India International

ਲਾਰੈਂਸ ਬਿਸਨੋਈ ਨਾਲ ਵਾਇਰਲ ਵੀਡੀਓ ਤੋਂ ਬਾਅਦ ਸ਼ਹਿਜਾਦ ਭੱਟੀ ਨੇ ਦਿੱਤਾ ਆਪਣਾ ਸ਼ਪੱਸਟੀਕਰਨ

ਲਾਰੈਂਸ ਬਿਸਨੋਈ (Lawrence Bishnoi) ਦੀ ਪਾਕਿਸਤਾਨ ਗੈਂਗਸਟਰ ਸ਼ਹਿਜਾਦ ਭੱਟੀ (Shehzad Bhatti) ਨਾਲ ਕੀਤੀ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਲਾਰੈਂਸ ਸ਼ਹਿਜ਼ਾਦ ਨੂੰ ਈਦ ਵੀ ਮੁਬਾਰਕਬਾਦ ਦੇ ਰਿਹਾ ਸੀ। ਇਸ ਤੋਂ ਬਾਅਦ ਸ਼ਹਿਜ਼ਾਦ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਆਪਣਾ ਸ਼ਪੱਸਟੀਕਰਨ ਦਿੰਦੇ ਹੋਏ ਕਹਿ ਰਿਹਾ ਹੈ ਕਿ ਉਸ ਅਤੇ ਫਾਰੂਖ ਖੋਖਰ

Read More
India

ਹੁਣ ਵੰਦੇ ਭਾਰਤ ਦੇ ਖਾਣੇ ‘ਚ ਮਿਲਿਆ ਕਾਕਰੋਚ, ਸ਼ਿਕਾਇਤ ਤੋਂ ਬਾਅਦ IRCTC ਨੇ ਮੰਗੀ ਮੁਆਫ਼ੀ

 ਭੋਪਾਲ : ਦੇਸ਼ ਦੀਆਂ ਸਭ ਤੋਂ ਤੇਜ਼ ਟ੍ਰੇਨਾਂ ਵਿੱਚੋਂ ਇੱਕ ਵੰਦੇ ਭਾਰਤ ਦਾ ਕ੍ਰੇਜ਼ ਲੋਕਾਂ ਵਿੱਚ ਅਜੇ ਵੀ ਜਾਰੀ ਹੈ। ਵੰਦੇ ਭਾਰਤ ਵਿੱਚ ਯਾਤਰਾ ਕਰਨਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ। ਤੇਜ਼ ਰਫ਼ਤਾਰ ਤੋਂ ਇਲਾਵਾ ਵੰਦੇ ਭਾਰਤ ਟ੍ਰੇਨ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਕਾਬਿਲੇਗੌਰ ਹੈ ਕਿ ਇਸ ਟਰੇਨ ‘ਚ ਸਫਰ ਕਰਨ ਵਾਲੇ ਜ਼ਿਆਦਾਤਰ

Read More
Punjab

ਮੁਹਾਲੀ ‘ਚ ਹੋਈ ਵੱਡੀ ਵਾਰਦਾਤ, ਬੈਂਕ ਗਏ ਨੌਜਵਾਨ ਨਾਲ ਵਾਪਰਿਆ ਹਾਦਸਾ

ਮੁਹਾਲੀ (Mohali) ਦੇ ਪਿੰਡ ਮਾਜਰਾ (Majra) ’ਚ ਵੱਡੀ ਘਟਨਾ ਵਾਪਰੀ ਹੈ, ਯੂਨੀਅਨ ਬੈਂਕ ਵਿੱਚ ਤਾਇਨਾਤ ਸੁਰੱਖਿਆ ਕਰਮੀ ਗੁਰਵਿੰਦਰ ਸਿਘ ਨੇ ਬੈਂਕ ਵਿੱਚ ਆਏ ਨੌਜਵਾਨ ਮਨਵੀਰ ‘ਤੇ ਗੋਲੀ ਚਲਾ ਦਿੱਤੀ। ਗੋਲੀ ਨੌਜਵਾਨ ਦੇ ਢਿੱਡ ਵਿੱਚ ਵੱਜੀ, ਜਿਸ ਨਾਲ ਉਸ ਦੀ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਕਰ ਸੁਰੱਖਿਆ ਕਰਮੀ ਅਤੇ ਨੌਜਵਾਨ ਵਿਚਕਾਰ ਬਹਿਸ

