Punjab

ਜੇਲ੍ਹ ’ਚ ਬੰਦ ਮਾਲਵਿੰਦਰ ਸਿੰਘ ਮਾਲੀ ਨੇ ਜੇਲ੍ਹ ਪ੍ਰਸ਼ਾਸਨ ’ਤੇ ਲਾਏ ਗੰਭੀਰ ਇਲਜ਼ਾਮ! ਜਤਾਇਆ ਵੱਡਾ ਖ਼ਦਸ਼ਾ

ਪਟਿਆਲਾ: ਪਿਛਲੇ ਦਿਨੀਂ ਮੁਹਾਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਦਿਆਰਥੀ ਆਗੂ ਤੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ ਜੇਲ੍ਹ ਪ੍ਰਸ਼ਾਸਨ ਉੱਤੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਿਸੇ ਦੂਰ-ਦੁਰਾਡੇ ਦੀ ਜੇਲ੍ਹ ਵਿੱਚ ਭੇਜਣ ਦਾ ਖ਼ਦਸ਼ਾ ਜਤਾਇਆ ਹੈ। ਇਸ ਸਮੇਂ ਉਹ ਪਟਿਆਲਾ ਜੇਲ੍ਹ ਵਿੱਚ

Read More
Punjab

ਪੰਜਾਬ ਦੇ ਸਮੂਹ ਪੈਨਸ਼ਨਰ 22 ਨੂੰ ਮੁਹਾਲੀ ’ਚ ਕਰਨਗੇ ਵੱਡਾ ਇਕੱਠ! CM ਨੂੰ ਚੇਤਾਵਨੀ; ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਨੋਟਿਸ

ਮੁਹਾਲੀ: ਪੰਜਾਬ ਭਰ ਦੇ ਸਮੂਹ ਪੈਨਸ਼ਨਰਾਂ 22 ਅਕਤੂਬਰ, 2024 ਨੂੰ ਮੁਹਾਲੀ ਵਿਖੇ ਇੱਕ ਵਿਸ਼ਾਲ ਰੈਲੀ ਕਰਨਗੇ। ਇਸ ਸਬੰਧ ਵਿੱਚ ਲੰਘੀ 18 ਸਤੰਬਰ ਨੂੰ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਹੈਡਕੁਆਟਰਾਂ ਦੇ ਪੱਧਰ ’ਤੇ ਰੋਸ ਰੈਲੀਆਂ ਕਰਕੇ ਮੁਹਾਲੀ ਵਿਖੇ ਇਹ ਰੈਲੀ ਕਰਨ ਦਾ ਨੋਟਿਸ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤਾ ਹੈ। ਡਾ.

Read More
Punjab

ਪੀੜਤ ਪਰਿਵਾਰ ਨੇ ਰੋਕਿਆ ਕੌਮੀ ਮਾਰਗ! ਪਤੀ ਨੇ ਪਤਨੀ ਦਾ ਕੀਤਾ ਸੀ ਬੇਰਹਿਮੀ ਨਾਲ ਕਤਲ

ਬਿਉਰੋ ਰਿਪੋਰਟ – ਬਰਨਾਲਾ (Barnala) ਦੇ ਪਿੰਡ ਨਰਾਇਣਗੜ੍ਹ ਸੋਹੀਆਂ (Narayangarh Sohiyan) ਵਿਚ ਚਾਰ ਦਿਨ ਪਹਿਲਾਂ ਨਵੀਂ ਵਿਆਹੀ ਲੜਕੀ ਦਾ ਉਸ ਦੇ ਸਹੁਰੇ ਪਰਿਵਾਰ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਹੈ। ਪਰਿਵਾਰ ਤੇ ਕਿਸਾਨ ਜਥੇਬੰਦੀ

Read More
Punjab

ਪੰਜਾਬ ’ਚ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼! ਡਰਾਈਵਰ ਦੀ ਚੌਕਸੀ ਕਾਰਨ ਟਲ਼ਿਆ ਹਾਦਸਾ

ਬਿਉਰੋ ਰਿਪੋਰਟ: ਪੰਜਾਬ ਵਿੱਚ ਕੁੱਝ ਸਮਾਜ ਵਿਰੋਧੀ ਅਨਸਰਾਂ ਨੇ ਅੱਜ ਇੱਕ ਚੱਲਦੀ ਰੇਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਟ੍ਰੈਕ ’ਤੇ ਲੋਹੇ ਦਾ ਸਰੀਆ ਰੱਖ ਦਿੱਤਾ, ਜਿਸ ਕਾਰਨ ਰੇਲਗੱਡੀ ਸੰਤੁਲਨ ਗੁਆ ​​ਸਕਦੀ ਸੀ ਅਤੇ ਪਟੜੀ ਤੋਂ ਉੱਤਰ ਸਕਦੀ ਸੀ। ਹਾਲਾਂਕਿ ਟਰੇਨ ਪਾਇਲਟ ਦੀ ਸਿਆਣਪ ਕਾਰਨ ਵੱਡਾ ਹਾਦਸਾ ਟਲ ਗਿਆ। ਪਾਇਲਟ

Read More
Punjab

17 ਬਦਮਾਸ਼ ਹਥਿਆਰਾਂ ਤੇ ਹੈਰੋਇਨ ਸਮੇਤ ਗ੍ਰਿਫਤਾਰ!

