India International

ਕੈਨੇਡਾ ਸਰਕਾਰ ਦੇ ਨਵੇਂ ਫੈਸਲੇ ਨਾਲ ਅੱਧੀ ਰਹਿ ਗਈ ਵਿਦਿਆਰਥੀਆਂ ਦੀ ਗਿਣਤੀ! 75 ਹਜ਼ਾਰ ’ਤੇ ਡਿਪੋਰਟ ਹੋਣ ਦਾ ਖ਼ਤਰਾ

ਬਿਉਰੋ ਰਿਪੋਰਟ – ਕੈਨੇਡਾ ਸਰਕਾਰ (CANADA GOVT) ਵੱਲੋਂ ਭਾਰਤੀ ਵਿਦਿਆਰਥੀਆਂ ’ਤੇ ਇੱਕ ਹੋਰ ਸਖ਼ਤੀ ਕੀਤੀ ਗਈ ਹੈ ਜਿਸ ਦਾ ਅਸਰ ਵੱਡਾ ਨਜ਼ਰ ਆ ਰਿਹਾ ਹੈ। ਇਸ ਸਾਲ ਹੁਣ ਤੱਕ ਕੈਨੇਡਾ ਪੜ੍ਹ ਨ(CANADA STUDY VISA) ਵਾਲੇ ਅੱਧੇ ਵਿਦਿਆਰਥੀਆਂ ਨੂੰ ਹੀ ਪਿਛਲੇ ਸਾਲ ਦੇ ਮੁਕਾਬਲੇ ਮਨਜ਼ੂਰੀ ਮਿਲੀ ਹੈ। ਕੈਨੇਡਾ ਦੇ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਦੀ

Read More
India Punjab Religion

ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚਦੇ ਹੀ ਹੁਣ ਤੁਹਾਨੂੰ ਰੂਹਾਨੀਅਤ ਦੇ ਹੋਣਗੇ ਦਰਸ਼ਨ! SGPC ਨੇ ਚੁੱਕਿਆ ਵੱਡਾ ਕਦਮ

ਬਿਉਰੋ ਰਿਪੋਰਟ – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ (AMRITSAR SRI GURU RAMDAS INTERNATIONAL AIRPORT) ’ਤੇ ਹੁਣ ਤੁਹਾਨੂੰ ਪਹੁੰਚਦੇ ਹੀ ਰੂਹਾਨੀਅਤ ਮਹਿਸੂਸ ਹੋਵੇਗੀ। ਏਅਰਪੋਰਟ ’ਤੇ SGPC ਵੱਲੋਂ LED ਸਕ੍ਰੀਨਾਂ ਲਗਾਈਆਂ ਗਈਆਂ ਹਨ ਜਿਸ ’ਤੇ ਸ੍ਰੀ ਦਰਬਾਰ ਸਾਹਿਬ ਤੋਂ ਟੈਲੀਕਾਸਟ ਹੋਣ ਵਾਲੀ ਗੁਰਬਾਣੀ ਦਾ ਕੀਰਤਨ LIVE ਵਿਖਾਇਆ ਜਾਵੇਗਾ। ਜਿਵੇਂ ਹੀ ਯਾਤਰੀ ਏਅਰਪੋਰਟ ’ਤੇ ਉੱਤਰਨਗੇ

Read More
India Sports

ਵਿਨੇਸ਼ ਦੇ ਸਾਹਮਣੇ ‘AAP’ ਨੇ ਖੜੀ ਕੀਤੀ ਦੂਜੀ ਭਲਵਾਨ! ਭਲਵਾਨਾਂ ਦੇ ਅੰਦੋਲਨ ਦੌਰਾਨ ਵਿਨੇਸ਼ ਨੂੰ ਦੱਸਦੀ ਸੀ ਰੋਲ ਮਾਡਲ!

ਬਿਉਰੋ ਰਿਪੋਰਟ – ਹਰਿਆਣਾ ਵਿਧਾਨਸਭਾ ਚੋਣਾਂ (HARYANA ASSEMBLY ELECTION 2024) ਦੌਰਾਨ ਜੀਂਦ ਦੀ ਜੁਲਾਨਾ ਸੀਟ ਜਿੱਥੋਂ ਭਲਵਾਨ ਵਿਨੇਸ਼ ਫੋਗਾਟ (VINESH PHOGAT) ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੀ ਹੈ। ਉੱਥੋਂ ਮੁਕਾਬਲਾ ਭਲਵਾਨ VS ਭਲਵਾਨ ਵੇਖਣ ਨੂੰ ਮਿਲੇਗਾ। ਆਮ ਆਦਮੀ ਪਾਰਟੀ ਨੇ 21 ਉਮੀਦਵਾਰਾਂ ਦੀ ਆਪਣੀ ਚੌਥੀ ਲਿਸਟ ਵਿੱਚ ਜੁਲਾਨਾ ਸੀਟ ਤੋਂ ਸਾਬਕਾ ਵਰਲਡ ਰੈਸਲਿੰਗ ਐਂਟਰਟੇਨਮੈਂਟ

Read More
Punjab

14 ਲੱਖ ਦੀ ਨੌਕਰੀ ਛੱਡ ਨੌਜਵਾਨ ਨੇ ਪਿਤਾ ਦਾ ਸੁਪਨਾ ਕੀਤਾ ਪੂਰਾ! ਪਿੰਡ ਵਾਲਿਆਂ ਪਾਇਆ ਭੰਗੜਾ ਤੇ ਵੰਡੇ ਲੱਡੂ

