India

ਆਵਾਸ ਯੋਜਨਾ ਤਹਿਤ 3 ਕਰੋੜ ਨਵੇਂ ਘਰ ਬਣਾਏ ਜਾਣਗੇ: ਮੋਦੀ ਕੈਬਨਿਟ ਵੱਲੋਂ 8 ਰੇਲਵੇ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ

ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਸ਼ੁੱਕਰਵਾਰ (9 ਅਗਸਤ) ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ 2.0 ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਤਹਿਤ 3,60,000 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਕਰੋੜ ਘਰ ਬਣਾਏ ਜਾਣਗੇ। ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਅੱਠ ਰੇਲਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ

Read More
India Sports

ਪੈਰਿਸ ਓਲੰਪਿਕ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਮੈਡਲ, ਅਮਨ ਸਹਿਰਾਵਤ ਨੇ ਜਿੱਤਿਆ ਕਾਂਸੀ ਦਾ ਤਗਮਾ

ਭਾਰਤ ਦੇ ਉਭਰਦੇ ਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ 2024 ਵਿੱਚ ਕੁਸ਼ਤੀ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਅਮਨ ਨੇ ਪੈਰਿਸ ਖੇਡਾਂ ਦੇ 14ਵੇਂ ਦਿਨ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਪੋਰਟੋ ਰੀਕੋ ਦੇ ਪਹਿਲਵਾਨ ਡੇਰੀਅਨ ਕਰੂਜ਼ ਨੂੰ 13-5 ਨਾਲ ਹਰਾਇਆ। ਅਮਨ ਨੇ ਜ਼ਬਰਦਸਤ ਹਮਲੇ ਅਤੇ ਦਮਨ ਨਾਲ ਇਹ ਜਿੱਤ ਹਾਸਲ ਕੀਤੀ। ਪਹਿਲਾ ਪੁਆਇੰਟ

Read More
Punjab

ਲੁਧਿਆਣਾ ‘ਚ 4 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਸੀਲ, ਲਗਜ਼ਰੀ ਕਾਰਾਂ ਜ਼ਬਤ

ਲੁਧਿਆਣਾ ਵਿੱਚ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਦੋ ਨਸ਼ਾ ਤਸਕਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਲਗਜ਼ਰੀ ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ‘ਤੇ ਅੱਜ ਪੁਲਿਸ ਟੀਮਾਂ ਨੇ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਸੀਲ ਕਰ

Read More
Punjab

ਲੁਧਿਆਣਾ ‘ਚ ਅਣਪਛਾਤੇ ਵਾਹਨ ਨੇ 2 ਨੌਜਵਾਨਾਂ ਨੂੰ ਮਾਰੀ ਟੱਕਰ, 10 ਫੁੱਟ ਦੂਰ ਜਾ ਡਿੱਗੇ ਨੌਜਵਾਨ

ਲੁਧਿਆਣਾ : ਬੀਤੀ ਰਾਤ ਲੁਧਿਆਣਾ ਦੇ ਸ਼ਿਵ ਪੁਰੀ ਅਤੇ ਜੋਧੇਵਾਲ ਬਸਤੀ ਚੌਕ ਨੇੜੇ ਹਾਈਵੇਅ ’ਤੇ ਅਣਪਛਾਤੇ ਵਾਹਨ ਚਾਲਕ ਨੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਦੋਵੇਂ ਨੌਜਵਾਨ ਸੜਕ ਪਾਰ ਕਰ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਨੌਜਵਾਨ ਕਰੀਬ 10 ਫੁੱਟ ਦੂਰ ਜਾ ਡਿੱਗੇ। ਨੌਜਵਾਨ ਕਰੀਬ ਅੱਧਾ ਘੰਟਾ ਸੜਕ ‘ਤੇ ਤੜਫਦਾ ਰਿਹਾ। ਰਾਹਗੀਰ ਉਨ੍ਹਾਂ

Read More
Punjab

ਪੰਜਾਬ ਦੇ 5 ਜ਼ਿਲ੍ਹਿਆਂ ‘ਚ ਅੱਜ ਯੈਲੋ ਅਲਰਟ: ਪੂਰੇ ਸੂਬੇ ‘ਚ ਮੀਂਹ ਦੀ ਸੰਭਾਵਨਾ

ਮੁਹਾਲੀ : ਪੰਜਾਬ ਵਿੱਚ ਦੇਰ ਰਾਤ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਨਾਲ ਗਰਮੀ ਤੋਂ ਰਾਹਤ ਹੈ ਅਤੇ ਮੌਸਮ ਵੀ ਸੁਹਾਵਨਾ ਹੋ ਗਿਆ ਹੈ।  ਅੱਜ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਮੁਹਾਲੀ, ਫ਼ਤਿਹਗੜ੍ਹ ਸਾਹਿਬ, ਰੋਪੜ ਅਤੇ ਪਟਿਆਲਾ ਸਮਕੇ ਕਈ ਜਿਲ੍ਹਿਆਂ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ

Read More
International

ਨੈਸ਼ਨਲ ਜਿਓਗਾਫਿਕ ਦੇ ‘ਐਂਕਰ ਐਡਮ’ ਨੂੰ 10 ਸਾਲ ਦੀ ਸਜ਼ਾ! 40 ਕੁੱਤਿਆਂ ਨਾਲ ਕੀਤਾ ਮਾੜੀ ਕੀਤੀ !