ਬਿਉਰੋ ਰਿਪੋਰਟ – ਜਲੰਧਰ ਕਮਿਸ਼ਨਰੇਟ ਪੁਲਿਸ (Jalandhar Commissionerate Police) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ 17 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਪਾਸੋਂ 18 ਹਥਿਆਰ, 66 ਕਾਰਤੂਸ ਅਤੇ 1.1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ 2 ਹਫਤਿਆਂ ਦੀ ਕਾਰਵਾਈ ਤੋਂ ਬਾਅਦ ਇੱਕ ਅੰਤਰ-ਰਾਜੀ

Read More
Punjab

ਮੋਹਾਲੀ ਦੀਆਂ ਸੜਕਾਂ ‘ਤੇ ਲੱਗੇ ਕੈਮਰੇ: ਟ੍ਰੈਫਿਕ ਨਿਯਮ ਤੋੜਨ ‘ਤੇ ਘਰ-ਘਰ ਪਹੁੰਚਣਗੇ ਚਲਾਨ

ਮੁਹਾਲੀ : ਜੇਕਰ ਤੁਸੀਂ ਆਪਣੀ ਗੱਡੀ ‘ਚ ਪੰਜਾਬ ਦੇ ਮੋਹਾਲੀ ਆ ਰਹੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ। ਇੱਥੋਂ ਤੱਕ ਕਿ ਮਾਮੂਲੀ ਜਿਹੀ ਗਲਤੀ ਦੇ ਨਤੀਜੇ ਵਜੋਂ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ। ਕਿਉਂਕਿ ਹੁਣ ਚੰਡੀਗੜ੍ਹ ਦੀ ਤਰਜ਼ ’ਤੇ ਮੁਹਾਲੀ ਦੀਆਂ ਸੜਕਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਦਾ ਪ੍ਰਾਜੈਕਟ ਸ਼ੁਰੂ ਹੋ ਗਿਆ ਹੈ। ਪਹਿਲੇ ਪੜਾਅ ਵਿੱਚ

Read More
International

ਅਮਰੀਕਾ: ਅਲਬਾਮਾ ਦੇ ਬਰਮਿੰਘਮ ਵਿੱਚ ਗੋਲੀਬਾਰੀ, ਚਾਰ ਦੀ ਮੌਤ

ਅਮਰੀਕਾ ਦੇ ਅਲਬਾਮਾ ਦੇ ਬਰਮਿੰਘਮ ‘ਚ ਗੋਲੀਬਾਰੀ ਦੀ ਘਟਨਾ ‘ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋ ਗਏ ਹਨ। ਬਰਮਿੰਘਮ ਦੇ ਪੁਲਿਸ ਅਧਿਕਾਰੀ ਟਰੂਮੈਨ ਫਿਟਜ਼ਗੇਰਾਲਡ ਨੇ ਕਿਹਾ ਹੈ ਕਿ ਸਮੂਹਿਕ ਗੋਲੀਬਾਰੀ ਦੀ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਸ਼ਹਿਰ ਦੇ ਦੱਖਣੀ ਪੰਜ ਪੁਆਇੰਟ ਦੱਖਣੀ ਜ਼ਿਲ੍ਹੇ ਵਿੱਚ ਵਾਪਰੀ। ਫਿਟਜ਼ਗੇਰਾਲਡ ਨੇ ਕਿਹਾ, “ਕਈ

Read More
Punjab

ਮੁਹਾਲੀ ’ਚ ਝੋਨੇ ਦੇ ਖੇਤਾਂ ’ਚੋਂ ਫੜਿਆ ਚੀਤਾ! ਮੋਰ ਅਤੇ ਕੁੱਤਿਆਂ ਦਾ ਕੀਤਾ ਸ਼ਿਕਾਰ, ਬੰਦੂਕ ਨਾਲ ਕੀਤਾ ਬੇਹੋਸ਼

ਬਿਉਰੋ ਰਿਪੋਰਟ: ਮੁਹਾਲੀ ਨੇੜੇ ਝੋਨੇ ਦੇ ਖੇਤਾਂ ਵਿੱਚੋਂ ਇਕ ਚੀਤੇ ਨੂੰ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਸੁਰੱਖਿਅਤ ਫੜ ਲਿਆ ਹੈ। ਇਹ ਚੀਤਾ ਪਿਛਲੇ ਕੁਝ ਦਿਨਾਂ ਤੋਂ ਮੁਹਾਲੀ, ਮੋਰਿੰਡਾ ਅਤੇ ਚਮਕੌਰ ਸਾਹਿਬ ਦੇ ਕਰੀਬ ਛੇ-ਸੱਤ ਪਿੰਡਾਂ ਵਿੱਚ ਡਰ ਦਾ ਮਾਹੌਲ ਬਣਾ ਰਿਹਾ ਸੀ। ਇਸ ਚੀਤੇ ਨੇ ਮੋਰ ਅਤੇ ਕੁੱਤਿਆਂ ਦਾ ਸ਼ਿਕਾਰ ਕੀਤਾ ਹੈ। ਰੋਪੜ ਰੇਂਜ

Read More