Read More
India

ਸਵਿਸ ਬੈਂਕ ਦੇ ਭਾਰਤੀ ਪੈਸਿਆਂ ਦਾ ਫਿਰ ਹੋਇਆ ਜ਼ਿਕਰ, ਆਈ ਵੱਡੀ ਖ਼ਬਰ

ਭਾਰਤ ਵਿੱਚ ਅਕਸਰ ਹੀ ਸਵਿਸ ਬੈਂਕ ਵਿੱਚ ਪਏ ਪੈਸਿਆਂ ਦਾ ਜ਼ਿਕਰ ਹੁੰਦਾ ਰਹਿੰਦਾ ਹੈ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਭਾਰਤ ਤੋਂ ਇਹ ਪੈਸਾ ਕਾਲੇ ਧਨ ਦੇ ਰੂਪ ਵਿੱਚ ਸਵਿਸ ਬੈਂਕਾਂ ਵਿੱਚ ਰੱਖਿਆ ਹੋਇਆ ਹੈ। ਭਾਰਤੀਆਂ ਦੇ ਸਵਿਸ ਬੈਂਕਾਂ (Swiss Bank) ਵਿੱਚ ਪਏ ਪੈਸਿਆਂ ਨੂੰ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਭਾਰਤੀ ਨਾਗਰਿਕਾਂ ਅਤੇ

Read More
India Punjab

ਯੋਗ ਦੇ ਰੰਗ ’ਚ ਰੰਗਿਆ ਭਾਰਤ, CM ਮਾਨ ਨੇ ਵੀ ਕੀਤਾ ਯੋਗ

ਬਿਊਰੋ ਰਿਪੋਰਟ –  ਭਾਰਤ ਸਮੇਤ ਦੁਨੀਆ ਭਰ ’ਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ 2014 ਤੋਂ ਹੋਈ ਸੀ। ਇਸ ਸਾਲ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਵੱਖ ਰਾਜਨੀਤਿਕ ਹਸਤੀਆਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਯੋਗ ਦਿਵਸ ਮਨਾਉਂਦਿਆ ਦੀਆਂ ਫੋਟੋਆਂ ਪੋਸਟ ਕੀਤੀਆਂ ਹਨ। ਪ੍ਰਧਾਨ ਮੰਤਰੀ

Read More
Punjab

ਪੰਜਾਬ ਦੇ IELTS ਸੈਂਟਰਾਂ ’ਤੇ ਤਾਲੇ ਲੱਗਣੇ ਸ਼ੁਰੂ! ਸਾਲਾਨਾ 1 ਹਜ਼ਾਰ ਕਰੋੜ ਦਾ ਕੰਮਕਾਜ ਠੱਪ!

ਬਿਉਰੋ ਰਿਪੋਰਟ – ਪੰਜਾਬ ਦੀ ਸਲਾਨਾ 1 ਹਜ਼ਾਰ ਕਰੋੜ ਦੀ IELTS ਕੋਚਿੰਗ ਸੈਂਟਰ ਹੁਣ ਵੈਨਟੀਲੇਟਰ ’ਤੇ ਪਹੁੰਚ ਗਏ ਹਨ। ਇਸ ਦੇ ਪਿੱਛੇ ਵੱਡਾ ਕਾਰਨ ਹੈ ਕਿ ਪੰਜਾਬੀਆਂ ਦੇ ਸਭ ਤੋਂ ਮਨਪਸੰਦੀਦਾ ਦੇਸ਼ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ ਅਤੇ ਇੰਗਲੈਂਡ ਨੇ ਵਿਦਿਆਰਥੀ ਵੀਜ਼ਾ ਤੋਂ ਲੈ ਕੇ ਹਰ ਕੈਟਾਗਰੀ ਦੇ ਵੀਜ਼ਾ ’ਤੇ ਵੱਡੀ ਕਟੌਤੀ ਕੀਤੀ ਹੈ ਜਿਸ ਦਾ

Read More
Punjab

ਡਰੱਗ ਸਮੱਗਲ ਨੂੰ ਹਾਈਕੋਰਟ ਵੱਲੋਂ 20 ਸਾਲ ਦੀ ਸਜ਼ਾ!

