ਪੰਜਾਬ ਵਿੱਚ IPL ਦੀ ਤਰਜ਼ ’ਤੇ ਹੋਵੇਗੀ ‘ਪੰਜਾਬ ਕ੍ਰਿਕੇਟ ਲੀਗ!’ CM ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ
ਬਿਊਰੋ ਰਿਪੋਰਟ (13 ਫਰਵਰੀ, 2026): ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਕੌਮਾਂਤਰੀ ਪੱਧਰ ’ਤੇ ਚਮਕਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਪੰਜਾਬ ਵਿੱਚ ਹੁਣ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਤਰਜ਼ ’ਤੇ ‘ਪੰਜਾਬ ਕ੍ਰਿਕੇਟ ਲੀਗ’ (PCL) ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਸ ਲੀਗ ਨੂੰ ਮਨਜ਼ੂਰੀ ਦੇਣ ਦਾ
