‘ਹਰਪ੍ਰੀਤ ਸਿੰਘ ਸੁਣਵਾਈ ‘ਚ ਕਿਉਂ ਸ਼ਾਮਲ ਹੋਏ’ ? ‘ਹੋਰ ਵੱਡੇ ਖੁਲਾਸੇ ਕਰਾਂਗਾ,ਸੰਤ ਭਿੰਡਾਰਾਂਵਾਲਾ ਦਾ ਦਿੱਤਾ ਉਦਾਹਰਣ’ !
ਵਿਰਸਾ ਸਿੰਘ ਵਲਟੋਹਾ ਨੇ ਸਿੱਖ ਬੁੱਧੀਜੀਵਿਆਂ ਨੂੰ ਲਿਖੀ ਚਿੱਠੀ
ਵਿਰਸਾ ਸਿੰਘ ਵਲਟੋਹਾ ਨੇ ਸਿੱਖ ਬੁੱਧੀਜੀਵਿਆਂ ਨੂੰ ਲਿਖੀ ਚਿੱਠੀ
ਬਿਉਰੋ ਰਿਪੋਰਟ – ਮਹਾਰਾਸ਼ਟਰ (Maharasthra) ਵਿਚ ਐਨਸੀਪੀ (NCP) ਦੇ ਆਗੂ ਬਾਬਾ ਸਿੱਦੀਕੀ (Baba Siddiqui) ਦੇ ਕਤਲ ਤੋਂ ਬਾਅਦ ਲਾਰੈਂਸ ਬਿਸਨੋਈ (Lawrence Bisnoi) ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਅਤੇ ਹੁਣ ਲਾਰੈਂਸ ਬਿਸਨੋਈ ਨੇ ਸਲਮਾਨ ਖਾਨ (Salman Khan) ਨੂੰ ਮਾਰਨ ਦੀ ਵੀ ਧਮਕੀ ਦਿੱਤੀ ਹੈ। ਇਸ ਮਾਮਲੇ ਵਿਚ ਹੁਣ ਪਾਕਿਸਤਾਨ ਦੇ ਡੌਨ ਦੀ ਐਂਟਰੀ ਹੋ ਗਈ
ਬਿਉਰੋ ਰਿਪੋਰਟ – ਪੰਜਾਬ ‘ਚ ਕੱਲ੍ਹ ਮਹਾਰਿਸ਼ੀ ਵਾਲਮੀਕਿ ਜੈਅੰਤੀ (Maharishi Valmiki Jayanti) ਕਰਕੇ ਸਰਕਾਰੀ ਛੁੱਟੀ (Holiday) ਰਹੇਗੀ। ਇਸ ਕਰਕੇ ਕੱਲ੍ਹ ਸਾਰੇ ਪੰਜਾਬ ਵਿਚ ਸਕੂਲ-ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਅਕਤੂਬਰ ਮਹੀਨੇ ਵਿਚ ਕਈ ਛੁੱਟੀਆਂ ਸਨ। ਅਕਤੂਬਰ ਮਹੀਨੇ ਦੇ ਅੰਤ ਵਿਚ
ਬਿਉਰੋ ਰਿਪੋਰਟ – ਪੰਜਾਬ ਵਿਚ ਪਰਾਲੀ ਸਾੜਨ (Stubble Burning) ਲਗਾਤਾਰ ਜਾਰੀ ਹੈ। ਪਰਾਲੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਪੰਜਾਬ ਵਿਚ ਅੱਗ ਲੱਗਣ ਦੀਆਂ 68 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 10 ਅਕਤੂਬਰ ਨੂੰ 123, 11 ਅਕਤੂਬਰ ਨੂੰ 143, 12 ਅਕਤੂਬਰ ਨੂੰ 177 ਅਤੇ
ਭਿਵਾਨੀਗੜ੍ਹ ਦੇ ਪਿੰਡ ਹਰਕ੍ਰਿਸ਼ਨਪੁਰ ਦੀ ਨਵਨੀਤ ਕੌਰ ਬਣੀ ਸਰਪੰਚ
ਬਿਉਰੋ ਰਿਪੋਰਟ: ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਉਨ੍ਹਾਂ ਦੇ ਪਤੀ ਗਾਇਕ ਰੋਹਨਪ੍ਰੀਤ ਸਿੰਘ ਨੂੰ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਬਾ ਬੁੱਢਾ ਦਲ ਦੇ ਨਿਹੰਗ ਮਾਨ ਸਿੰਘ ਅਕਾਲੀ ਨੇ ਵੀਡੀਓ ਜਾਰੀ ਕਰਕੇ ਦੋਵਾਂ ਨੂੰ ਚੇਤਾਵਨੀ ਦਿੱਤੀ ਹੈ। ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਕਿ ਨੇਹਾ ਕੱਕੜ ਨੂੰ ਆਪਣੇ ਪਤੀ ਨੂੰ ਪਰਦੇ ਪਿੱਛੇ ਰੱਖਣਾ ਚਾਹੀਦਾ
ਹਰਿਆਣਾ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਹੋ ਗਿਆ ਹੈ। ਨਾਇਬ ਸੈਣੀ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਇਹ ਐਲਾਨ ਪੰਚਕੂਲਾ ਦੇ ਸੈਕਟਰ 5 ਸਥਿਤ ਭਾਜਪਾ ਦਫ਼ਤਰ ਵਿੱਚ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੀਤਾ ਗਿਆ। ਹਰਿਆਣਾ ‘ਚ ਭਾਜਪਾ ਆਪਣੇ ਦਮ ‘ਤੇ ਸਰਕਾਰ ਬਣਾਉਣ ਜਾ ਰਹੀ ਹੈ। ਤੀਜੀ ਵਾਰ ਸੂਬੇ
ਫਿਰੋਜ਼ਪੁਰ ਦੇ ਪਿੰਡ ਕੋਠੇ ਕਿੱਲ਼ਿਆ ਵਿੱਚ ਮਾਂ ਬਣੀ ਸਰਪੰਚ
ਅਮਰੀਕਾ ਦਾ ਇਲਜ਼ਾਮ ਨਿੱਝਰ ਮਾਾਮਲੇ ਵਿੱਚ ਭਾਰਤ ਅਮਰੀਕਾ ਦੀ ਮਦਦ ਨਹੀਂ ਕਰ ਰਿਹਾ
ਬਿਉਰੋ ਰਿਪੋਰਟ – ਪੰਜਾਬ ਸਰਕਾਰ (Punjab Government) ਨੇ ਨਵੇਂ ਵਿੱਤ ਸਕੱਤਰ (Finance-Secretary) ਦੀ ਨਿਯੁਕਤੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ 2005 ਬੈਚ ਦੇ ਆਈਏਐਸ ਅਧਿਕਾਰੀ ਬਸੰਤ ਗਰਗ (Basant Garg) ਨੂੰ ਨਵੇਂ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਹੈ। ਦੱਸ ਦਏਈ ਕਿ ਬਸੰਤ ਗਰਗ ਪੜ੍ਹੇ ਲਿਖੇ ਤੇ ਸੂਝਵਾਨ ਇਨਸਾਨ ਹਨ ਅਤੇ ਉਨ੍ਹਾਂ ਨੇ ਸਿਵਲ ਸਰਵਿਸ ਪ੍ਰੀਖਿਆ ਵਿੱਚੋਂ ਪੂਰੇ