India

ਪੰਜਾਬ ਦੀ ਗੁਆਂਢੀ ਸਰਕਾਰ ਵੀ ਯੂਪੀ ਸਰਕਾਰ ਦੇ ਨਕਸ਼ੇ ਕਦਮ ’ਤੇ! ਹੁਣ ਦੁਕਾਨਦਾਰਾਂ ਤੇ ਹੋਟਲ ਮਾਲਕਾਂ ਨੂੰ ਲਿਖਣਾ ਹੋਵੇਗਾ ਨਾਂ

ਬਿਉਰੋ ਰਿਪੋਰਟ – ਹਿਮਾਚਲ ਦੀ ਸੁਖਵਿੰਦਰ ਸਿੰਘ ਸੁੱਖੂ (HIMACHAL CHIEF MINISTER SUKHVINDER SINGH SUKHU) ਸਰਕਾਰ ਵੀ ਹੁਣ ਯੂਪੀ ਦੀ ਯੋਗੀ ਆਦਿੱਤਿਆਨਾਥ ਸਰਕਾਰ (UP CHIEF MINISTER YOGI ADITYANATH) ਦੇ ਰਸਤੇ ਚੱਲ ਪਈ ਹੈ। ਹਿਮਾਚਲ ਸਰਕਾਰ ਨੇ ਨਵੀਂ ਸਟਰੀਟ ਵੈਂਡਰ ਪਾਲਿਸੀ ਤਿਆਰ ਕੀਤੀ ਹੈ ਇਸ ਨੂੰ ਨਸ਼ਰ ਕਰਨ ਵੇਲੇ ਮੰਤਰੀ ਵਿਕਰਮਾਦਿੱਤਿਆ ਸਿੰਘ (VIKRAMDITYA SINGH) ਨੇ ਯੋਗੀ ਸਰਕਾਰ

Read More
India Manoranjan Punjab

ਹਾਲੇ ਰਿਲੀਜ਼ ਨਹੀਂ ਹੋਵੇਗੀ ਦਿਲਜੀਤ ਦੀ ਫ਼ਿਲਮ ਪੰਜਾਬ ’95! ਸੈਂਸਰ ਬੋਰਡ ਨੇ ਹੁਣ 120 ਸੀਨ ਕੱਟਣ ਲਈ ਕਿਹਾ! ਫ਼ਿਲਮ ਦੇ ਨਾਂ ’ਤੇ ਵੀ ਇਤਰਾਜ਼

ਬਿਉਰੋ ਰਿਪੋਰਟ – ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ (JASWANT SINGH KHALRA) ’ਤੇ ਬਣੀ ਫਿਲਮ ਪੰਜਾਬ ’95 (FILM PUNJAB ’95) ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (Central Board of Film Certification) ਨੇ ਇਸ ਫਿਲਮ ਵਿੱਚ ਲਗਾਏ ਗਏ 85 ਕੱਟਾਂ ਨੂੰ ਵਧਾ ਕੇ 120 ਕਰ ਦਿੱਤਾ ਹੈ। ਸਿਰਫ ਇੰਨਾ ਹੀ

Read More
Punjab

ਪੰਜਾਬ ’ਚ ਸੁਹਾਵਣਾ ਹੋਇਆ ਮੌਸਮ! ਕਈ ਇਲਾਕਿਆਂ ’ਚ ਪੈ ਰਿਹਾ ਮੀਂਹ

ਬਿਉਰੋ ਰਿਪੋਰਟ: ਪੰਜਾਬ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਇੱਕਦਮ ਮੌਸਮ ਬਦਲ ਗਿਆ ਹੈ। ਹਵਾਵਾਂ ਨਾਲ ਗਰਮੀ ਤੇ ਹੁੰਮਸ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ (IMD) ਦੀ ਭਵਿੱਖਬਾਣੀ ਮੁਤਾਬਕ ਦਿੱਲੀ ਐਨਸੀਆਰ, ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਬਾਰਿਸ਼ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਇਸ ਸਮੇਂ ਚੰਡੀਗੜ੍ਹ, ਜ਼ੀਰਕਪੁਰ, ਮੁਹਾਲੀ, ਡੇਰਾਬਸੀ ਅਤੇ ਰਾਜਪੁਰਾ ਵਿਚ ਮੀਂਹ ਪੈ ਰਿਹਾ ਹੈ

