ਅੱਜ ਫਿਰ 85 ਜਹਾਜ਼ਾਂ ’ਚ ਬੰਬ ਦੀ ਧਮਕੀ! ਗੋਆ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਾਈ ਅਲਰਟ
ਬਿਉਰੋ ਰਿਪੋਰਟ: ਉਡਾਣਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਨੂੰ ਇੱਕ ਵਾਰ ਫਿਰ 85 ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ’ਚ ਏਅਰ ਇੰਡੀਆ ਦੀਆਂ 20, ਇੰਡੀਗੋ ਦੀਆਂ 20, ਵਿਸਤਾਰਾ ਦੀਆਂ 20 ਅਤੇ ਆਕਾਸਾ ਦੀਆਂ 25 ਉਡਾਣਾਂ ਸ਼ਾਮਲ ਹਨ। ਅਕਾਸਾ ਏਅਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ-
