ਚੰਡੀਗੜ੍ਹ ਕਾਂਗਰਸ ਦਾ ਮੀਤ ਪ੍ਰਧਾਨ ਗ੍ਰਿਫ਼ਤਾਰ! 2.30 ਕਰੋੜ ਦੀ ਧੋਖਾਧੜੀ ਦਾ ਇਲਜ਼ਾਮ, ਪਤਨੀ ਨੂੰ ਵੀ ਲੈ ਗਈ ਮੁਹਾਲੀ ਪੁਲਿਸ
- by Preet Kaur
- August 15, 2024
- 0 Comments
ਬਿਉਰੋ ਰਿਪੋਰਟ: ਚੰਡੀਗੜ੍ਹ ਕਾਂਗਰਸ ਦੇ ਮੀਤ ਪ੍ਰਧਾਨ ਤੇ ਕੌਂਸਲਰ ਅਹੁਦੇ ਦੇ ਉਮੀਦਵਾਰ ਰੁਪਿੰਦਰ ਸਿੰਘ ਉਰਫ਼ ਰੂਪੀ, ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ, ਪੁੱਤਰ ਤੇ ਯੂਥ ਕਾਂਗਰਸੀ ਆਗੂ ਰਣਜੋਤ ਸਿੰਘ ਉਰਫ਼ ਰੌਨੀ ਤੇ ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ’ਤੇ 2.30 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲੱਗਾ ਹੈ। ਮੁਹਾਲੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ
‘ਤੁਸੀਂ ਚਾਹੁੰਦੇ ਹੋ ਨਾਗਪੁਰ ਵਾਲੀ ਰਹਿਤ ਮਰਿਆਦਾ ਲਾਗੂ ਹੋਵੇ!’ ‘ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭਰੋਸਾ ਨਹੀਂ!’
- by Preet Kaur
- August 15, 2024
- 0 Comments
ਬਿਉਰੋ ਰਿਪੋਰਟ – ਸ਼ਹੀਦ ਕਰਨੈਲ ਸਿੰਘ ਇਸਰੂ ਦੀ ਯਾਦ ਵਿੱਚ ਅਕਾਲੀ ਦੀ ਸਿਆਸੀ ਕਾਂਫਰੰਸ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਗ਼ੀਆਂ ਦਾ ਬਿਨਾਂ ਨਾਂ ਲਏ ਤਿੱਖੇ ਹਮਲੇ ਕੀਤੇ ਅਤੇ ਇਸਦੇ ਨਾਲ ਹੀ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਸਿੱਖਾਂ ਨੇ ਅਜ਼ਾਦੀ ਦੇ ਲ਼ਈ ਸਭ ਤੋਂ ਵੱਧ ਕੁਰਬਾਨੀ ਕੀਤੀ ਪਰ ਹੁਣ ਸਰਕਾਰਾਂ ਨੇ ਸਾਡੇ ਨਾਲ ਹਰ
ਕਿਸਾਨਾਂ ਨੇ ਅਗਲੀ ਰਣਨੀਤੀ ਦਾ ਕੀਤਾ ਐਲਾਨ! 31 ਅਗਸਤ ਤੋਂ ਹੋਣਗੇ ਵੱਡੇ ਐਕਸ਼ਨ
- by Preet Kaur
- August 15, 2024
- 0 Comments
ਬਿਉਰੋ ਰਿਪੋਰਟ: ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਦੇਸ਼ ਭਰ ਦੇ ਕਿਸਾਨਾਂ ਨੇ ਆਪਣੀਆਂ 12 ਮੰਗਾਂ ਨੂੰ ਲੈ ਕੇ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਟਰੈਕਟਰ ਮਾਰਚ ਕੱਢਿਆ ਅਤੇ 3 ਨਵੇਂ ਕਾਨੂੰਨ (BNS) ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਕਿਸਾਨ ਆਗੂਆਂ ਨੇ ਆਉਣ ਵਾਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਇਸ ਦੇ
