ਤੈਅ ਸ਼ਡਿਊਲ ਦੇ ਬਾਵਜੂਦ ਅੱਜ ਨਹੀਂ ਹੋਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ! ਅਕਾਲੀ ਦਲ ਨੇ ਚੁੱਕੇ ਸਵਾਲ
ਬਿਉਰੋ ਰਿਪੋਰਟ: ਪੰਜਾਬ ਪੰਚਾਇਤੀ ਚੋਣਾਂ ਦੇ ਤੈਅ ਸ਼ਡਿਊਲ ਮੁਤਾਬਕ ਅੱਜ 5 ਅਤਕੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਣੀ ਸੀ ਤੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾਣੀਆਂ ਸਨ, ਪਰ ਸ਼ਾਮ ਹੋਣ ਦੇ ਬਾਵਜੂਦ ਹਾਲੇ ਤੱਕ ਇਸ ਬਾਰੇ ਪ੍ਰਸ਼ਾਸਨ ਵੱਲੋਂ ਕੋਈ ਸੂਚਨਾ ਜਾਰੀ ਨਹੀਂ ਕੀਤੀ ਗਈ ਹੈ। ਇਸ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਖੜੇ ਕਰਦਿਆਂ ਸੂਬਾ
