Punjab

ਪਹਿਲਾਂ 1 ਕਰੋੜ ਦੀ ਰੰਗਦਾਰੀ ਮੰਗੀ! ਫਿਰ ਅੱਧੀ ਰਾਤ ਗੈਂਗਸਟਰਾਂ ਨੇ ਪੂਰੇ ਪਰਿਵਾਰ ਦੇ ਸਾਹ ਸੁਕਾਏ

ਬਿਉਰੋ ਰਿਪੋਰਟ – ਡੇਰਾ ਬਾਬਾ ਨਾਨਕ (DERA BABA NANAK) ਵਿੱਚ ਇੱਕ ਵਪਾਰੀ ਨੂੰ ਗੈਂਗਸਟਰ (GANGSTER) ਨੇ ਪਹਿਲਾਂ ਫੋਨ ’ਤੇ ਧਮਕੀ ਦਿੱਤੀ ਅਤੇ ਫਿਰ ਵਾਰਦਾਤ ਨੂੰ ਕੁਝ ਹੀ ਘੰਟਿਆਂ ਦੇ ਅੰਦਰ ਅੰਜਾਮ ਵੀ ਦੇ ਦਿੱਤਾ। ਪਿੰਡ ਸ਼ਾਹਪੁਰ ਜਾਜਨ ਵਿੱਚ ਗੈਸ ਏਜੰਸੀ ਦੇ ਮਾਲਕ ਦੇ ਘਰ ਅੱਧੀ ਰਾਤ 2 ਮੋਟਰਸਾਈਕਲ ’ਤੇ ਸਵਾਰ ਬਦਮਾਸ਼ ਆਏ ਅਤੇ ਫਿਰ ਤਾਬੜ-ਤੋੜ

Read More
India

ਹਰਿਆਣਾ ’ਚ ‘ਆਪ’ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਕੱਲ੍ਹ ਪਾਰਟੀ ’ਚ ਸ਼ਾਮਲ ਹੋਏ ਪ੍ਰੋ. ਛਤਰਪਾਲ ਨੂੰ ਦਿੱਤੀ ਟਿਕਟ

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਸੋਮਵਾਰ ਨੂੰ ਹੀ ਭਾਜਪਾ ਛੱਡ ਕੇ ਪਾਰਟੀ ਵਿੱਚ ਸ਼ਾਮਲ ਹੋਏ ਪ੍ਰੋ. ਛਤਰਪਾਲ ਨੂੰ ਬਰਵਾਲਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਨੇ ਹੁਣ ਤੱਕ 29 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕਿਸ ਨੂੰ ਕਿੱਥੋਂ ਮਿਲੀ ਟਿਕਟ ਰੀਟਾ ਬਾਮਣੀਆ

Read More
Punjab

ਬਠਿੰਡਾ ’ਚ ਪਿਓ-ਪੁੱਤ ਦਾ ਕਤਲ, ਔਰਤ ਜ਼ਖਮੀ! ਨਸ਼ੇੜੀ ਮੁੰਡਿਆਂ ਨੇ ਪਰਿਵਾਰ ’ਤੇ ਕੀਤਾ ਹਮਲਾ, ਪਾਲਤੂ ਕੁੱਤੇ ਨੂੰ ਲੈ ਕੇ ਹੋਇਆ ਝਗੜਾ

ਬਿਉਰੋ ਰਿਪੋਰਟ: ਤਲਵੰਡੀ ਸਾਬੋਂ ਵਿੱਚ ਦੋਹਰੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਦੇਰ ਰਾਤ ਅੱਧੀ ਦਰਜਨ ਦੇ ਕਰੀਬ ਨਸ਼ੇ ’ਚ ਧੁੱਤ ਬਦਮਾਸ਼ਾਂ ਨੇ ਪੁੱਤਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੇਟ ’ਤੇ ਬੁਲਾ ਕੇ ਉਸ ਦੀ ਕੁੱਟਮਾਰ ਕਰ ਦਿੱਤੀ। ਉਸ ਨੂੰ ਬਚਾਉਣ ਆਏ ਪਿਤਾ ਦਾ ਵੀ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਘਰ ’ਚ ਮੌਜੂਦ ਮਾਂ ’ਤੇ

