India

ਵਾਇਨਾਡ ‘ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 270 ਮੌਤਾਂ, 240 ਲਾਪਤਾ, ਬਚਾਅ ਕਾਰਜ ਜਾਰੀ

ਕੇਰਲ ਦੇ ਵਾਇਨਾਡ ‘ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 270 ਤੱਕ ਪਹੁੰਚ ਗਈ ਹੈ। 130 ਲੋਕ ਹਸਪਤਾਲ ਵਿੱਚ ਹਨ, ਜਦੋਂ ਕਿ ਅੱਜ ਤੀਜੇ ਦਿਨ ਵੀ 240 ਤੋਂ ਵੱਧ ਲੋਕ ਲਾਪਤਾ ਹਨ। ਮੌਸਮ ਵਿਭਾਗ ਨੇ ਅੱਜ ਫਿਰ ਵਾਇਨਾਡ ਵਿੱਚ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਆਫਤ ਪ੍ਰਬੰਧਨ ਟੀਮ ਨੇ

Read More
Punjab

ਪੰਜਾਬ ਦੇ ਕਈ ਜਿਲ੍ਹਿਆਂ ‘ਚ ਪਿਆ ਮੀਂਹ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, 8 ਜ਼ਿਲ੍ਹਿਆਂ ਵਿੱਚ ਮੀਂਹ ਦਾ ਆਰੇਂਜ ਅਲਰਟ

ਮੁਹਾਲੀ : ਪੰਜਾਬ ਵਿੱਚ ਅੱਜ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਮੁਹਾਲੀ, ਫ਼ਤਿਹਗੜ੍ਹ ਸਾਹਿਬ, ਰੋਪੜ ਅਤੇ ਪਟਿਆਲਾ ਸਮਕੇ ਕਈ ਜਿਲ੍ਹਿਆਂ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਿਛਲੇ ਕੁਝ ਦਿਨਾਂ ਤੋਂ ਸੁਸਤ ਮੌਨਸੂਨ ਕਾਰਨ ਸੂਬੇ ਦਾ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਸੂਬੇ

Read More
India Punjab Religion Video

ਤਖਤ ਸਾਹਿਬ ਦੇ ਜਾਅਲੀ ਅਖੰਡ ਪਾਠ ! ਕੌਣ ਮੁਲਜ਼ਮਾਂ ਨੂੰ ਬਚਾ ਰਿਹਾ ਹੈ ?

ਤਖਤ ਹਜ਼ੂਰ ਸਾਹਿਬ ਦੇ ਪ੍ਰਸ਼ਾਸਨਿਕ ਬੋਰਡ ਨੇ ਅਖੰਡ ਪਾਠ ਘੁਟਾਲੇ ਦੇ 3 ਹੋਰ ਮੁਲਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ

Read More
India International Punjab Video

ਪੰਜਾਬ,ਦੇਸ਼ ਵਿਦੇਸ਼ ਦੀਆਂ 10 ਵੱਡੀਆਂ ਖਬਰਾਂ

SGPC ਦੇ ਵੋਟਾਂ ਦੀ ਤਰੀਕ ਮੁੜ ਤੋਂ 16 ਸਤੰਬਰ ਤੱਕ ਵਧੀ

Read More
India Punjab Religion

‘ਦ ਖਾਲਸ ਟੀਵੀ ਦੀ ਖ਼ਬਰ ਦਾ ਵੱਡਾ ਅਸਰ ! ਤਖਤ ਹਜ਼ੂਰ ਸਾਹਿਬ ਫਰਜ਼ੀ ਅਖੰਡ ਪਾਠ ਘੁਟਾਲੇ ‘ਚ ਵੱਡਾ ਐਕਸ਼ਨ !

