ਸ਼ੰਭੂ ਮੋਰਚੇ ’ਤੇ 31 ਅਗਸਤ ਦੀਆਂ ਤਿਆਰੀਆਂ ਵਜੋਂ ਸਫ਼ਾਈ ਮੁਹਿੰਮ ਸ਼ੁਰੂ
- by Preet Kaur
- August 29, 2024
- 0 Comments
ਬਿਉਰੋ ਰਿਪੋਰਟ: ਸ਼ੰਭੂ ਮੋਰਚੇ ’ਤੇ ਕਿਸਾਨਾਂ ਨੇ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਵੀਡੀਓ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਿਸਾਨ ਸਵੇਰ ਤੋਂ 31 ਅਗਸਤ ਦੀਆਂ ਤਿਆਰੀਆਂ ਵਜੋਂ ਸੰਭੂ ਬਾਰਡਰ ਦੀ ਸਾਫ਼-ਸਫ਼ਾਈ ਕਰ ਰਹੇ ਹਨ। ਦੱਸ ਦੇਈਏ 31 ਅਗਸਤ
ਪੰਜਾਬ ’ਚ ਫਲੈਸ਼ ਅਲਰਟ ਜਾਰੀ! ਰੁਕ-ਰੁਕ ਕੇ ਮੀਂਹ; ਇੱਕ ਹਫਤੇ ’ਚ 18 ਫੀਸਦੀ ਜ਼ਿਆਦਾ ਮੀਂਹ
- by Preet Kaur
- August 29, 2024
- 0 Comments
ਬਿਉਰੋ ਰਿਪੋਰਟ: ਪੰਜਾਬ ਵਿੱਚ ਮੀਂਹ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅੱਜ ਸੂਬੇ ਭਰ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਪਰ ਅੱਜ ਤੋਂ ਬਾਅਦ ਮਾਨਸੂਨ ਇੱਕ ਵਾਰ ਫਿਰ ਸੁਸਤ ਹੋ ਜਾਵੇਗਾ। ਸੂਬੇ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਚੰਗੀ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਅਨੁਸਾਰ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ
Telegram ਦੇ CEO ਦੀ ਗ੍ਰਿਫ਼ਤਾਰੀ ਨੂੰ ਲੈ ਕੇ UAE ਨੇ ਫਰਾਂਸ ਨੂੰ ਵਿਖਾਈਆਂ ਅੱਖਾਂ! ਰਾਫੇਲ ਡੀਲ ਕੀਤੀ ਰੱਦ! ਫਰਾਂਸ ਨੂੰ ਆਖ਼ਰ ਕਰਨਾ ਪਿਆ ਇਹ ਕੰਮ
- by Preet Kaur
- August 29, 2024
- 0 Comments
ਬਿਉਰੋ ਰਿਪੋਰਟ: ਫਰਾਂਸ ਵਿੱਚ, ਟੈਲੀਗ੍ਰਾਮ ਦੇ ਸੀਈਓ ਪਾਵੇਲ ਦੁਰੋਵ ਦਾ ਮਾਮਲਾ ਬੁੱਧਵਾਰ, 28 ਅਗਸਤ ਨੂੰ ਪੁਲਿਸ ਹਿਰਾਸਤ ਤੋਂ ਰਿਹਾਅ ਕਰਕੇ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹੁਣ ਜਾਂਚ ਜੱਜ ਤੈਅ ਕਰੇਗਾ ਕਿ ਉਸ ਦੇ ਖਿਲਾਫ ਅਪਰਾਧਿਕ ਮਾਮਲਿਆਂ ਵਿੱਚ ਜਾਂਚ ਕੀਤੀ ਜਾਵੇਗੀ ਜਾਂ ਨਹੀਂ। ਇਸ ਤੋਂ ਪਹਿਲਾਂ ਅਦਾਲਤ ਨੇ ਦੁਰੋਵ ਨੂੰ 29 ਅਗਸਤ ਤੱਕ ਹਿਰਾਸਤ
ਖੰਨਾ ’ਚ ਰੇਲਵੇ ਲਾਈਨ ਪੁਲ ’ਤੇ ਚੜ੍ਹਿਆ ਨੌਜਵਾਨ! 30 ਫੁੱਟ ਡੂੰਘੀ ਨਹਿਰ ’ਚ ਮਾਰੀ ਛਾਲ
- by Preet Kaur
- August 29, 2024
- 0 Comments
