India

ਪੱਛਮੀ ਬੰਗਾਲ ‘ਚ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ, ਸੜਕ ‘ਤੇ ਘਸੀਟਿਆ, ਭਾਜਪਾ ਆਗੂ ਗ੍ਰਿਫਤਾਰ

 ਪੱਛਮੀ ਬੰਗਾਲ ਦੇ ਨੰਦੀਗ੍ਰਾਮ ਵਿੱਚ ਭਾਜਪਾ ਦੇ ਇੱਕ ਬੂਥ ਪ੍ਰਧਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਤਪਸ ਦਾਸ ਦੇ ਸਾਥੀਆਂ ਨੇ ਮਹਿਲਾ ਦੇ ਘਰ ਵਿੱਚ ਵੜ ਕੇ ਉਸ ਨੂੰ ਤਸੀਹੇ ਦਿੱਤੇ। ਮਹਿਲਾ ਹਾਲ ਹੀ ਵਿੱਚ ਭਾਜਪਾ ਛੱਡ ਕੇ ਟੀਐਮਸੀ ਵਿੱਚ ਸ਼ਾਮਲ ਹੋਈ ਸੀ। ਦੋਸ਼ ਹੈ ਕਿ ਤਪਸ ਦਾਸ ਨੇ ਹੋਰ ਲੋਕਾਂ ਨਾਲ ਮਿਲ

Read More
International

ਰੂਸ ‘ਚ ਭੂਚਾਲ ਦੇ ਝਟਕੇ, ਜਵਾਲਾਮੁਖੀ ਫਟਿਆ, ਆਸਮਾਨ ‘ਚ 8 ਕਿਲੋਮੀਟਰ ਤੱਕ ਦੇਖਿਆ ਗਿਆ ਜਵਾਲਾਮੁਖੀ ਦਾ ਧੂੰਆ

ਰੂਸ ਦੇ ਪੂਰਬੀ ਤੱਟ ‘ਤੇ 7.0 ਤੀਬਰਤਾ ਦਾ ਬਹੁਤ ਤੇਜ਼ ਭੂਚਾਲ ਆਇਆ ਹੈ। ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਰੂਸ ਦੇ ਸ਼ਿਵਲੁਚ ਜਵਾਲਾਮੁਖੀ ‘ਚ ਧਮਾਕਾ ਹੋਇਆ। ਰੂਸੀ ਸਰਕਾਰੀ ਮੀਡੀਆ TASS ਨੇ ਇਹ ਜਾਣਕਾਰੀ ਦਿੱਤੀ ਹੈ। ਰੂਸ ਦੇ ਪੂਰਬੀ ਤੱਟ ‘ਤੇ 7.0 ਤੀਬਰਤਾ ਦੇ ਭੂਚਾਲ ਤੋਂ ਬਾਅਦ ਸਿਵਾਲਚ ਜਵਾਲਾਮੁਖੀ ਫਟ ਗਿਆ ਹੈ ਅਤੇ ਸੁਨਾਮੀ

Read More
India

ਮੇਘਾਲਿਆ ਹਾਈਕੋਰਟ ਨੇ ਸਿੰਗਲ ਯੂਜ਼ ਪਲਾਸਟਿਕ ‘ਤੇ ਲਗਾਈ ਪਾਬੰਦੀ

ਮੇਘਾਲਿਆ ਹਾਈ ਕੋਰਟ ਨੇ ਸੂਬੇ ਭਰ ਦੇ ਮੰਦਰਾਂ ਅਤੇ ਦੁਕਾਨਾਂ ’ਚ ਇਕ ਵਾਰੀ ਵਰਤੋਂ ਕਰ ਕੇ ਸੁੱਟ ਦਿਤੀ ਜਾਣ ਵਾਲੀ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ ਲਗਾ ਦਿਤੀ ਹੈ।  ਚੀਫ਼ ਜਸਟਿਸ ਐਸ ਵੈਦਿਆਨਾਥਨ ਦੀ ਅਗਵਾਈ ਵਾਲੇ ਹਾਈ ਕੋਰਟ ਦੇ ਬੈਂਚ ਨੇ ਟੈਟਰਾ ਪਾਕ ਡੱਬਿਆਂ ਦੀ ਸ਼ੁਰੂਆਤ ਦੀ ਵੀ ਵਕਾਲਤ ਕੀਤੀ, ਜੋ ਮੁੱਖ ਤੌਰ ‘ਤੇ ਕਾਗਜ਼ ਦੇ

