ਚੰਡੀਗੜ੍ਹ ਦੀਆਂ ਸਾਰੀਆਂ ‘ਪੇਡ ਪਾਰਕਿੰਗਾਂ’ ਹੁਣ NHAI ਦੇ ਅਧੀਨ, ਪਾਰਕਿੰਗ ਲਈ ਹੁਣ ਮਿਲੇਗਾ ਮਹੀਨਾਵਾਰ ਪਾਸ
ਬਿਊਰੋ ਰਿਪੋਰਟ (ਚੰਡੀਗੜ੍ਹ, 26 ਨਵੰਬਰ 2025): ਚੰਡੀਗੜ੍ਹ ਸ਼ਹਿਰ ਦੀਆਂ ਸਾਰੀਆਂ ‘ਪੇਡ ਪਾਰਕਿੰਗਸ’ ਹੁਣ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਦੇ ਅਧੀਨ ਹੋਣਗੀਆਂ। ਨਗਰ ਨਿਗਮ ‘ਡਿਜ਼ਾਈਨ, ਬਿਲਡ ਅਤੇ ਆਪਰੇਟ’ ਮਾਡਲ ਤਹਿਤ NHAI ਨਾਲ ਸਮਝੌਤਾ (MOU) ਕਰਨ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਵਿੱਚ ਇੱਕਸਮਾਨ ਅਤੇ ਸੁਚਾਰੂ ਪਾਰਕਿੰਗ ਪ੍ਰਣਾਲੀ ਲਾਗੂ ਹੋਵੇਗੀ। ਜਨਤਾ ਦੀ ਰਾਇ ਲੈਣ ਤੋਂ ਬਾਅਦ
