ਅਰਵਿੰਦ ਕੇਜਰੀਵਾਲ ਦੇ ਚਾਚੇ ਦੇ ਮੁੰਡੇ ਦੇ ਘਰ ਵਾਪਰੀ ਵੱਡੀ ਘਟਨਾ, ਪਹੁੰਚੀ ਪੁਲਿਸ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਚਾਚੇ ਦੇ ਮੁੰਡੇ ਦੇ ਘਰ ਚੋਰੀ ਹੋਈ ਹੈ। ਅਬੋਹਰ (Abohar) ਦੀ ਗਲੀ ਨੰਬਰ 1 ਦੇ ਵਸਨੀਕ ਵਸਨੀਕ ਮਹਿੰਦਰ ਬਿੰਦਲ ਦੇ ਘਰ ਦਾਖਲ ਹੋ ਕੇ ਟੂਟੀਆਂ ਆਦਿ ਚੋਰੀ ਕੀਤੀਆਂ ਗਈਆਂ ਹਨ। ਇਹ ਚੋਰੀ ਚੋਰ ਵੱਲੋਂ ਦਿਨ ਦਿਹਾੜੇ ਕੀਤੀ ਗਈ ਹੈ। ਚੋਰ ਜਦੋਂ ਚੋਰੀ ਕਰਕੇ ਭੱਜ ਰਿਹਾ ਸੀ