ਪੈਰਿਸ ਪੈਰਾਲੰਪਿਕ ’ਚ ਭਾਰਤ ਨੂੰ ਰਿਕਾਰਡ 21ਵਾਂ ਮੈਡਲ, ਸਚਿਨ ਖਿਲਾਰੀ ਨੇ ਜਿੱਤਿਆ ਚਾਂਦੀ ਦਾ ਤਗਮਾ
- by Preet Kaur
- September 4, 2024
- 0 Comments
ਬਿਉਰੋ ਰਿਪੋਰਟ: ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤੀ ਖਿਡਾਰੀਆਂ ਦਾ ਰਿਕਾਰਡ ਤੋੜ ਪ੍ਰਦਰਸ਼ਨ ਜਾਰੀ ਹੈ। ਖੇਡਾਂ ਦੇ 7ਵੇਂ ਦਿਨ ਭਾਰਤ ਨੂੰ ਇਸ ਵਾਰ ਵੀ 21ਵਾਂ ਤਮਗਾ ਮਿਲਿਆ ਹੈ। ਭਾਰਤ ਦੇ ਸਚਿਨ ਖਿਲਾਰੀ ਨੇ ਪੁਰਸ਼ਾਂ ਦੇ ਸ਼ਾਟ ਪੁਟ F46 ਵਰਗ ਵਿੱਚ ਦੇਸ਼ ਲਈ ਤਮਗਾ ਜਿੱਤਿਆ ਹੈ। ਉਸ ਨੇ ਏਸ਼ੀਆਈ ਰਿਕਾਰਡ ਦੇ ਨਾਲ ਚਾਂਦੀ ਦਾ ਤਗਮਾ ਜਿੱਤਿਆ ਹੈ।
14 ਸਤੰਬਰ ਨੂੰ ਚਲਾਨ ਮੁਆਫ਼ ਹੋਣਗੇ, ਕਰਵਾ ਲਉ ! 7 ਖਾਸ ਖਬਰਾਂ
- by Khushwant Singh
- September 4, 2024
- 0 Comments
14 ਸਤੰਬਰ ਨੂੰ ਦੇਸ਼ ਭਰ ਵਿੱਚ ਲੱਗਣੀਆਂ ਲੋਕ ਅਦਾਲਤਾਂ,20 ਹਜ਼ਾਰ ਤੱਕ ਚਾਲਾਨ ਮੁਆਫ ਕਰਨ ਦਾ ਮੌਕਾ
ਕੈਨੇਡਾ ਤੇ ਆਸਟ੍ਰੇਲੀਆ ਵੱਲੋਂ ਰਸਤੇ ਬੰਦ ਨਿਊਜ਼ੀਲੈਂਡ ਤੋਂ ਚੰਗੀ ਖ਼ਬਰ ! ਵੀਜ਼ੇ ਦੇ ਲਈ ਅਰਜ਼ੀਆਂ ਮੰਗਿਆ ! 6 ਸ਼ਰਤਾਂ ਵੀ ਰੱਖੀਆਂ
- by Khushwant Singh
- September 4, 2024
- 0 Comments
ਨਿਊਜ਼ੀਲੈਂਡ ਨੇ ਕ੍ਰਿਸਮਿਸ ਦੀਆਂ ਛੁੱਟੀਆਂ ਲਈ 15 ਅਕਤੂਬਰ ਤੱਕ ਵਿਜ਼ਟਰ ਵੀਜ਼ਾ ਲਈ ਅਰਜ਼ੀਆਂ ਮੰਗਿਆ
ਅੱਜ ਬੇਨਤੀਜਾ ਰਹੀ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ! ਭਲਕੇ ਕਿਸਾਨਾਂ ਤੇ ਮੁੱਖ ਮੰਤਰੀ ਦੀ ਬੈਠਕ ਤੈਅ
- by Preet Kaur
- September 4, 2024
- 0 Comments
ਚੰਡੀਗੜ੍ਹ: ਅੱਜ ਪੰਜਾਬ ਭਵਨ ਵਿੱਚ ਵਿੱਚ ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਹੋਈ ਮੀਟਿੰਗ ਬੇਨਤੀਜਾ ਰਹੀ। ਹੁਣ ਭਲਕੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕਿਸਾਨਾਂ ਦੀ ਬੈਠਕ ਤੈਅ ਕੀਤੀ ਗਈ ਹੈ। ਭਲਕੇ 3 ਵਜੇ ਪੰਜਾਬ ਭਵਨ ਵਿੱਚ ਇਹ ਮੀਟਿੰਗ ਕੀਤੀ ਜਾਵੇਗੀ। ਅੱਜ ਪੰਜਾਬ ਸਰਕਾਰ ਨੇ ਕਿਸਾਨ ਨੀਤੀ ਸਮੇਤ 8 ਮੁੱਦਿਆਂ ਨੂੰ ਲੈ ਕੇ
ਕੈਨੇਡਾ ਤੋਂ ਪੰਜਾਬੀਆਂ ਲਈ 2 ਦਰਦਨਾਕ ਖਬਰਾਂ ! ਜਿਸ ਮਕਸਦ ਨਾਲ ਗਏ ਉਸੇ ਨੇ ਜਾਨ ਲੈ ਲਈ
