ਪੰਚਾਇਤੀ ਚੋਣਾਂ ’ਚ ਉਮੀਦਵਾਰਾਂ ਨੂੰ ਕਰਨਾ ਪਏਗਾ ਇਹ ਕੰਮ! ਹੋਣਗੇ ਵੱਡੇ ਖ਼ੁਲਾਸੇ
ਬਿਉਰੋ ਰਿਪੋਰਟ: ਪੰਜਾਬ ਵਿੱਚ ਅੱਜ ਸਵੇਰੇ 11 ਵਜੇ ਤੋਂ ਪੰਜਾਇਤੀ ਚੋਣਾਂ ਵਾਸਤੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਵਾਸਤੇ ਪੰਚਾਂ ਤੇ ਸਰਪੰਚਾਂ ਦੇ ਨਾਮਜ਼ਦਗੀ ਪੱਤਰ ਵਿੱਚ ਵੱਖ-ਵੱਖ ਵੇਰਵੇ ਮੰਗੇ ਗਏ ਹਨ ਜੋ ਸੰਸਦ ਮੈਂਬਰਾਂ ਦੇ ਪੱਤਰਾਂ ਨਾਲੋਂ ਵੀ ਵਧੇਰੇ ਵਿਸਤ੍ਰਿਤ ਹਨ। ਇਸ ਦੇ ਆਧਾਰ ’ਤੇ ਕਿਸੇ ਵੀ ਪੰਚ ਜਾਂ ਸਰਪੰਚ ਦੀ ਨਿੱਜੀ
