VIDEO-ਆੜ੍ਹਤੀਆਂ ਦੀ ਚਿਤਾਵਨੀ | THE KHALAS TV
- by Manpreet Singh
- September 20, 2024
- 0 Comments
DAV ਕਾਲਜ ਦੇ ਪ੍ਰੋਫੈਸਰ ’ਤੇ ਅਸ਼ਲੀਲ ਹਰਕਤਾਂ ਕਰਨ ਦੇ ਗੰਭੀਰ ਇਲਜ਼ਾਮ! ਸ਼ਿਕਾਇਤ ਤੋਂ ਬਾਅਦ ਐਕਸ਼ਨ
- by Preet Kaur
- September 20, 2024
- 0 Comments
ਬਿਉਰੋ ਰਿਪੋਰਟ – ਚੰਡੀਗੜ੍ਹ ਦੇ ਸੈਕਟਰ 10 ਦੇ ਡੀਏਵੀ ਕਾਲਜ (Chandigarh DAV College) ਦੇ ਇੱਕ ਪ੍ਰੋਫੈਸਰ (Professor Sexual Harassment) ’ਤੇ ਗੰਭੀਰ ਇਲਜ਼ਾਮ ਲੱਗੇ ਹਨ। ਵਿਦਿਆਰਥਣਾਂ ਨੇ ਇਲਜ਼ਾਮ ਲਗਾਇਆ ਹੈ ਕਿ ਕਾਲਜ ਦਾ ਪ੍ਰੋਫੈਸਰ ਅਸ਼ਲੀਲ ਮੈਸੇਜ ਭੇਜ ਦਾ ਸੀ, ਜਵਾਬ ਨਾ ਦੇਣ ’ਤੇ ਪਰੇਸ਼ਾਨ ਕਰਦਾ ਸੀ। ਇਸ ਦੀ ਲਿਖਿਤ ਸ਼ਿਕਾਇਤ ਕਾਲਜ ਨੂੰ ਦਿੱਤੀ ਗਈ ਹੈ। ਇਲਜ਼ਾਮਾਂ
ਕਾਂਗਰਸ ‘ਚ 1984 ਤੋਂ ਲੈ ਕੇ 2024 ਤੱਕ ਨਹੀਂ ਆਇਆ ਕੋਈ ਬਦਲਾਅ! ਸਿਰ ਵੱਡਣ ਦੀ ਵੀਡੀਓ ਕੀਤੀ ਸ਼ੇਅਰ
- by Manpreet Singh
- September 20, 2024
- 0 Comments
ਬਿਊਰੋ ਰਿਪੋਰਟ – ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਇਕ ਵਾਰ ਫਿਰ ਕਾਂਗਰਸ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਐਕਸ ‘ਤੇ ਇਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਦੱਸ ਦੇਈਏ ਕਿ ਰਵਨੀਤ ਬਿੱਟੂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਦਾਅਵਾ ਕੀਤਾ ਜਾ
ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਦੇ ਸਾਥੀ ਨੇ ਆਪਣੇ-ਆਪ ਨੂੰ ਕੀਤਾ ਵੱਖ! ‘ਮੇਰਾ ਵਾਰਿਸ ਪੰਜਾਬ ਨਾਲ ਕੋਈ ਸਬੰਧ ਨਹੀਂ, ਮੇਰੇ ਫਰਜ਼ੀ ਹਸਤਾਖਰ ਕੀਤੇ!’
- by Preet Kaur
- September 20, 2024
- 0 Comments
ਬਿਉਰੋ ਰਿਪੋਰਟ – ਡਿਬਰੂਗੜ੍ਹ ਜੇਲ੍ਹ (DIBRUGARH JAIL) ਵਿੱਚ ਬੰਦ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ (KHADOOR SAHIB MP AMRITPAL SINGH) ਦੇ ਸਾਥੀ ਗੁਰਿੰਦਰਪਾਲ ਸਿੰਘ ਔਜਲਾ (GURINDER PAL SINGH AUJLA) ਨੇ ਪੰਜਾਬ ਹਰਿਆਣਾ ਹਾਈਕੋਰਟ (PUNJAB HARAYANA HIGH COURT) ਵਿੱਚ ਪਟੀਸ਼ਨ ਪਾਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਮੇਰਾ ਕੋਈ
ਆਈਫੋਨ 16 ਸੀਰੀਜ਼ ਦੀ ਵਿਕਰੀ ਸ਼ੁਰੂ!