- by Khushwant Singh
- September 4, 2024
- 0 Comments
ਫਗਵਾੜਾ ਅਤੇ ਭਦੌਰ ਦੇ 2 ਨੌਜਵਾਨਾਂ ਦੀ ਕੈਨੇਡਾ ਵਿੱਚ ਮੌਤ
ਭਲਕੇ ਔਕਲੈਂਡ ’ਚ ਅਸਥਾਈ ਤੌਰ ’ਤੇ ਖੁੱਲ੍ਹੇਗਾ ਭਾਰਤੀ ਹਾਈ ਕਮਿਸ਼ਨ ਦਾ ਦਫ਼ਤਰ, ਪੁਰਾਣਾ ਹੋਵੇਗਾ ਬੰਦ
- by Preet Kaur
- September 4, 2024
- 0 Comments
ਔਕਲੈਂਡ: 5 ਸਤੰਬਰ ਨੂੰ ਜਿੱਥੇ ਭਾਰਤ ‘ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਉੱਥੇ ਹੀ ਔਕਲੈਂਡ (Auckland) ਵਾਸੀਆਂ ਦੇ ਲਈ ਵੀ ਇਹ ਦਿਨ ਇਤਿਹਾਸਿਕ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ 5 ਸਤੰਬਰ ਨੂੰ ਮਹਾਤਮਾਂ ਗਾਂਧੀ ਸੈਂਟਰ ਵਿਖੇ ਭਾਰਤੀ ਹਾਈ ਕਮਿਸ਼ਨ ਦਾ ਦੂਜਾ ਦਫ਼ਤਰ ਖੁੱਲ੍ਹਣ ਜਾ ਰਿਹਾ ਹੈ। ਹਾਲਾਂਕਿ ਇਹ ਦਫ਼ਤਰ ਅਸਥਾਈ ਤੌਰ ਉਤੇ ਸ਼ੁਰੂ ਕੀਤਾ
ਖ਼ਾਲਸਈ ਜਾਹੋ-ਜਲਾਲ ਨਾਲ ਜੈਕਾਰਿਆਂ ਦੀ ਗੂੰਜ ’ਚ ਵਾਪਸ ਰਵਾਨਾ ਹੋਈ ਪੰਜ ਤਖ਼ਤ ਸਾਹਿਬਾਨ ਦੀ ਰੇਲ ਯਾਤਰਾ!
- by Preet Kaur
- September 4, 2024
- 0 Comments
ਅੰਮ੍ਰਿਤਸਰ: ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਬੀਤੇ ਦਿਨੀਂ ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਨਗਰ ਕੀਰਤਨ ਦੇ ਰੂਪ ਵਿਚ ਚੱਲੀ ਵਿਸ਼ੇਸ਼ ਰੇਲ ਯਾਤਰਾ ਦਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਸਈ ਜਾਹੋ-ਜਲਾਲ ਨਾਲ ਵਾਪਸ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿਚ ਰਵਾਨਗੀ ਤੋਂ ਪਹਿਲਾਂ ਸੱਚਖੰਡ
ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜੇ ਜਲੌ! ਸ੍ਰੀ ਰਾਮਸਰ ਸਾਹਿਬ ਤੋਂ ਸਜਾਇਆ ਨਗਰ ਕੀਰਤਨ
- by Preet Kaur
- September 4, 2024
- 0 Comments
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਨਤਮਸਤਕ ਹੋਈਆਂ। ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮਾਂ ਸਮੇਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਇਸ ਸਬੰਧੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ
