀ ਧੜੇ ਨੇ ਸੁਖਬੀਰ ਬਾਦਲ ਦੇ ਮੁਆਫ਼ੀਨਾਮੇ ’ਤੇ ਚੁੱਕੇ ਸਵਾਲ! ‘ਇਕ ਵੀ ਗੁਨਾਹ ਦਾ ਜ਼ਿਕਰ ਨਹੀਂ!’
- by Preet Kaur
- August 5, 2024
- 0 Comments
ਬਿਉਰੋ ਰਿਪੋਰਟ – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ੍ਰੀ ਅਕਾਲ ਤਖ਼ਤ ਨੂੰ ਸੌਂਪੀ ਮੁਆਫ਼ੀਨਾਮੇ ਦੀ ਚਿੱਠੀ ਜਨਤਕ ਹੋਣ ਤੋਂ ਬਾਅਦ ਬਾਗ਼ੀ ਧੜੇ ਨੇ ਇਸ ’ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਪਾਰਟੀ ਤੋਂ ਬਾਹਰ ਕੱਢੇ ਗਏ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਮੁਆਫ਼ੀਨਾਮੇ ਵਿੱਚ ਲਿਖਿਆ ਹੈ ਕਿ ਦਾਸ ਕੋਲੋਂ
ਬਠਿੰਡਾ ‘ਚ ਨਰਮੇ ਦੀ ਫ਼ਸਲ ‘ਤੇ ਕੀੜੇ ਦਾ ਹਮਲਾ, ਪਰੇਸ਼ਾਨ ਕਿਸਾਨਾਂ ਨੇ ਖੁਦ ਤਬਾਹ ਕੀਤੀ ਫਸਲ
- by Gurpreet Singh
- August 5, 2024
- 0 Comments
ਬਠਿੰਡਾ ਜ਼ਿਲ੍ਹੇ ਵਿੱਚ ਨਰਮੇ ਦੇ ਬੂਟੇ ਗੁਲਾਬੀ ਸੁੰਡੀ ਅਤੇ ਚਿੱਟਾ ਮੱਛਰ ਦੇ ਹਮਲੇ ਕਾਰਨ ਨੁਕਸਾਨੇ ਗਏ ਹਨ। ਇਸ ਹਮਲੇ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਿਹਾ ਹੈ। ਨਰਮੇ ਦੀ ਫ਼ਸਲ ‘ਤੇ ਗੁਲਾਬੀ ਸੁੰਡੀ ਅਤੇ ਚਿੱਟਾ ਮੱਛਰ ਦੇ ਹਮਲੇ ਨੂੰ ਰੋਕਣ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਤੋਂ ਬਾਅਦ ਵੀ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ | ਪ੍ਰੇਸ਼ਾਨ
ਕਾਂਵੜੀਆਂ ਨੂੰ ਲਾਪਰਵਾਹੀ ਪਈ ਮਹਿੰਗੀ, ਵਾਪਰਿਆ ਖੌਫਨਾਕ ਹਾਦਸਾ
- by Manpreet Singh
- August 5, 2024
- 0 Comments
ਬਿਹਾਰ (Bihar) ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਹਾਜੀਪੁਰ (Hazipur) ਵਿੱਚ ਬਿਜਲੀ ਦਾ ਕਰੰਟ ਲੱਗਣ 9 ਕਾਂਵੜੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ 9 ਦੀ ਮੌਤ ਹੋਣ ਦੇ ਨਾਲ 6 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਹਨ। ਇਨ੍ਹਾਂ 6 ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਾਪਤ
VIDEO – ਬਾਗੀ ਵੀ ਝਟਕਾ ਦੇਣ ਨੂੰ ਤਿਆਰ | THE KHALAS TV
- by Preet Kaur
- August 5, 2024
- 0 Comments
