ਅਕਾਲੀ ਦਲ ਸੁਧਾਰ ਲਹਿਰ 9 ਦਸੰਬਰ ਨੂੰ ਲਏਗੀ ਵੱਡਾ ਫੈਸਲਾ !
ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (Sri Akal Takhat Sahib) ਤੋਂ ਸੁਖਬੀਰ ਸਿੰਘ ਬਾਦਲ (Sukhbir Singh Badal) ਸਮੇਤ ਹੋਰ ਸਿੱਖ ਆਗੂਆਂ ਨੂੰ ਸਜ਼ਾ ਐਲਾਨਣ ਸਮੇਂ ਅਕਾਲੀ ਆਗੂਆਂ ਨੂੰ ਏਕੇ ਦਾ ਜਿਹੜਾ ਆਦੇਸ਼ ਦਿੱਤਾ ਗਿਆ ਸੀ ਉਸ ਨੂੰ ਲੈ ਕੇ 9 ਦਸੰਬਰ ਨੂੰ ਵੱਡੀ ਮੀਟਿੰਗ ਹੋਣ ਜਾ ਰਹੀ ਹੈ । ਅਕਾਲੀ ਸੁਧਾਰ ਲਹਿਰ ਦੇ ਵੱਲੋਂ