Punjab

ਸਾਬਕਾ ਕੈਬਨਿਟ ਮੰਤਰੀ ਆਸ਼ੂ ਦੂਜੀ ਵਾਰ ਗ੍ਰਿਫਤਾਰ ! ED ਨੇ 2 ਹਜ਼ਾਰ ਕਰੋੜ ਦੇ ਘੁਟਾਲੇ ‘ਚ ਫੜਿਆ

ਛਾਪੇਮਾਰੀ ਤੋਂ ਬਾਅਦ ਆਸ਼ੂ ਨੂੰ ਸਵੇਰ ਤੋਂ ਜਲੰਧਰ ਈਡੀ ਦਫਤਰ ਵਿੱਚ ਪੁੱਛ-ਗਿੱਛ ਕੀਤੀ ਜਾ ਰਹੀ ਸੀ

Read More
Punjab

ਅਕਾਲੀ ਦਲ ਨੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੀ ਮੈਂਬਰਸ਼ਿਪ ਕੀਤੀ ਰੱਦ

ਬਿਉਰੋ ਰਿਪੋਰਟ – ਅਕਾਲੀ ਦਲ ਨੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਬੀਤੇ ਦਿਨ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਸਰਪ੍ਰਸਤ ਹੋਣ ਦੇ ਨਾਤੇ ਬਾਗ਼ੀਆਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਪਾਰਟੀ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਜਿਸ ਸ਼ਖਸ ਨੂੰ ਕਿਸੇ

Read More
International

ਇਜ਼ਰਾਈਲੀ ਹਮਲੇ ’ਚ ਹਮਾਸ ਦੇ ਫੌਜੀ ਮੁਖੀ ਦੀ ਮੌਤ! ਸਿਆਸੀ ਚੀਫ਼ ਹਨੀਯੇਹ ਦੀ ਮੌਤ ਤੋਂ ਬਾਅਦ ਲੀਡਰਸ਼ਿਪ ’ਚ ਸਿਰਫ 1 ਆਗੂ ਬਾਕੀ

ਬਿਉਰੋ ਰਿਪੋਰਟ: ਹਮਾਸ ਦਾ ਫੌਜੀ ਮੁਖੀ ਮੁਹੰਮਦ ਦਾਇਫ ਹਵਾਈ ਹਮਲੇ ’ਚ ਮਾਰਿਆ ਗਿਆ ਹੈ। ਦਾਇਫ ਦੀ ਮੌਤ ਦੀ ਖ਼ਬਰ ਕਾਫੀ ਸਮੇਂ ਤੋਂ ਚਰਚਾ ’ਚ ਸੀ ਪਰ ਇਜ਼ਰਾਇਲੀ ਫੌਜ ਨੇ ਅੱਜ ਵੀਰਵਾਰ 1 ਅਗਸਤ ਨੂੰ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਗਾਜ਼ਾ ਦੇ ਖਾਨ ਯੂਨਿਸ ਵਿੱਚ 13 ਜੁਲਾਈ ਨੂੰ

Read More
Punjab

ਪਟਿਆਲਾ ’ਚ ਪੁਲਿਸ ਦੀ ਵੱਡੀ ਕਾਰਵਾਈ! 15 ਤੋਂ ਵੱਧ ਕੇਸਾਂ ’ਚ ਲੋੜੀਂਦੇ ਪੁਨੀਤ ਗੋਲਾ ਦਾ ਕੀਤਾ ਐਨਕਾਊਂਟਰ

ਬਿਉਰੋ ਰਿਪੋਰਟ: ਪਟਿਆਲਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਰਾਜੀਵ ਰਾਜਾ ਗੈਂਗ ਦੇ ਪੁਨੀਤ ਗੋਲਾ ਦਾ ਐਨਕਾਊਂਟਰ ਕਰ ਦਿੱਤਾ ਹੈ। ਇਸ ਮੁਕਾਬਲੇ ਵਿੱਚ ਗੈਂਗਸਟਰ ਪੁਨੀਤ ਗੋਲਾ ਨੂੰ ਪੁਲਿਸ ਦੀਆਂ 2 ਗੋਲ਼ੀਆਂ ਲੱਗੀਆਂ ਹਨ। ਇਹ ਕਾਰਵਾਈ ਪਟਿਆਲਾ ਪੁਲਿਸ ਦੇ CIA ਸਟਾਫ਼ ਵੱਲੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪਨੀਤ ਗੋਲਾ ਗੈਂਗਸਟਰ ਮੁੱਠਭੇੜ ਦੇ ਵਿੱਚ ਜ਼ਖਮੀ ਹੋ ਗਿਆ

Read More
Punjab Religion Technology

ਸਿੱਖਾਂ ਖ਼ਿਲਾਫ਼ ਨਫ਼ਰਤੀ ਪ੍ਰਚਾਰ ਦਾ ਮੁਕਾਬਲਾ ਕਰਨ ਵਾਲਾ X ਖ਼ਾਤਾ ਕੀਤਾ ਸਸਪੈਂਡ, ਵਿਰੋਧ ਹੋਣ ’ਤੇ ਕੀਤਾ ਮੁੜ ਚਾਲੂ

ਬਿਉਰੋ ਰਿਪੋਰਟ: ਸਿੱਖ ਕੌਮ, ਇਸ ਦੀਆਂ ਮੁੱਖ ਸੰਸਥਾਵਾਂ ਅਤੇ ਸਿਧਾਂਤਾਂ ਵਿਰੁੱਧ ਨਫ਼ਰਤ ਭਰੇ ਪ੍ਰਚਾਰ ਦਾ ਮੁਕਾਬਲਾ ਅਤੇ ਪਰਦਾਫਾਸ਼ ਕਰਨ ਵਾਲਾ ਸੋਸ਼ਲ ਮੀਡੀਆ ਖ਼ਾਤਾ ‘ਟਰੈਕਿੰਗ ਹੇਟ ਅਗੇਂਸਟ ਸਿੱਖਜ਼’ ਨੂੰ ਕੱਲ੍ਹ ਸਸਪੈਂਡ, ਯਨੀ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ SGPC ਸਮੇਤ ਪ੍ਰਮੁੱਖ ਸਿੱਖ ਜਥੇਬੰਦੀਆਂ, ਆਗੂਆਂ ਤੇ ਸਿੱਖ ਸੰਗਤਾਂ ਵੱਲੋਂ ਇਸ ਦਾ ਸਖ਼ਤ ਵਿਰੋਧ ਕਰਨ ਬਾਅਦ

Read More
Punjab

ਭਗਵੰਤ ਮਾਨ ਨੇ ਗਿੱਦੜਬਾਹਾ ਇਲਾਕੇ ਦਾ ਕੀਤਾ ਦੌਰਾ, ਜ਼ਿਮਨੀ ਚੋਣ ਲਈ ਕੱਸੀ ਕਮਰ

ਗਿੱਦੜਬਾਹਾ(Gidderbaha) ਜ਼ਿਮਨੀ ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਆਦਮੀ ਪਾਰਟੀ (AAP) ਨੇ ਕਮਰ ਕੱਸ ਲਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਗਿੱਦੜਬਾਹਾ ਦਾ ਦੌਰਾ ਕਰਕੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਹੈ। ਪਾਰਟੀ ਇਸ ਸੀਟ ਨੂੰ ਹਰ ਹੀਲੇ ਜਿੱਤਣਾ ਚਾਹੁੰਦੀ ਹੈ ਕਿਉਂਕਿ ਇਸ ਸੀਟ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪੰਜਾਬ ਅਮਰਿੰਦਰ

Read More