India Punjab

ਪੈਰਿਸ ਓਲਿੰਪਕ ‘ਚੋਂ ਕਿਉਂ ਬਾਹਰ ਹੋਈ ਫੋਗਾਟ, ਇਹ ਹਨ ਨਿਯਮ ਜੋ ਬਣੇ ਕਾਰਨ

ਵਿਨੇਸ਼ ਫੋਗਾਟ ਨੇ ਪੈਰਿਸ ਓਲਿੰਪਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਕੋਲੋਂ ਹਰ ਕੋਈ ਗੋਲਡ ਮੈਡਲ ਦੀ ਉਮੀਦ ਕਰ ਰਿਹਾ ਸੀ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ। ਇਸ ਘਟਨਾ ਨੇ ਹਰ ਇਕ ਭਾਰਤੀ ਨੂੰ ਭਾਰੀ ਸਦਮਾ ਪਹੁੰਚਾਇਆ ਹੈ। ਉਸ ਦਾ ਅੱਜ ਸੋਨ ਤਗਮੇ ਲਈ 50 ਕਿਲੋ ਵਰਗ ਵਿੱਚ ਅਮਰੀਕਾ ਦੀ ਸਾਰਾਹ ਹਿਲਡੇਬ੍ਰਾਂਟ ਨਾਲ

Read More
India

ਸਾਨੀਆ ਨੇਹਵਾਲ ਦਾ ਵਿਨੇਸ਼ ਫੋਗਾਟ ‘ਤੇ ਹੈਰਾਨ ਕਰਨ ਵਾਲਾ ਬਿਆਨ! ‘ਗਲਤੀ ਮੰਨੇ ਫੋਗਾਟ’!

ਬਿਉਰੋ ਰਿਪੋਰਟ – 100 ਗਰਾਮ ਭਾਰ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਮੈਡਲ ਤੋਂ ਖੁੰਝ ਜਾਣ ‘ਤੇ ਵਿਨੇਸ਼ ਫੋਗਾਟ (VINESH PHOGAT) ਨਾਲ ਪੂਰਾ ਦੇਸ਼ ਖੜਾ ਹੋ ਰਿਹਾ ਹੈ, ਅਜਿਹੇ ਵਿੱਚ ਸਾਬਕਾ ਬੈਟਮਿੰਟਨ ਖਿਡਾਰਣ ਅਤੇ ਬੀਜੇਪੀ ਆਗੂ ਸਾਨੀਆ ਨੇਹਵਾਲ (SANIA NEHWAL) ਦਾ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਗਲਤੀ ਵਿਨੇਸ਼ ਫੋਗਾਟ ਤੋਂ ਹੋਈ ਹੈ,

Read More
India Khaas Lekh Khalas Tv Special Lifestyle Technology

ਖ਼ਾਸ ਲੇਖ – ਸੋਸ਼ਲ ਮੀਡੀਆ ਤੇ OTT ’ਤੇ ਕਾਬੂ ਪਾਉਣ ਦੀ ਤਿਆਰੀ ’ਚ ਮੋਦੀ ਸਰਕਾਰ! ਜਾਣੋ ਕੀ ਹੈ ‘ਬਰਾਡਕਾਸਟਿੰਗ ਬਿੱਲ 2024’, ਕੀ ਯੂਟਿਊਬਰਾਂ ਤੇ ਆਨਲਾਈਨ ਆਜ਼ਾਦ ਚੈਨਲਾਂ ’ਤੇ ਲਟਕ ਰਹੀ ਹੈ ਤਲਵਾਰ ?

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਬ੍ਰੌਡਕਾਸਟਿੰਗ ਸਰਵਿਸਿਜ਼ (ਰੈਗੂਲੇਸ਼ਨ) ਬਿੱਲ, 2023 ਦੇ ਖਰੜੇ ’ਤੇ ਪ੍ਰਸਾਰਣ ਅਤੇ ਮਨੋਰੰਜਨ ਉਦਯੋਗ ਦੇ ਕਈ ਹਿੱਸੇਦਾਰਾਂ ਨਾਲ ਕਥਿਤ ਤੌਰ ’ਤੇ ਬੰਦ ਕਮਰਾ ਮੀਟਿੰਗਾਂ ਕਰ ਰਿਹਾ ਹੈ, ਜਿਸਦਾ ਉਦੇਸ਼ ਪ੍ਰਸਾਰਣ ਖੇਤਰ ਲਈ ਇਕਸਾਰ ਕਾਨੂੰਨੀ ਢਾਂਚਾ ਲਿਆਉਣਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ OTT ਸਮੱਗਰੀ, ਡਿਜੀਟਲ ਖਬਰਾਂ