ਬਿਉਰੋ ਰਿਪੋਰਟ – ਨੈਸ਼ਨਲ ਜਿਓਗਾਫਿਕ ਚੈਨਲ (National geographic) ‘ਤੇ ਖਤਰਨਾਕ ਜਾਨਵਰਾਂ ਦੇ ਵਿਚਾਲੇ ਤੁਸੀਂ ਇਕ ਸ਼ਖਸ ਐਡਮ (ADAM) ਨੂੰ ਕਈ ਵਾਰ ਵੇਖਿਆ ਹੋਵੇਗਾ,ਉਸ ਦੇ ਹੌਸਲੇ ਦੀ ਤਾਰੀਫ ਵੀ ਕੀਤੀ ਹੋਵੇਗੀ। ਪਰ ਉਸ ਨੂੰ ਬ੍ਰਿਟੇਨ (BRITAIN) ਦੀ ਅਦਾਲਤ ਨੇ ਜਿਸ ਜੁਰਮ ਦੇ ਲਈ 10 ਸਾਲ ਦੀ ਸਜ਼ਾ ਸੁਣਾਈ ਹੈ ਉਹ ਸੁਣ ਕੇ ਤੁਹਾਡੇ ਪੈਰਾ ਹੇਠਾਂ ਤੋਂ

Read More
Punjab

ਵਿਧਾਇਕ ਸਵਨਾ ਨੇ ਮੁੱਖ ਮੰਤਰੀ ਅੱਗੇ ਇਹ ਮੰਗ, ਇਲਾਕੇ ਦੇ ਲੋਕ ਵੀ ਰਹੇ ਮੌਜੂਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨਾਲ ਫਾਜ਼ਿਲਕਾ (Fazilka) ਤੋਂ ਵਿਧਾਇਕ ਨਰਿੰਦਰਪਾਲ ਸਵਨਾ ਨੇ ਮੁਲਾਕਾਤ ਕਰਕੇ ਆਪਣੇ ਇਲਾਕੇ ਦੀ ਵੱਡੀ ਮੰਗ ਉਨ੍ਹਾਂ ਸਾਹਮਣੇ ਰੱਖੀ ਹੈ। ਇਸ ਮੌਕੇ ਉਨ੍ਹਾਂ ਦੇ ਨਾਸਲ ਸਰਹੱਦੀ-ਖੇਤਰ ਦੇ ਪੰਚ ਸਰਪੰਚ ਵੀ ਮੌਜੂਦ ਸਨ। ਵਿਧਾਇਕ ਸਵਨਾ ਨੇ ਆਪਣੇ ਇਲਾਕੇ ਦੀਆਂ ਕੱਚੀਆਂ ਜ਼ਮੀਨਾਂ ਨੂੰ ਪੱਕਾ ਕਰਨ ਦੀ ਮੰਗ ਮੁੱਖ ਮੰਤਰੀ ਨੂੰ

Read More
India Punjab

BKI ਦੇ ਤਰਸੇਮ ਸਿੰਘ ਦੀ CBI ਵੱਲੋਂ ਵਿਦੇਸ਼ ਤੋਂ ਹਵਾਲਗੀ! ਲੰਡਾ ਦਾ ਭਰਾ,ਮੁਹਾਲੀ RPG ਹਮਲੇ ‘ਚ ਮੁਲਜ਼ਮ !

ਬਿਉਰੋ ਰਿਪੋਰਟ – ਬੱਬਰ ਖਾਲਿਸਤਾਨ ਇੰਟਰਨੈਸ਼ਨ (BKI) ਦੇ ਮੈਂਬਰ ਤਰਸੇਮ ਸਿੰਘ (TARSEM SINGH) ਨੂੰ ਅਬੂਧਾਬੀ ( ABU DHABI) ਤੋਂ ਭਾਰਤ ਲਿਆਂਦਾ ਗਿਆ ਹੈ। ਉਸ ‘ਤੇ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫਿਆ ਹੈੱਡਕੁਆਟਰ ‘ਤੇ RPG ਹਮਲੇ ਦਾ ਇਲਜ਼ਾਮ ਸੀ। CBI ਨੇ ਤਰਸੇਮ ਸਿੰਘ ਦੀ ਵਾਪਸੀ ਦੇ ਲਈ NIA ਅਤੇ ਇੰਟਰਪੋਲ (INTERPOL) ਨਾਲ ਤਾਲਮੇਲ ਕੀਤਾ ਸੀ। ਅਧਿਕਾਰੀਆਂ

Read More