India Punjab

ਪੰਜਾਬ ਵਿੱਚ ਮੀਂਹ ਨਾਲ 5 ਸਾਲ ਦੇ ਬੱਚੇ ਦੀ ਦਰਦਨਾਕ ਮੌਤ! ਹਿਮਾਚਲ ’ਚ 3 ਥਾਵਾਂ ਤੇ ਬੱਦਲ ਫਟੇ, 50 ਤੋਂ ਵੱਧ ਲੋਕ ਲਾਪਤਾ

ਬਿਉਰੋ ਰਿਪੋਰਟ – ਪੂਰਾ ਉੱਤਰ ਭਾਰਤ ਤੇਜ਼ ਮੀਂਹ ਦੀ ਵਜ੍ਹਾ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਵਿੱਚ ਵੀ ਲਗਾਤਾਰ 31 ਜੁਲਾਈ ਤੋਂ ਮੀਂਹ ਪੈ ਰਿਹਾ ਹੈ। ਇਸ ਦੌਰਾਰ ਅੰਮ੍ਰਿਤਸਰ ਦੇ ਅਟਾਰੀ ਵਿਧਾਨਸਭਾ ਹਲਕੇ ਦੇ ਪਿੰਡ ਖੈਰਾਬਾਦ ਤੋਂ ਦਰਦਨਾਕ ਖ਼ਬਰ ਆਈ ਹੈ। ਮੀਂਹ ਦੀ ਵਜ੍ਹਾ ਕਰਕੇ ਲਵਪ੍ਰੀਤ ਸਿੰਘ ਦੇ ਘਰ ਦੀ ਛੱਤ ਡਿੱਗ ਗਈ ਜਿਸ

Read More
Punjab

ਪਿੰਡ ਖੈਰਾਬਾਦ ‘ਚ ਮੀਂਹ ਕਾਰਨ ਇਕ ਪਰਿਵਾਰ ‘ਚ ਛਾਇਆ ਮਾਤਮ,ਵਾਪਰਿਆ ਭਿਆਨਕ ਹਾਦਸਾ

ਪੰਜਾਬ ਵਿੱਚ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਕਈ ਲੋਕਾਂ ਲਈ ਮੁਸੀਬਤ ਵੀ ਪੈਦਾ ਕੀਤੀ ਹੈ। ਅੰਮ੍ਰਿਤਸਰ (Amritsar) ਵਿਚ ਇਕ ਪਰਿਵਾਰ ‘ਤੇ ਮੀਂਹ ਕਹਿਰ ਬਣ ਕੇ ਵਰਿਆ ਹੈ। ਅਟਾਰੀ (Attari) ਦੇ ਪਿੰਡ ਖੈਰਾਬਾਦ ਵਿੱਚ ਮੀਂਹ ਕਾਰਨ ਇਕ ਪਰਿਵਾਰ ਦੀ ਛੱਤ ਡਿੱਗਣ ਕਾਰਨ 5 ਸਾਲਾ ਬੱਚੀ ਦੀ ਮੌਤ ਹੋ ਗਈ

Read More
India International Punjab

ਕੈਨੇਡਾ ਦੇ ਜਿਸ ਸ਼ਹਿਰ ਸਭ ਤੋਂ ਵੱਧ ਪੰਜਾਬੀ, ਉੱਥੇ ਨਸ਼ਿਆਂ ਨਾਲ ਇਕ ਸਾਲ ’ਚ 1158 ਲੋਕਾਂ ਨੇ ਤੋੜਿਆ ਦਮ, ਹਰ ਰੋਜ਼ 6 ਮੌਤਾਂ

ਬਿਉਰੋ ਰਿਪੋਰਟ – ਕੈਨੇਡਾ ਬ੍ਰਿਟਿਸ਼ ਕੋਲੰਬੀਆ ਭਾਰਤੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਪੰਜਾਬੀ ਇੱਥੇ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਪਰ ਇੱਥੋਂ ਜਿਹੜੀ ਖ਼ਬਰ ਆ ਰਹੀ ਹੈ ਉਹ ਪਰੇਸ਼ਾਨ ਕਰਨ ਵਾਲੀ ਹੈ। ਪੰਜਾਬ ਵਾਂਗ ਇੱਥੇ ਵੀ ਨਸ਼ੇ ਨਾਲ ਹੋ ਰਹੀਆਂ ਮੌਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਨਸ਼ਿਆਂ ਦੀ ਓਵਰਡੋਜ਼ ਨਾਲ ਰੋਜ਼ਾਨਾ 6 ਮੌਤਾਂ ਹੋ ਰਹੀਆਂ

Read More
India

ਨਵੀਂ ਬਣੀ ਸੰਸਦ ਦਾ ਮੀਂਹ ਨੇ ਕੀਤਾ ਬੁਰਾ ਹਾਲ, ਚੋਣ ਲੱਗੀ ਛੱਤ, ਵੇਖੋ ਵੀਡੀਓ

ਦਿੱਲੀ – ਐਨਸੀਆਰ ਦੇ ਕਈ ਇਲਾਕਿਆਂ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ। ਭਾਰੀ ਮੀਂਹ ਦੌਰਾਨ ਨਵੀਂ ਪਾਰਲੀਮੈਂਟ ਦੀ ਛੱਤ ਵਿੱਚੋਂ ਪਾਣੀ ਲੀਕ ਹੋਣ ਲੱਗਾ। ਨਵੀਂ ਸੰਸਦ ਭਵਨ ਦੀ ਛੱਤ ਤੋਂ ਪਾਣੀ ਟਪਕਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ

