ਜਲੰਧਰ ਡਾਕ ਵਿਭਾਗ ਦੀ ਮੁਲਾਜ਼ਮ ਅਗਵਾਹਕਾਂਡ ’ਚ ਸਨਸਨੀਖੇਜ਼ ਖ਼ੁਲਾਸਾ! ਜਾਂਚ ਨਾਲ ਪਲਟ ਗਿਆ ਪੂਰਾ ਮਾਮਲਾ
ਬਿਉਰੋ ਰਿਪੋਰਟ – ਜਲੰਧਰ ਦੇ ਡਾਕ ਵਿਭਾਗ (JALANDHAR POST OFFICE) ਵਿੱਚ 20 ਸਾਲ ਦੀ ਮਹਿਲਾ ਨਾਲ ਜ਼ਬਰਜਨਾਹ ਦੇ ਮਾਮਲੇ ਵਿੱਚ ਪੁਲਿਸ ਨੇ ਹੁਣ ਰੇਪ ਦੀਆਂ ਧਾਰਾ ਜੋੜ ਦਿੱਤੀਆਂ ਗਈਆਂ ਹਨ। ਮੈਡੀਕਲ ਰਿਪੋਰਟ ਵਿੱਚ ਰੇਪ ਦੀ ਗੱਲ ਸਾਹਮਣੇ ਆ ਗਈ ਹੈ। ਜਿਸ ਦੇ ਬਾਅਦ ਕਮਿਸ਼ਨਰੇਟ ਪੁਲਿਸ ਨੇ ਕੇਸ ਦੀਆਂ ਧਾਰਾ ਜੋੜ ਦਿੱਤੀਆਂ ਹਨ। ਮਾਮਲੇ ਦੀ ਜਾਂਚ