Read More
India International Punjab Religion

ਅਮਰੀਕਾ ਤੋਂ ਰਾਹੁਲ ਗਾਂਧੀ ਦੇ ਸਿੱਖਾਂ ਬਾਰੇ ਅਹਿਮ ਸਵਾਲ

ਅਮਰੀਕਾ :  ਲੋਕ ਸਭਾ ਮੈਂਬਰ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਮਰੀਕਾ ਪਹੁੰਚ ਚੁੱਕੇ ਹਨ। ਜਿੱਥੇ ਉਹ ਪੀਐਮ ਮੋਦੀ ਅਤੇ ਭਾਜਪਾ ‘ਤੇ ਜ਼ੋਰਦਾਰ ਨਿਸ਼ਾਨਾ ਸਾਧ ਰਹੇ ਹਨ, ਹੁਣ ਰਾਹੁਲ ਗਾਂਧੀ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ। ਅਮਰੀਕਾ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਇਕ ਵਿਅਕਤੀ ਤੋਂ ਉਸ ਦਾ ਨਾਂ ਪੁੱਛਿਆ

Read More
India

ਕੈਂਸਰ ਦੀਆਂ ਦਵਾਈਆਂ ‘ਤੇ ਘਟਾਇਆ ਟੈਕਸ, GST ਕੌਂਸਲ ਦੀ ਬੈਠਕ ‘ਚ ਲਏ ਗਏ ਇਹ ਵੱਡੇ ਫੈਸਲੇ

ਦਿੱਲੀ : ਸੋਮਵਾਰ ਨੂੰ ਹੋਈ ਜੀਐਸਟੀ ਕੌਂਸਲ ਦੀ 54ਵੀਂ ਮੀਟਿੰਗ ਵਿੱਚ ਕੈਂਸਰ ਦੀਆਂ ਦਵਾਈਆਂ ’ਤੇ ਟੈਕਸ ਘਟਾਉਣ ਤੋਂ ਲੈ ਕੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੂਨੀਵਰਸਿਟੀਆਂ ਨੂੰ ਦਿੱਤੇ ਜਾਣ ਵਾਲੇ ਖੋਜ ਫੰਡਾਂ ਤੋਂ ਟੈਕਸ ਹਟਾਉਣ ਤੱਕ ਦੇ ਫੈਸਲੇ ਲਏ ਗਏ ਹਨ। ਹਾਲਾਂਕਿ ਜੀਵਨ ਬੀਮਾ ਅਤੇ ਸਿਹਤ ਬੀਮੇ ‘ਤੇ ਟੈਕਸ ਨੂੰ ਲੈ ਕੇ ਅਜੇ ਤੱਕ ਕੋਈ

Read More
Punjab

ਖੰਨਾ ‘ਚ AAP ਦੇ ਕਿਸਾਨ ਲੀਡਰ ਦਾ ਗੋਲੀਆਂ ਮਾਰਕੇ ਕਤਲ

 ਖੰਨਾ : ‘ਆਮ ਆਦਮੀ ਪਾਰਟੀ’ ਦੇ ਇੱਕ ਆਗੂ ਦਾ ਸੋਮਵਾਰ ਨੂੰ ਕਤਲ ਕਰ ਦਿੱਤਾ ਗਿਆ। ਉਸਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਖੰਨਾ ਨੇੜਲੇ ਪਿੰਡ ਇਕੋਲਾਹਾ ਦੇ ਤਰਲੋਚਨ ਸਿੰਘ ਡੀ.ਸੀ. ਵਜੋਂ ਹੋਈ ਹੈ। ਤਰਲੋਚਨ ਸਿੰਘ ਉਰਫ਼ ਡੀਸੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ।

Read More