Read More
Punjab

ਲੁਧਿਆਣਾ ‘ਚ ਅੱਜ ਪੈਟਰੋਲ ਪੰਪ ਬੰਦ: ਕਮਿਸ਼ਨ ਨਾ ਵਧਾਉਣ ਦੇ ਵਿਰੋਧ ‘ਚ ਪੀਪੀਡੀਏ ਦਾ ਫੈਸਲਾ

ਲੁਧਿਆਣਾ : ਅੱਜ ਐਤਵਾਰ ਨੂੰ ਲੁਧਿਆਣਾ ਵਿੱਚ ਸਾਰੇ ਪੈਟਰੋਲ ਪੰਪ ਪੂਰੀ ਤਰ੍ਹਾਂ ਬੰਦ ਰਹੇ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਕਮਿਸ਼ਨ ਵਿੱਚ ਵਾਧਾ ਨਾ ਕਰਨ ਦੇ ਵਿਰੋਧ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (ਪੀਪੀਡੀਏ) ਨੇ ਅੱਜ ਪੰਪ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਆਪਣੇ ਖਰਚੇ ਘੱਟ

Read More
Punjab Sports

ਪੈਰਿਸ ਓਲੰਪਿਕ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਸਨਮਾਨ, CM ਮਾਨ ਅੱਜ ਹਾਕੀ ਟੀਮ ਦੇ ਖਿਡਾਰੀਆਂ ਨੂੰ ਦੇਣਗੇ 1-1 ਕਰੋੜ ਰੁਪਏ

ਮੁਹਾਲੀ : ਪੈਰਿਸ ਓਲੰਪਿਕ ਵਿੱਚ ਭਾਗ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਖਿਡਾਰੀਆਂ ਨੂੰ ਕੁੱਲ 9.35 ਕਰੋੜ ਰੁਪਏ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਹ ਪ੍ਰੋਗਰਾਮ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਖੇ ਹੋਵੇਗਾ। ਸਰਕਾਰ ਵੱਲੋਂ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ

Read More
Punjab

ਪੰਜ ਭੈਣਾਂ ਦੇ ਭਰਾ ਦੀ ਸਰਕਾਰੀ ਗੱਡੀ ਨਾਲ ਦਰਦਨਾਕ ਮੌਤ! 2 ਮਹੀਨੇ ਪਹਿਲਾਂ ਪਿਤਾ ਦਾ ਵੀ ਦੇਹਾਂਤ ਹੋਇਆ

ਬਿਉਰੋ ਰਿਪੋਰਟ – ਅੰਮ੍ਰਿਤਸਰ ਵਿੱਚ BSF ਦੀ ਗੱਡੀ ਦੀ ਚਪੇਟ ਵਿੱਚ ਰੱਖੜੀ ਤੋਂ 2 ਦਿਨ ਪਹਿਲਾਂ 5 ਭੈਣਾਂ ਦੇ ਇਕ ਭਰਾ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਬੇਦੀ ਛੰਨਾ ਦੇ ਨਾਨਕ ਸਿੰਘ ਦੇ ਰੂਪ ਵਿੱਚ ਹੋਈ ਹੈ। ਘਟਨਾ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪਿੰਡ ਗਗੋਮਹਿਲ ਦੀ ਹੈ,ਪਰਿਵਾਰ ਨੇ ਇਨਸਾਫ ਦੀ

Read More
India Punjab

ਦਸਤਾਰਧਾਰੀ TTE ਨਾਲ ਕੁੱਟਮਾਰ ਕਰਨ ਦਾ SGPC ਨੇ ਲਿਆ ਨੋਟਿਸ! ਮੁਲਜ਼ਮ ਖਿਲਾਫ਼ ਸਖਤ ਕਾਰਵਾਈ ਦੀ ਮੰਗ

ਬਿਉਰੋ ਰਿਪੋਰਟ – ਮੁੰਬਈ ਦੀ ਲੋਕਲ ਟ੍ਰੇਨ ਵਿੱਚ ਦਸਤਾਰਧਾਰੀ ਬਜ਼ੁਰਗ TTE ਜਸਬੀਰ ਸਿੰਘ ਨਾਲ ਹੋਈ ਕੁੱਟਮਾਰ ਦਾ SGPC ਨੇ ਨੋਟਿਸ ਲਿਆ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਦੀ ਨਿੰਦਾ ਕਰਦਿਆਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। SGPC ਦੇ ਅਧਿਕਾਰਿਤ ਐਕਸ ਕਾਊਂਟ ‘ਤੇ ਲਿਖਿਆ ਵੀਡੀਓ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ

Read More