Read More
India Punjab Video

ਪੰਜਾਬ ਪੁਲਿਸ ਦੀਆਂ ਕਾਲੀਆਂ ਭੇਡਾਂ ਕੌਣ ਹਨ ? ਖਾਸ ਰਿਪੋਰਟ

SIT ਦੀ ਰਿਪੋਰਟ ਵਿੱਚ ਖੁਲਾਸਾ ਕਿ ਲਾਰੈਂਸ ਦਾ ਪਹਿਲਾਂ ਇੰਟਰਵਿਊ ਖਰੜ ਵਿੱਚ ਹੋਇਆ ਸੀ

Read More
International

‘ਗਰੀਬਾਂ ਦਾ ਦੋਸਤ’ ਬਣੇਗਾ ਬੰਗਲਾ ਦੇਸ਼ ਦਾ ਨਵਾਂ PM! ਸੇਖ ਹਸੀਨ ਨੇ ਗੰਗਾ ’ਚ ਡੋਬਣ ਦੀ ਦਿੱਤੀ ਸੀ ਧਮਕੀ !

ਬਿਉਰੋ ਰਿਪੋਰਟ – ‘ਗਰੀਬਾਂ ਦਾ ਦੋਸਤ’ ਅਤੇ ‘ਗਰੀਬਾਂ ਦਾ ਬੈਂਕਰ’ ਨਾਲ ਮੁਸ਼ਹੂਰ ਨੋਬਲ ਜੇਤੂ ਮੁਹੰਮਦ ਯੂਨਿਸ ਹੁਣ ਬੰਗਲਾ ਦੇਸ਼ ਦੇ ਅਗਲੇ ਪ੍ਰਧਾਨ ਦੀ ਕੁਰਸੀ ਸੰਭਾਲਣਗੇ। ਯੂਨਿਸ ਉਹ ਸ਼ਖਸ ਹਨ ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਗੰਗਾ ਵਿੱਚ ਡੋਬਣ ਲਈ ਕਹਿੰਦੀ ਸੀ ਅਤੇ ਉਨ੍ਹਾਂ ਖਿਲਾਫ ਕਈ ਝੂਠੇ ਕੇਸ ਦਰਜ ਕਰਵਾਏ ਅਤੇ ਜਾਨ ਤੋਂ ਮਾਰਨ ਦੀ

Read More
India Technology

33 ਰਾਸ਼ਟਰੀ ਵਿਗਿਆਨ ਪੁਰਸਕਾਰਾਂ ਦਾ ਐਲਾਨ! ਚੰਦਰਯਾਨ-3 ਦੇ ਵਿਗਿਆਨੀ ਤੇ ਇੰਜੀਨੀਅਰ ਵੀ ਹੋਣਗੇ ਸਨਮਾਨਿਤ

ਬਿਉਰੋ ਰਿਪੋਰਟ: ਕੇਂਦਰ ਸਰਕਾਰ ਨੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਰਾਸ਼ਟਰੀ ਵਿਗਿਆਨ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਸ ਵਾਰ ਉੱਘੇ ਬਾਇਓਕੈਮਿਸਟ ਗੋਵਿੰਦਰਾਜਨ ਪਦਮਨਾਭਨ ਨੂੰ ਪਹਿਲੇ ਵਿਗਿਆਨ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚੰਦਰਯਾਨ-3 ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਸਾਇੰਸ ਟੀਮ ਐਵਾਰਡ

Read More
India Sports

ਸੈਮੀਫਾਈਨਲ ਤੋਂ ਬਾਅਦ 52 ਕਿਲੋ ਦੀ ਸੀ ਵਿਨੇਸ਼! ਭਾਰ ਘਟਾਉਣ ਲਈ ਕੱਢਿਆ ਖ਼ੂਨ, ਕੱਟੇ ਵਾਲ ਤੇ ਨਹੁੰ ,ਪਾਣੀ ਨਹੀਂ, ਫਿਰ ਵੀ ਫੇਲ੍ਹ!