Read More
India

ਦਿੱਲੀ ਦੀ CM ਆਤਿਸ਼ੀ ਦਾ ਵੱਡਾ ਫੈਸਲਾ! ਵਰਕਰਾਂ ਦੀ ਘੱਟੋ-ਘੱਟ ਤਨਖ਼ਾਹ ਵਧਾਈ

ਬਿਉਰੋ ਰਿਪੋਰਟ: ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਗੈਰ-ਸਿੱਖਿਅਤ ਮਜ਼ਦੂਰਾਂ ਨੂੰ 18 ਹਜ਼ਾਰ ਰੁਪਏ, ਅਰਧ ਸਿਖਲਾਈ ਪ੍ਰਾਪਤ ਮਜ਼ਦੂਰਾਂ ਨੂੰ 19 ਹਜ਼ਾਰ ਰੁਪਏ ਅਤੇ ਸਿਖਲਾਈ ਪ੍ਰਾਪਤ ਮਜ਼ਦੂਰਾਂ ਨੂੰ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਕਿਰਤ ਮੰਤਰੀ ਮੁਕੇਸ਼ ਅਹਲਾਵਤ ਨੇ ਕਿਹਾ ਕਿ ਅਸੀਂ ਸਭ

Read More
India Punjab

SGPC ਦਾ ਵਫਦ ਮੇਘਾਲਿਆ ਪੁੱਜਾ! ਮੁੱਖ ਸਕੱਤਰ ਨੂੰ ਕੀਤੀ ਵੱਡੀ ਮੰਗ

ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਇਕ ਵਫਦ ਨੇ ਮੇਘਾਲਿਆ ਦੀ ਸਰਕਾਰ (Meghalaya Government) ਦੇ ਮੁੱਖ ਸਕੱਤਰ ਸ੍ਰੀ ਡੋਨਾਲਡ ਫਿਲੀਪਸ ਵਾਹਲੈਂਗ ਨੂੰ ਮਿਲਣ ਦੇ ਲਈ ਪੁੱਜਾ ਹੈ। ਵਫਦ ਵੱਲੋਂ ਸਿਲਾਂਗ ਦੀ ਪੰਜਾਬੀ ਕਲੋਨੀ ਵਿਚ 200 ਸਾਲਾ ਪੁਰਾਣੇ ਗੁਰਦੁਆਰੇ ਗੁਰੂ ਨਾਨਕ ਦਰਬਾਰ ਨੂੰ ਸਰਕਾਰ ਵੱਲੋਂ ਢਾਹੁਣ ਦੀ ਕਾਰਵਾਈ ਨੂੰ ਰੋਕਣ ਲਈ ਮੰਗ ਪੱਤਰ

Read More
Punjab

ਗੁਰਦਾਸਪੁਰ ’ਚ ਮਾਂ ਨੇ ਆਪਣੀ ਹੀ ਦੋਵਾਂ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ! ਫਿਰ ਆਪ ਵੀ ਕੀਤੀ ਖ਼ੁਦਕੁਸ਼ੀ, ਕਾਰਨ ਸੁਣ ਉੱਡ ਜਾਣਗੇ ਹੋਸ਼

ਬਿਉਰੋ ਰਿਪੋਰਟ: ਗੁਰਦਾਸਪੁਰ ਦੇ ਪਿੰਡ ਜੌੜੀਆ ਕਲਾਂ ਵਿੱਚ ਇੱਕ ਮਾਂ ਨੇ ਆਪਣੇ ਹੀ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਆਪ ਵੀ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਬਟਾਲਾ ਦੇ ਡੇਰਾ ਬਾਬਾ ਨਾਨਕ ਖੇਤਰ ਦੇ ਪਿੰਡ ਜੌੜੀਆ ਕਲਾਂ ਵਿੱਚ ਬੀਤੀ ਰਾਤ ਕਰੀਬ 11 ਵਜੇ 40 ਸਾਲਾ ਮਾਂ ਨਵਨੀਤ ਕੌਰ ਨੇ

Read More
Punjab

ਪੰਜਾਬ ਦੇ ਪ੍ਰਸ਼ਾਸਨ ਵਿਚ ਹੋਇਆ ਵੱਡਾ ਫੇਰਬਦਲ

ਬਿਉਰੋ ਰਿਪੋਰਟ – ਪੰਜਾਬ ਦੇ ਪ੍ਰਸ਼ਾਸਨ ਵਿਚ ਵੱਡਾ ਫਰੇਬਦਲ ਹੋਇਆ ਹੈ। ਭਗਵੰਤ ਮਾਨ ਸਰਕਾਰ ਵੱਲੋਂ 11 ਆਈਏਐਸ ਅਤੇ 38 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਤਰਨ ਤਾਰਨ ਦੇ ਡੀਸੀ ਨੂੰ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦਾ ਥਾਂ ਤੇ ਗੁਲਪ੍ਰੀਤ ਸਿੰਘ ਨੂੰ ਔਲਖ ਨੂੰ ਤਰਨ ਤਾਰਨ ਦਾ ਡੀਸੀ ਲਗਾਇਆ ਗਿਆ ਹੈ।    

Read More