CM ਮਾਨ ਦੇ ‘ਸਿੱਖ ਰੈਜੀਮੈਂਟ’ ਵਾਲੇ ‘ਤੇ ਸਿਆਸਤ ਗਰਮਾਈ, ਕਾਂਗਰਸੀ ਵਿਧਾਇਕ ਨੇ ਪੰਜਾਬ ਨੂੰ ਬਦਨਾਮ ਕਰਨ ਦੇ ਲਗਾਏ ਦੋਸ਼
ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਰੈਜੀਮੈਂਟ ਬਾਰੇ ਵੱਡਾ ਬਿਆਨ ਦਿੱਤਾ ਹੈ।ਲ ਮਾਨ ਨੇ ਕਿਹਾ ਕਿ ‘ਸਿੱਖ ਰੈਜੀਮੈਂਟ’ ਲਈ ਫੌਜ ਨੂੰ ਪੰਜਾਬ ਚੋਂ ਨੌਜਵਾਨ ਨਹੀਂ ਮਿਸ ਰਹੇ। ਉਨ੍ਹਾਂ ਨੇ ਵੈਸਟਰਨ ਕਮਾਂਡ ਦੇ ਫੌਜ ਮੁਖੀ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਇਹ ਗੱਲ ਕਹੀ। ਜਾਣਕਾਰੀ ਮੁਤਾਬਕ ਫਗਵਾੜੇ ਪਹੁੰਚੇ ਮੁੱਖ ਮੰਤਰੀ ਮਾਨ ਨੇ ਗੱਲ ਸੁਣਾਉਂਦਿਆਂ