ਤਖਤ ਹਜ਼ੂਰ ਘੁਟਾਲੇ ਦੇ ਦੇ ਮੁਲਜਮ ਠਾਣ ਸਿੰਘ ਬੁੰਗਈ, ਰਵਿੰਦਰ ਸਿੰਘ ਤੇ ਧਰਮ ਸਿੰਘ ਝੀਲਦਾਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ

Read More
India Punjab

ਚਰਨਜੀਤ ਚੰਨੀ ਨੇ ਪ੍ਰਧਾਨ ਮੰਤਰੀ ਦੀ ਸਪੀਕਰ ਨੂੰ ਕੀਤੀ ਸ਼ਿਕਾਇਤ, ਅਨੁਰਾਗ ਠਾਕੁਰ ਦਾ ਭਾਸ਼ਣ ਸੋਸ਼ਲ ਮੀਡੀਆ ਤੇ ਪਾਉਣ ਦਾ ਕੀਤਾ ਵਿਰੋਧ

ਜਲੰਧਰ (Jalandhar) ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ (Charanjeet Singh Channi) ਨੇ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ (Anurag Thakur) ਦੀ ਟਿੱਪਣੀ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਵਿਸ਼ੇਸ਼ ਅਧਿਕਾਰ ਦੇ ਉਲੰਘਣ ਦਾ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿੱਚ ਚੰਨੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ

Read More
Punjab

ਮਹਾਨ ਦਰਵੇਸ ਭਗਤ ਪੂਰਨ ਸਿੰਘ ਜੀ ਦੀ ਮਨਾਈ ਜਾ ਰਹੀ ਬਰਸੀ, 5 ਅਗਸਤ ਤੱਕ ਚੱਲਣਗੇ ਪ੍ਰੋਗਰਾਮ

20ਵੀਂ ਸਦੀ ਦੇ ਮਹਾਨ ਦਰਵੇਸ, ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਭਗਤ ਪੂਰਨ ਸਿੰਘ (Bhagat Puran Singh) ਜੀ ਦੀ 32ਵੀਂ ਬਰਸੀ 31 ਜੁਲਾਈ ਤੋਂ 5 ਅਗਸਤ ਤੱਕ ਹਰ ਸਾਲ ਦੀ ਤਰ੍ਹਾਂ ਮਨਾਈ ਜਾ ਰਹੀ ਹੈ। ਇਸ ਵਾਰ ਉਨ੍ਹਾਂ ਦੀ ਬਰਸੀ ਮਾਨਾਵਾਲਾ ਬਰਾਂਚ ਅਤੇ ਸਰਕਾਰੀ ਮਾਡਰਨ ਬਰਾਂਚ ਬਟਾਲਾ ਰੋਡ ਵਿਖੇ ਸਰਧਾ ਨਾਲ ਮਨਾਈ ਜਾ ਰਹੀ ਹੈ। ਉਨ੍ਹਾਂ

Read More
Punjab

ਹਫਤੇ ਵਿੱਚ ਹੁਣ ਇਕ ਦਿਨ ਰਹਿਣਗੇ ਪੈਟਰੋਲ ਪੰਪ ਬੰਦ !

ਕਮਿਸ਼ਨ ਨਾ ਵਧਾਏ ਜਾਣ ਦੇ ਵਿਰੋਧ ਵਿੱਚ ਪੈਟਰੋਲ ਪੰਪ ਐਸੋਸੀਏਸ਼ਨ ਨੇ ਲਿਆ ਫੈਸਲਾ

Read More
India Punjab Video

ਪੰਜਾਬ ਅਤੇ ਦੇਸ਼ ਦੀਆਂ 8 ਵੱਡੀਆਂ ਖਬਰਾਂ !

ਗਡਕਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਮੈਡੀਕਲ ਪਾਲਿਸੀ ਅਤੇ LIC ਤੇ GST ਹਟਾਉਣ ਦੀ ਅਪੀਲ ਕੀਤੀ

Read More
Punjab Video

ਢੀਂਡਸਾ ਨੇ ਪਲਟ ਦਿੱਤਾ ਸੁਖਬੀਰ ਦਾ ਫੈਸਲਾ ! ਬਾਗੀ ਧੜਾ ਬਾਗੋ-ਬਾਗ !

ਅਕਾਲੀ ਦਲ ਦੇ ਸ੍ਰਪਰਸਤ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਦੇ ਬਾਗੀਆਂ ਨੂੰ ਪਾਰਟੀ ਤੋਂ ਕੱਢਣ ਦੇ ਫੈਸਲੇ ਨੂੰ ਰੱਦ ਕੀਤਾ

Read More