ਬਿਉਰੋ ਰਿਪੋਰਟ: ਅੰਮ੍ਰਿਤਸਰ ਦੇ ਹਲਕਾ ਰਾਜਾ ਸਾਂਸੀ ਦੇ ਪਿੰਡ ਮਾਨਾਵਾਲਾ ਦੇ ਇੱਕ ਨੇ ਮਿਸਾਲ ਕਾਇਮ ਕਰ ਦਿੱਤੀ ਹੈ। ਨੌਜਵਾਨ ਮਨਿੰਦਰ ਪਾਲ ਸਿੰਘ ਫੌਜ ਦੇ ਵਿੱਚ ਲੈਫਟੀਨੈਂਟ ਭਰਤੀ ਹੋਇਆ ਹੈ। ਪਿੰਡ ਵਾਲਿਆਂ ਨੇ ਉਸਦੇ ਪਿੰਡ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ, ਲੱਡੂ ਵੰਡੇ ਤੇ ਭੰਗੜਾ ਵੀ ਪਾਇਆ। ਇਸ ਸਬੰਧੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ

Read More
Punjab

ਨਗਰ ਨਿਗਮ ਦੀਆਂ ਚੋਣਾਂ ’ਚ ਦੇਰੀ ਨੂੰ ਲੈ ਕੇ ਹਾਈਕੋਰਟ ਸਖ਼ਤ! ਲੋਕਲ ਬਾਡੀਜ਼ ਵਿਭਾਗ ਕੀਤਾ ਤਲਬ, 23 ਸਤੰਬਰ ਤੱਕ ਮੰਗਿਆ ਜਵਾਬ

ਬਿਉਰੋ ਰਿਪੋਰਟ: ਪੰਜਾਬ ਵਿੱਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਮੇਂ ਸਿਰ ਨਾ ਕਰਵਾਉਣ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਖੇਤਰਪਾਲ ਦੀ ਬੈਂਚ ਨੇ ਮੰਗਲਵਾਰ ਨੂੰ ਸਰਕਾਰ ਨੂੰ ਸਵਾਲ ਕੀਤਾ ਕਿ ਕਾਰਜਕਾਲ ਖ਼ਤਮ ਹੋਣ ਦੇ ਬਾਵਜੂਦ ਚੋਣਾਂ ਕਿਉਂ ਨਹੀਂ ਕਰਵਾਈਆਂ

Read More
Punjab

ਪੰਜਾਬ ਪੁਲਿਸ ਦਾ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ’ਤੇ ਸ਼ਿਕੰਜਾ! 25 ਖਿਲਾਫ ਮਾਮਲਾ ਦਰਜ, ਸੋਸ਼ਲ ਮੀਡੀਆ ’ਤੇ ਕਰਦੇ ਸੀ ਇਹ ਕੰਮ

ਬਿਉਰੋ ਰਿਪੋਰਟ: ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਕਾਰੋਬਾਰ ਚਲਾਉਣ ਵਾਲੇ ਟਰੈਵਲ ਏਜੰਟਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇੱਕ ਦਿਨ ਵਿੱਚ ਕਰੀਬ 25 ਕੰਪਨੀਆਂ ਖ਼ਿਲਾਫ਼ 20 ਕੇਸ ਦਰਜ ਕੀਤੇ ਗਏ ਹਨ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਲੋਕ ਬਿਨਾਂ ਕਿਸੇ ਲਾਇਸੈਂਸ ਤੋਂ ਆਪਣਾ ਕਾਰੋਬਾਰ ਚਲਾ ਰਹੇ ਸਨ। ਮੁਲਜ਼ਮਾਂ ਦੇ ਹੌਂਸਲੇ ਇੰਨੇ ਬੁਲੰਦ

Read More
India

ਸਾਡੀਆਂ 20 ਸੀਟਾਂ ਹੋਰ ਆ ਜਾਂਦੀਆਂ ਤਾਂ ਭਾਜਪਾ ਜੇਲ੍ਹ ‘ਚ ਹੁੰਦੀ!

ਬਿਊਰੋ ਰਿਪੋਰਟ – ਜੰਮੂ ਕਸ਼ਮੀਰ ਚੋਣਾਂ (Jammu-kashmir Election)ਵਿੱਚ ਕਾਂਗਰਸ ਅਤੇ ਨੈਸ਼ਨਲ ਕਾਂਨਫਰੰਸ ਵਿਚਕਾਰ ਗਠਜੋੜ ਤਹਿਤ ਚੋਣਾਂ ਲੜੀਆਂ ਜਾ ਰਹੀਆਂ ਹਨ। ਜੰਮੂ ਕਸਮੀਰ ਚੋਣਾਂ ਲਈ ਅੱਜ ਕਾਂਗਰਸ ਦਾ ਕੌਮੀ ਪ੍ਰਧਾਨ  ਮਲਿਕਾਰਜੁਨ ਖੜਗੇ ਨੇ ਨੇ ਅਨੰਤਨਾਗ ਵਿੱਚ ਰੈਲੀ ਕੀਤੀ ਹੈ। ਉਨ੍ਹਾਂ ਕਿਹਾ ਕਿ 400 ਸੀਟਾਂ ਜਿੱਤਣ ਦੀ ਗੱਲ ਕਹਿਣ ਵਾਲੇ 240 ਤੱਕ ਸੀਮਟ ਕੇ ਰਹਿ ਗਏ ਹਨ।

Read More