- by Manpreet Singh
- September 20, 2024
- 0 Comments
ਬਿਊਰੋ ਰਿਪੋਰਟ – ਐਪਲ (Apple) ਨੇ ਕੁਝ ਦਿਨ ਪਹਿਲਾਂ ਆਈਫੋਨ 16 ਸੀਰੀਜ਼ (Iphone 16) ਲਾਂਚ ਕੀਤਾ ਸੀ, ਜਿਸ ਦੀ ਅੱਜ ਤੋਂ ਭਾਰਤ ਵਿਚ ਵਿਕਰੀ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਐਪਲ ਦੇ ਦਿਵਾਨੇ ਲੋਕ ਇਸ ਨਵੇਂ ਫੋਨ ਨੂੰ ਲੈ ਕਾਫੀ ਉਤਸੁਕ ਨਜ਼ਰ ਆ ਰਹੇ ਹਨ। ਮੁੰਬਈ (Mumbai) ਵਿਚ ਇਸ ਨੂੰ ਖਰੀਦਣ ਲਈ ਐਪਲ ਦੇ
ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ! ਅਮਰੀਕੀ ਕੰਪਨੀ ਦੀਆਂ ਵੀਡੀਓਜ਼ ਕੀਤੀਆਂ ਅਪਲੋਡ
- by Preet Kaur
- September 20, 2024
- 0 Comments
ਨਵੀਂ ਦਿੱਲੀ: ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ। ਅਮਰੀਕੀ ਕੰਪਨੀ ਰਿਪਲ ਲੈਬਜ਼ (Ripple Labs) ਦੁਆਰਾ ਵਿਕਸਤ ਕ੍ਰਿਪਟੋਕੁਰੰਸੀ XRP ਨੂੰ ਪ੍ਰੋਮੋਟ ਕਰਨ ਵਾਲੇ ਵੀਡੀਓਜ਼ ਅਦਾਲਤ ਦੀ ਕਾਨੂੰਨੀ ਕਾਰਵਾਈ ਦੀ ਥਾਂ ‘ਤੇ ਅਪਲੋਡ ਕੀਤੇ ਗਏ ਹਨ। ਇਸ ਸਮੇਂ ਅਮਰੀਕੀ ਕੰਪਨੀ ਰਿਪਲ ਲੈਬਜ਼ ਦੁਆਰਾ ਵਿਕਸਤ ਕ੍ਰਿਪਟੋਕਰੰਸੀ, XRP ਨੂੰ ਉਤਸ਼ਾਹਿਤ ਕਰਨ ਵਾਲੇ ਵੀਡੀਓ ਦਿਖਾ ਰਿਹਾ ਹੈ।
ਭਾਵੁਕ ਗੁਰਦਾਸ ਮਾਨ ਨੇ ਪੰਜਾਬੀਆਂ ਤੋਂ 3 ਚੀਜ਼ਾਂ ਲਈ ਮੰਗੀ ਮੁਆਫ਼ੀ! ‘ਦੁਖਾਂਤ ਲਈ ਮੈਂ ਖਿਮਾ ਦਾ ਚਾਜਕ ਹਾਂ!’
- by Preet Kaur
- September 20, 2024
- 0 Comments
ਬਿਉਰੋ ਰਿਪੋਰਟ – ਪੰਜਾਬ ਦੇ ਸਭ ਤੋਂ ਵੱਡੇ ਗਾਇਕ ਗੁਰਦਾਸ ਮਾਨ (GURDAS MANN APOLOGY) ਨੇ ਭਾਵੁਕ ਹੋਕੇ ਪੰਜਾਬੀਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਕੈਨੇਡਾ ਵਿੱਚ 4 ਸਾਲ ਪਹਿਲਾਂ ਸ਼ੋਅ ਦੌਰਾਨ ਮੰਚ ਤੋਂ ਇਤਰਾਜ਼ਯੋਗ ਗੱਲਾਂ ਕਹੀਆਂ ਸਨ। ਜਿਸ ਦੇ ਲਈ ਉਨ੍ਹਾਂ ਨੇ ਪੰਜਾਬੀਆਂ ਤੋਂ ਮੁਆਫ਼ੀ ਮੰਗ ਦੇ ਹੋਏ ਕਿਹਾ ਮੈਂ ਖਿਮਾ ਦਾ
