ਬਿਹਾਰ ’ਚ ਗਰਮੀ ਨਾਲ 80 ਬੱਚੇ ਬੇਹੋਸ਼! ਰਾਜਸਥਾਨ ’ਚ 55 ਲੋਕਾਂ ਦੀ ਮੌਤ, ਪੰਜਾਬ ਸਣੇ ਕਈ ਸੂਬਿਆਂ ’ਚ ‘ਰੈਡ ਅਲਰਟ’
- by Preet Kaur
- May 29, 2024
- 0 Comments
ਅੱਜ ਨੌਤਪਾ ਦਾ ਪੰਜਵਾਂ ਦਿਨ ਹੈ। ਬਿਹਾਰ ਵਿੱਚ ਵੀ ਪਾਰਾ 48 ਡਿਗਰੀ ਦੇ ਨੇੜੇ ਹੈ। ਅੱਜ ਬਿਹਾਰ ਦੇ 8 ਜ਼ਿਲ੍ਹਿਆਂ ਵਿੱਚ 80 ਬੱਚੇ ਗਰਮੀ ਕਾਰਨ ਬੇਹੋਸ਼ ਹੋ ਗਏ। ਅਜੇ ਸੂਬੇ ਵਿੱਚ ਅਗਲੇ ਦੋ ਦਿਨਾਂ ਲਈ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰਾਜਸਥਾਨ ਵਿੱਚ 23 ਤੋਂ 29 ਮਈ ਤੱਕ ਗਰਮੀ ਕਾਰਨ 55 ਲੋਕਾਂ ਦੀ ਮੌਤ
ਸਵੀਮਿੰਗ ਪੂਲ ‘ਚ ਨਹਾਉਣਾ ਬੱਚੇ ਨੂੰ ਪਿਆ ਮਹਿੰਗਾ, ਵਾਪਰਿਆ ਵੱਡਾ ਹਾਦਸਾ
- by Manpreet Singh
- May 29, 2024
- 0 Comments
ਪੰਜਾਬ (Punjab) ਵਿੱਚ ਗਰਮੀ ਆਪਣੇ ਪੂਰੇ ਰਿਕਾਰਡ ਤੋੜ ਰਹੀ ਹੈ। ਹਰ ਕੋਈ ਗਰਮੀ ਤੋਂ ਰਾਹਤ ਪਾਉਣ ਲਈ ਵੱਖ-ਵੱਖ ਯਤਨ ਕਰ ਰਿਹਾ ਹੈ। ਜਲੰਧਰ(Jalandhar) ਵਿੱਚ ਗਰਮੀ ਤੋਂ ਬਚਣ ਲਈ ਸਵੀਮਿੰਗ ਪੂਲ ਵਿੱਚ ਨਹਾ ਰਹੇ ਇਕ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਬੱਚਾ ਘਰੋਂ ਨਹਾਉਣ ਲਈ ਗਿਆ ਸੀ ਪਰ ਰਾਤ ਤੱਕ ਘਰ ਨਹੀਂ ਆਇਆ। ਜਿਸ
ਡੀਜ਼ਲ ਪਲਾਂਟ ਦੀ ਖੇਤੀ ਸ਼ੁਰੂ ਕਰੋ, ਜਾਣੋ ਕਿੰਨਾ ਹੋਵੇਗਾ ਖਰਚਾ ਅਤੇ ਕਿੰਨੀ ਹੋਵੇਗੀ ਕਮਾਈ, ਪੜ੍ਹੋ ਪੂਰੀ ਜਾਣਕਾਰੀ
- by Gurpreet Singh
- May 29, 2024
- 0 Comments
ਜੇਕਰ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਅਤੇ ਤੁਸੀਂ ਅਜਿਹੇ ਕਾਰੋਬਾਰ ਦੀ ਤਲਾਸ਼ ਕਰ ਰਹੇ ਹੋ ਜਿਸ ਤੋਂ ਤੁਸੀਂ ਵੱਡੀ ਆਮਦਨ ਕਮਾ ਸਕਦੇ ਹੋ, ਤਾਂ ਅੱਜ ਦੀ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ ਇਸ ਕਾਰੋਬਾਰ ਰਾਹੀਂ ਤੁਸੀਂ ਵੱਡੀ ਆਮਦਨ ਕਮਾ ਸਕਦੇ ਹੋ। ਮੌਜੂਦਾ ਸਮੇਂ ਵਿੱਚ ਲੋਕ ਕਿਸੇ ਵੀ ਰਵਾਇਤੀ ਖੇਤੀ
ਪਾਕਿਸਤਾਨ ਦੇ ਬਲੋਚਿਸਤਾਨ ‘ਚ ਵਾਪਰਿਆ ਹਾਦਸਾ,ਬੱਸ ਖੱਡ ‘ਚ ਡਿੱਗਣ ਕਾਰਨ 28 ਲੋਕਾਂ ਦੀ ਮੌਤ
- by Gurpreet Singh
- May 29, 2024
- 0 Comments