ਬਿਉਰੋ ਰਿਪੋਰਟ – ਵਿਨੇਸ਼ ਫੋਗਾਟ (Vinesh Phogat) ਦੇ 100 ਗ੍ਰਾਮ ਵਾਧੂ ਭਾਰ ਨੂੰ ਲੈ ਕੇ ਇੱਕ ਹੋਰ ਗੱਲ ਸਾਹਮਣੇ ਆਈ ਹੈ। ਦਰਅਸਲ 50 ਕਿਲੋਗਰਾਮ ਦੀ ਕੈਟੇਗਰੀ ਵਿੱਚ ਲਗਾਤਾਰ ਤਿੰਨ ਮੈਚ ਖੇਡਣ ਤੋਂ ਪਹਿਲਾਂ ਉਸ ਦਾ ਭਾਰ 49.90 ਕਿਲੋ ਸੀ ਪਰ ਉਸ ਤੋਂ ਬਾਅਦ ਪ੍ਰੋਟੀਨ, ਐਨਰਜੀ ਡ੍ਰਿੰਕ ਅਤੇ ਖਾਣਾ ਖਾਣ ਤੋਂ ਬਾਅਦ ਉਸ ਦਾ ਭਾਰ 52

Read More
Punjab

ਪੁਲ਼ ਤੋਂ ਹੇਠਾਂ ਡਿੱਗੀ ਚੱਲਦੀ ਕਾਰ! ਦਰਦਨਾਕ ਹਾਦਸੇ ’ਚ 1 ਦੀ ਮੌਤ, 2 ਗੰਭੀਰ

ਬਿਉਰੋ ਰਿਪੋਰਟ – ਹੁਸ਼ਿਆਰਪੁਰ ਵਿੱਚ ਇੱਕ ਕਾਰ ਪੁਲ਼ ਤੋਂ ਹੇਠਾਂ ਡਿੱਗ ਗਈ। ਹਾਦਸੇ ਵਿੱਚ ਇੱਕ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ 2 ਗੰਭੀਰ ਜਖ਼ਮੀ ਹੋਏ ਹਨ। ਇਤਲਾਹ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਟਾਂਡਾ ਰੋਡ ’ਤੇ ਹੋਈ, ਦੱਸਿਆ ਜਾ ਰਿਹਾ

Read More
Lifestyle Technology

585 ਕਿਮੀ ਤੱਕ ਦੀ ਰੇਂਜ ਨਾਲ ਲਾਂਚ ਹੋਈ Tata Curvv EV! 8.6 ਸੈਕਿੰਡ ’ਚ 0-100 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ, ਜਾਣੋ ਕੀਮਤ ਤੇ ਖ਼ਾਸੀਅਤ

ਬਿਉਰੋ ਰਿਪੋਰਟ: ਟਾਟਾ ਦੀ ਇਲੈਕਟ੍ਰਿਕ ਕਰਵ ਭਾਰਤ ਵਿੱਚ ਲਾਂਚ ਹੋ ਗਈ ਹੈ ਅਤੇ ਇਸ ਦੀਆਂ ਕੀਮਤਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਕਰਵ ਈਵੀ ਨੂੰ ਪੰਜ ਰੰਗਾਂ ਦੇ ਵਿਕਲਪਾਂ ਵਿੱਚ ਖਰੀਦਿਆ ਜਾ ਸਕਦਾ ਹੈ – ਪ੍ਰਿਸਟੀਨ ਵ੍ਹਾਈਟ, ਫਲੇਮ ਰੈੱਡ, ਏਮਪਾਵਰਡ ਵ੍ਹਾਈਟ, ਵਰਚੁਅਲ ਸਨਰਾਈਜ਼ ਅਤੇ ਪਿਊਰ ਗ੍ਰੇ। ਇਹ Acti.ev ਆਰਕੀਟੈਕਚਰ ’ਤੇ ਬਣਾਇਆ ਗਿਆ ਹੈ। ਇਲੈਕਟ੍ਰਿਕ

Read More