ਹਾਈਕੋਰਟ ਨੇ ਸਰਕਾਰ ਦੇ ਹੁਕਮ ਠੁਕਰਾਏ, ਪੰਜਾਬ ‘ਚ ਕਾਨੂੰਗੋ-ਪਟਵਾਰੀਆਂ ‘ਤੇ ਸਿੱਧੇ ਤੌਰ ‘ਤੇ ਦਰਜ ਹੋ ਸਕਣਗੇ ਕੇਸ
ਹੁਣ ਪੰਜਾਬ ਵਿੱਚ ਤਾਇਨਾਤ ਕਾਨੂੰਨਗੋ ਅਤੇ ਪਟਵਾਰੀ ਕਿਸੇ ਵੀ ਮਾਮਲੇ ਵਿੱਚ ਸ਼ਾਮਲ ਹੋਣ ਦੀ ਸੂਰਤ ਵਿੱਚ ਉਨ੍ਹਾਂ ਖ਼ਿਲਾਫ਼ ਸਿੱਧੀ ਐਫਆਈਆਰ ਦਰਜ ਕੀਤੀ ਜਾਵੇਗੀ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਿਆ ਹੈ। ਅਦਾਲਤ ਨੇ ਸਰਕਾਰ ਦੇ ਉਸ ਤਿੰਨ ਸਾਲ ਪੁਰਾਣੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਜਿਸ ਵਿੱਚ ਪੁਲਿਸ ਵੱਲੋਂ ਡੀ.ਐਮ ਅਤੇ ਮਾਲ ਅਧਿਕਾਰੀਆਂ