VIDEO – 3 ਵਜੇ ਤੱਕ ਦੀਆਂ 10 ਖ਼ਬਰਾਂ | 15 August | KHALAS TV
- by Preet Kaur
- August 15, 2024
- 0 Comments
ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਦਾ ਕਹਿਰ, ਬਾਂਦੀਪੁਰਾ ‘ਚ ਬੱਦਲ ਫੱਟਣ ਕਾਰਨ ਅਚਾਨਕ ਆਇਆ ਹੜ੍ਹ
- by Gurpreet Singh
- August 15, 2024
- 0 Comments
ਜੰਮੂ-ਕਸ਼ਮੀਰ : ਦੇਸ਼ ਭਰ ਵਿੱਚ ਜਿੱਥੇ ਅੱਜ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਵਿੱਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ‘ਚ ਦਹਿਸ਼ਤ ਫੈਲ ਗਈ। ਦੱਸ ਦੇਈਏ ਕਿ ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਬਰਸਾਤ ਜਾਰੀ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ‘ਚ
ਖ਼ਾਸ ਲੇਖ -1947 ਦੀ ਵੰਡ ਵੇਲੇ ‘ਪ੍ਰੇਮ ਸਿੰਘ’ ਦੀ ਪਤਨੀ ਦਾ ਫ਼ੈਸਲਾ ਤੁਹਾਡੇ ਰੋਮ-ਰੋਮ ਨੂੰ ਚੀਰ ਦੇਵੇਗਾ! ਦਿਮਾਗ ਸੁੰਨ ਹੋ ਜਾਵੇਗਾ, ਜਿੱਤ ਕੇ ਵੀ ਹਾਰ ਦਾ ਅਹਿਸਾਸ ਹੋਵੇਗਾ
- by Preet Kaur
- August 15, 2024
- 0 Comments
ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – 1947 ਵਿੱਚ ਭਾਰਤ ਅਜ਼ਾਦ ਤਾਂ ਹੋ ਗਿਆ ਪਰ ਗ਼ੁਲਾਮੀ ਦੀ ਅਖ਼ੀਰਲੀ ਜੰਜੀਰ ਤੋੜਨ ਤੋਂ ਪਹਿਲਾਂ ਜਿਹੜੇ ਖ਼ੂਨੀ ਸਾਕੇ ਹੋਏ ਉਸ ਦੀ ਦਾਸਤਾਨ 77 ਸਾਲ ਬਾਅਦ ਹੁਣ ਵੀ ਲੂੰ-ਕੰਡੇ ਖੜੇ ਕਰਨ ਵਾਲੀਆਂ ਹਨ। ਵੰਡ ਦੀ ਲਕੀਰ ਅੰਗਰੇਜ਼ਾਂ ਦਾ ਜਾਂਦੇ-ਜਾਂਦੇ ਅਖ਼ੀਰਲਾ ਦਾਅ ਸੀ, ਅੰਮ੍ਰਿਤਸਰ ਅਤੇ ਲਾਹੌਰ ਤੋਂ ਆਉਣ ਵਾਲੀਆਂ ਟ੍ਰੇਨਾਂ ਤੋਂ ਖ਼ੂਨ
6 ਲੱਖ ਦੀ SUV, 80 ਹਜ਼ਾਰ ਦਾ ਡਿਸਕਾਊਂਟ, ਜਾਣੋ ਵੇਰਵੇ
- by Gurpreet Singh
- August 15, 2024
- 0 Comments
ਦਿੱਲੀ : ਭਾਰਤੀ ਕਾਰ ਗਾਹਕਾਂ ਵਿੱਚ SUV ਦੀ ਭਾਰੀ ਮੰਗ ਦੇਖੀ ਜਾ ਰਹੀ ਹੈ। SUV ਦੇ ਕ੍ਰੇਜ਼ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 2024 ਦੇ ਪਹਿਲੇ ਛੇ ਮਹੀਨਿਆਂ ‘ਚ 52% ਵਿਕੀਆਂ ਗੱਡੀਆਂ SUV ਸ਼੍ਰੇਣੀ ਦੀਆਂ ਸਨ। ਜੇਕਰ ਤੁਸੀਂ ਵੀ ਆਉਣ ਵਾਲੇ ਕੁਝ ਦਿਨਾਂ ‘ਚ ਨਵੀਂ SUV ਖਰੀਦਣ ਦੀ ਯੋਜਨਾ ਬਣਾ ਰਹੇ