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਇਕ ਤੇਜ਼ ਰਫਤਾਰ ਯਾਤਰੀ ਬੱਸ ਦੇ ਪਲਟਣ ਅਤੇ ਖੱਡ ‘ਚ ਡਿੱਗਣ ਕਾਰਨ ਬੱਚਿਆਂ ਅਤੇ ਔਰਤਾਂ ਸਮੇਤ 28 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਬੁੱਧਵਾਰ ਨੂੰ ਇੱਕ ਤੇਜ਼ ਰਫਤਾਰ ਯਾਤਰੀ ਬੱਸ ਸੜਕ ਤੋਂ ਉਤਰ ਕੇ ਖੱਡ
ਦਿੱਲੀ ’ਚ ਮਜ਼ਦੂਰਾਂ ਲਈ ਵੱਡਾ ਐਲਾਨ! ਦੁਪਹਿਰ 12 ਤੋਂ 3 ਵਜੇ ਤੱਕ ਮਿਲੇਗੀ ਕੰਮ ਤੋਂ ਛੁੱਟੀ!
- by Preet Kaur
- May 29, 2024
- 0 Comments
ਕੌਮੀ ਰਾਜਧਾਨੀ ਦਿੱਲੀ ਵਿੱਚ ਭਿਆਨਕ ਗਰਮੀ ਨੂੰ ਵੇਖਦਿਆਂ ਉਪ ਰਾਜਪਾਲ (LG) ਵੀਕੇ ਸਕਸੈਨਾ ਨੇ ਮਜ਼ਦੂਰਾਂ ਲਈ ਵੱਡਾ ਐਲਾਨ ਕੀਤਾ ਹੈ। LG ਨੇ ਭਿਆਨਕ ਗਰਮੀ ਵਿੱਚ ਮਜ਼ਦੂਰਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੰਮ ਤੋਂ ਛੁੱਟੀ ਦੇਣ ਦਾ ਹੁਕਮ ਦਿੱਤਾ ਹੈ। ਇਸ ਛੁੱਟੀ ਦੌਰਾਨ ਮਜ਼ਦੂਰਾਂ ਦੇ ਮਿਹਨਤਾਨੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਹੀਂ
BJP ਲੀਡਰ ਬ੍ਰਿਜ ਭੂਸ਼ਣ ਦੇ ਪੁੱਤਰ ਦੇ ਕਾਫ਼ਲੇ ਦੀ ਕਾਰ ਨੇ ਦਰੜੇ 2 ਨੌਜਵਾਨ, ਦੌਵਾਂ ਦੀ ਮੌਤ
- by Preet Kaur
- May 29, 2024
- 0 Comments
ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ’ਚ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਦੇ ਕਾਫਲੇ ਵਿੱਚ ਸ਼ਾਮਲ ਇੱਕ ਕਾਰ ਦੀ ਲਪੇਟ ’ਚ ਆਉਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀ ਬੱਚੇ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਗੱਡੀ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ
ਇਨਕਮ ਟੈਕਸ ਵਿਭਾਗ ਦੀ ਚਿਤਾਵਨੀ, 31 ਮਈ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਹੋਵੇਗੀ ਕਾਰਵਾਈ
- by Manpreet Singh
- May 29, 2024
- 0 Comments
ਇਨਕਮ ਟੈਕਸ ਵਿਭਾਗ ਵੱਲੋਂ ਟੈਕਸ ਭਰਨ ਵਾਲਿਆਂ ਨੂੰ ਚਿਤਾਨਵੀ ਜਾਰੀ ਕਰਦਿਆਂ ਕਿਹਾ ਕਿ 31 ਮਈ ਤੱਕ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਲਾਜ਼ਮੀ ਹੈ। ਜੇਕਰ ਟੈਕਸ ਅਦਾ ਕਰਨ ਵਾਲੇ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਇਨਕਮ ਟੈਕਸ ਵਿਭਾਗ ਵੱਲੋਂ ਇਸ ਦੀ ਜਾਣਕਾਰੀ ਆਪਣੇ ਐਕਸ’ ਹੈਂਡਲ ’ਤੇ ਟਵਿਟ ਕਰਕੇ