ਪਿਤਾ ਪਾਣੀ ਵਾਲੀ ਟੈਂਕੀ ‘ਤੇ ਚੜ੍ਹਿਆ! ਛਾਲ ਮਾਰਨ ਦੀ ਦਿੱਤੀ ਚੇਤਾਵਨੀ
ਬਿਊਰੋ ਰਿਪੋਰਟ – ਜਲਾਲਬਾਦ (Jalalabad) ਦੇ ਪਿੰਡ ਮੋਹਕਮ ਅਰਾਈਆਂ ਵਿੱਚ ਇਕ ਪਿਤਾ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ, ਜਿਸ ਤੋਂ ਬਾਅਦ ਉਸ ਵੱਲੋਂ ਛਾਲ ਮਾਰਨ ਦੀ ਚਿਤਾਵਨੀ ਦਿੱਤੀ ਗਈ। ਜਾਣਕਾਰੀ ਮੁਤਾਬਕ ਉਸ ਦਾ 23 ਸਾਲ ਬੱਚਾ ਪਿਛਲੇ 12 ਦਿਨਾਂ ਤੋਂ ਲਾਪਤਾ ਹੈ, ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲ ਰਿਹਾ ਹੈ। ਇਸ ਤੋਂ ਤੰਗ ਆ