ਬਿਉਰੋ ਰਿਪੋਰਟ – ਡਰੱਗ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਪੰਜਾਬ ਦੇ ਸਮੱਗਲਰ ਦੀ 20 ਸਾਲ ਦੀ ਸਜ਼ਾ ਬਰਕਰਾਰ ਰੱਖੀ ਹੈ। ਅੰਮ੍ਰਿਤਸਰ ਅਦਾਲਤ ਦੇ ਫੈਸਲੇ ਖ਼ਿਲਾਫ਼ ਪੰਜਾਬ ਹਰਿਆਣਾ ਹਾਈਕਰੋਟ ਵਿੱਚ ਅਪੀਲ ਕੀਤੀ ਗਈ ਸੀ। ਹਾਈਕੋਰਟ ਨੇ ਕਿਹਾ ਪੁਲਿਸ ਲਈ 25 ਕਿੱਲੋ ਹੈਰੋਈਨ ਪਲਾਂਟ ਕਰਨਾ ਮੁਸ਼ਕਿਲ ਹੈ। FIR ਮੁਤਾਬਿਕ ਜਨਵਰੀ 2010 ’ਚ

Read More
India

ਕੇਜਰੀਵਾਲ ਦੇ ਹੱਕ ’ਚ ਅਦਾਲਤ ਦਾ ਵੱਡਾ ਫੈਸਲਾ! ‘ED 60 ਕਰੋੜ ਦਾ ਮਨੀ ਟਰੇਲ ਸਾਬਿਤ ਨਹੀਂ ਕਰ ਸਕੀ!’ ’ਏਜੰਸੀ ਦਾ ਵਤੀਰਾ ਪੱਖਪਾਤੀ!’

ਬਿਉਰੋ ਰਿਪੋਰਟ – ਦਿੱਲੀ ਹਾਈਕੋਰਟ ਨੇ ਕੇਜਰੀਵਾਲ ਨੂੰ ਵੱਡਾ ਝਟਕਾ ਦਿੰਦੇ ਹੋਏ ਈਡੀ ਦੀ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਜ਼ਮਾਨਤ ‘ਤੇ ਫਿਲਹਾਲ ਰੋਕ ਲੱਗਾ ਦਿੱਤਾ ਹੈ। ਪਰ ਇਸ ਦੌਰਾਨ ਦਿੱਲੀ ਦੀ ਜਿਸ ਰਾਊਜ਼ ਐਵੇਨਿਊ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਸੀ, ਉਸ ਦਾ ਡਿਟੇਲ ਆਰਡਰ ਆ ਗਿਆ ਹੈ, ਇਸ ਵਿੱਚ

Read More
Punjab

AAP ਅਤੇ ਕਾਂਗਰਸ ਉਮੀਦਵਾਰ ਮੋਹਿੰਦਰ ਭਗਤ ਨੇ ਭਰੇ ਨਾਮਜ਼ਦਗੀ ਪੱਤਰ

ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਸਭ ਤੋਂ ਪਹਿਲਾਂ ਸਵੇਰੇ 12 ਵਜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਹਲਕਾ ਉਦਯੋਗ ਮੰਤਰੀ ਹਰਪਾਲ ਸਿੰਘ ਚੀਮਾ, ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਅਤੇ ਹੋਰ ਸੀਨੀਅਰ ਆਗੂਆਂ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤਾ। ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰ

Read More
Punjab

ਸ਼੍ਰੋਮਣੀ ਕਮੇਟੀ ਦੀ ਵੱਡੀ ਕਾਰਵਾਈ, ਸਾਰਾਗੜ੍ਹੀ ਨਿਵਾਸ ਦੇ ਨਾਂ ’ਤੇ ਚੱਲਦੀ ਜਾਅਲੀ ਵੈੱਬਸਾਈਟ ਕਰਵਾਈ ਬੰਦ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਾਗੜ੍ਹੀ ਨਿਵਾਸ ਵਿਖੇ ਕਮਰਾ ਰਾਖਵਾਂ ਕਰਨ ਦੇ ਨਾਂ ’ਤੇ ਸੰਗਤਾਂ ਨਾਲ ਨਕਲੀ ਵੈੱਬਸਾਈਟ ਜਰੀਏ ਠੱਗੀ ਮਾਰਨ ਵਾਲੇ ਖਾਤੇ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਇੰਟਰਨੈੱਟ ਵਿਭਾਗ ਨੇ ਸਾਰਾਗੜ੍ਹੀ ਨਿਵਾਸ ਦੇ ਨਾਂ ’ਤੇ ਚਲਾਈ ਜਾ ਰਹੀ ਜਾਅਲੀ ਵੈੱਬਸਾਈਟ ਦਾ ਆਈ.ਪੀ. ਐਡਰੈਸ ਪਤਾ ਲਗਾ ਕੇ ਇਸ ਕਾਰਵਾਈ

Read More