Read More
Punjab

ਪਿੰਡ ਮੁੰਧੋ ਸੰਗਤੀਆਂ ਦੇ ਲੋਕਾਂ ਨੇ ਪ੍ਰਵਾਸੀਆਂ ਖ਼ਿਲਾਫ਼ ਪਾਇਆ ਮਤਾ, ਪਿੰਡ ‘ਚੋਂ ਨਿਕਲਣ ਦਾ ਦਿੱਤਾ ਸਮਾਂ

ਮੁਹਾਲੀ (Mohali) ਦੇ ਪਿੰਡ ਮੁੰਧੋ ਸੰਗਤੀਆਂ ਨੇ ਪ੍ਰਵਾਸੀਆਂ ਖਿਲਾਫ ਵੱਡਾ ਐਕਸ਼ਨ ਲੈਂਦਿਆਂ ਪਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਨਾ ਰਹਿਣ ਦਾ ਮਤਾ ਪਾਸ ਕੀਤਾ ਹੈ। ਇਹ ਫੈਸਲਾ ਪਿੰਡ ਦੇ ਲੋਕਾਂ ਨੌਜਵਾਨਾਂ ਦੀ ਅਗਵਾਈ ਹੇਠ ਇਕੱਠੇ ਹੋ ਕਿ ਸਰਬਸੰਮਤੀ ਨਾਲ ਲਿਆ ਹੈ। ਇਹ ਫੈਸਲਾ ਲੈਣ ਦਾ ਕਾਰਨ ਪਿੰਡ ਵਿੱਚ ਹੋ ਰਹੀਆਂ ਲਗਾਤਾਰ ਚੋਰੀਆਂ ਹਨ। ਪਿੰਡ ਵਾਸੀਆਂ ਨੇ

Read More
India Manoranjan Punjab

ਹਰਿਆਣਾ ’ਚ ਜੇਜੇਪੀ ਲਵਾਏਗੀ ਸਿੱਧੂ ਮੂਸੇਵਾਲਾ ਦਾ ਬੁੱਤ! ਕਾਰਨ ਜਾਣ ਹੋ ਜਾਓਗੇ ਹੈਰਾਨ

ਬਿਉਰੋ ਰਿਪੋਰਟ: ਜਨ ਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਚੌਟਾਲਾ ਸਿਰਸਾ ਦੀ ਡੱਬਵਾਲੀ ਸੀਟ ਤੋਂ ਵਿਧਾਨ ਸਭਾ ਚੋਣ ਲੜ ਸਕਦੇ ਹਨ। ਇਨ੍ਹੀਂ ਦਿਨੀਂ ਉਹ ਡੱਬਵਾਲੀ ਸਰਕਲ ਵਿੱਚ ਕਾਫੀ ਸਰਗਰਮ ਹਨ ਅਤੇ ਲੋਕਾਂ ਦੇ ਦੁੱਖ-ਸੁੱਖ ਸਾਂਝੇ ਕਰ ਰਹੇ ਹਨ। ਇਸੇ ਦੌਰਾਨ ਦਿਗਵਿਜੇ ਚੌਟਾਲਾ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ

Read More
Punjab

ਅੰਮ੍ਰਿਤਸਰ ਵਿਚਕਾਰ ਉਡਾਣਾਂ ‘ਚ ਵਾਧੇ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਸੁਆਗਤ

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਵਿੱਚ ਅਗਸਤ ਦੇ ਮਹੀਨੇ ਤੋਂ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਨੇ 1 ਅਗਸਤ ਤੋਂ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਦਰਮਿਆਨ ਆਪਣੀਆਂ ਹਫ਼ਤੇ ‘ਚ ਚਾਰ ਉਡਾਣਾਂ

Read More
India

ਹਿਮਾਚਲ ’ਚ 3 ਥਾਵਾਂ ’ਤੇ ਫਟਿਆ ਬੱਦਲ! 51 ਲੋਕ ਲਾਪਤਾ, 2 ਲਾਸ਼ਾਂ ਮਿਲੀਆਂ; ਘਰ-ਸਕੂਲ ਤੇ ਬਿਜਲੀ ਪ੍ਰੋਜੈਕਟ ਰੁੜ੍ਹੇ, ਸਕੂਲਾਂ ’ਚ ਛੁੱਟੀ

ਬਿਉਰੋ ਰਿਪੋਰਟ: ਬੀਤੀ ਰਾਤ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਕੁਦਰਤ ਦੇ ਇਸ ਕਹਿਰ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 51 ਲੋਕ ਲਾਪਤਾ ਹਨ। NDRF, SDRF, ਪੁਲਿਸ ਅਤੇ ਹੋਮ ਗਾਰਡ ਲੋਕਾਂ ਨੂੰ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਦਰਿਆਵਾਂ ਅਤੇ ਨਾਲਿਆਂ ਵਿੱਚ ਉਛਾਲ ਹੈ। ਕੁੱਲੂ ਵਿੱਚ ਚੰਡੀਗੜ੍ਹ-ਮਨਾਲੀ ਹਾਈਵੇਅ

Read More