ਬਿਉਰੋ ਰਿਪੋਰਟ: ਖੰਨਾ ਦੇ ਦੋਰਾਹਾ ’ਚ ਇੱਕ ਨੌਜਵਾਨ ਰੇਲਵੇ ਲਾਈਨ ਨਹਿਰ ਦੇ ਪੁਲ ’ਤੇ ਚੜ੍ਹ ਗਿਆ। ਇਹ ਪਹਿਲਾਂ ਪੁਲ ’ਤੇ ਟਹਿਲਿਆ ਅਤੇ ਫਿਰ ਨਹਿਰ ’ਚ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਰੇਲਵੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਇਹ ਨੌਜਵਾਨ ਨਸ਼ੇ ਦਾ
ਸੋਨੇ ਅਤੇ ਚਾਂਦੀ ਦੀਆਂ ਇਕ ਵਾਰ ਫਿਰ ਤੋਂ ਮਾਮੂਲੀ ਕੀਮਤਾਂਂ ਘਟੀਆਂ
- by Manpreet Singh
- August 28, 2024
- 0 Comments
ਸੋਨੇ ਅਤੇ ਚਾਂਦੀ (Gold and Silver) ਦੀਆਂ ਕੀਮਤਾਂ ਇਕ ਵਾਰ ਫਿਰ ਤੋਂ ਘਟੀਆਂ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇਕ ਕਿਲੋ ਚਾਂਦੀ ਦੀ ਕੀਮਤ 1242 ਰੁਪਏ ਘਟੀ ਕੇ 84,720 ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 85 ਹਜ਼ਾਰ ਤੋਂ ਪਾਰ ਸੀ। ਇਸ ਦੇ ਨਾਲ
ਗਿੱਦੜਬਾਹਾ ਤੋਂ CM ਮਾਨ ਨੇ ਡਿੰਪੀ ਦੇ ਖਿਲਾਫ ਸੁਖਬੀਰ ਨੂੰ ਚੋਣ ਲੜਨ ਦੀ ਚੁਣੌਤੀ! ਵੜਿੰਗ ਨੇ ਕਿਹਾ ਮੈਂ ਦਿਲਚਸਪ ਬਣਾਵਾਗਾ ਚੋਣ ਦਿਲਚਸਪ
- by Manpreet Singh
- August 28, 2024
- 0 Comments
ਬਿਉਰੋ ਰਿਪੋਰਟ – ਗਿੱਦੜਬਾਹਾ ਦੀ ਜ਼ਿਮਨੀ ਚੋਣ ਦੀ ਲੜਾਈ ਦਿਲਚਸਪ ਹੋਣ ਜਾ ਰਹੀ ਹੈ। ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਸੀਐੱਮ ਮਾਨ ਨੇ ਡਿੰਪੀ ਢਿੱਲੋਂ ਨੂੰ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਰਹਿਣ ਦੇ ਸੰਕੇਤ ਦਿੰਦੇ ਹੋਏ ਟਿਕਟ ਪੱਕਾ ਕਰ ਦਿੱਤਾ ਹੈ। ਉਧਰ
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਨਵਾਂ ਪ੍ਰਧਾਨ!
- by Manpreet Singh
- August 28, 2024
- 0 Comments
ਹਰਿਆਣਾ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ (HGSMC) ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਹਰਿਆਣਾ ਕਮੇਟੀ ਦੇ ਭੁਪਿੰਦਰ ਸਿੰਘ ਅਸੰਧ (Bhupinder Singh Assandh)ਨਵੇਂ ਪ੍ਰਧਾਨ ਹੋਣਗੇ। ਅਸੰਧ ਇਸ ਤੋਂ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਹ ਹੁਣ ਇਕ ਵਾਰ ਫਿਰ ਗੁਰਦੁਆਰਾ ਕਮੇਟੀ ਦੀ ਜ਼ਿੰਮੇਵਾਰੀ ਸੰਭਾਲਣਗੇ। ਪ੍ਰਧਾਨ ਚੁਣਨ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਜ਼ਿਲ੍ਹਾ
