ਪੰਥਕ ਸਿਆਸਤ ਦਾ ਨਵਾਂ ਮੋੜ! ਅਕਾਲੀ ਦਲ (ਪੁਨਰ ਸੁਰਜੀਤ) ਦੀ ਕਾਨਫਰੰਸ ’ਚ ਸ਼ਾਮਲ ਹੋਏ ਗਿਆਨੀ ਰਘਬੀਰ ਸਿੰਘ
- by Preet Kaur
- March 3, 2026
- 0 Comments
ਬਿਊਰੋ ਰਿਪੋਰਟ (ਸ੍ਰੀ ਅਨੰਦਪੁਰ ਸਾਹਿਬ, 3 ਮਾਰਚ 2026): ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਕਰਵਾਈ ਗਈ ਪੰਥਕ ਕਾਨਫਰੰਸ ਵਿੱਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਉਨ੍ਹਾਂ ਸਾਰੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ
ਐਪਲ ਦਾ ਵੱਡਾ ਧਮਾਕਾ! ਸਸਤਾ iPhone 17e ਅਤੇ ਦਮਦਾਰ iPad Air ਲਾਂਚ
- by Preet Kaur
- March 3, 2026
- 0 Comments
ਬਿਊਰੋ ਰਿਪੋਰਟ (3 ਮਾਰਚ, 2026): ਦੁਨੀਆ ਦੀ ਦਿੱਗਜ ਟੈਕ ਕੰਪਨੀ ਐਪਲ ਨੇ ਸੋਮਵਾਰ, 2 ਮਾਰਚ ਨੂੰ ਆਪਣੀ 17 ਸੀਰੀਜ਼ ਦਾ ਸਭ ਤੋਂ ਕਿਫ਼ਾਇਤੀ ਫ਼ੋਨ iPhone 17e ਅਤੇ ਨਵਾਂ iPad Air ਲਾਂਚ ਕਰ ਦਿੱਤਾ ਹੈ। iPhone 17e ਵਿੱਚ ਕੰਪਨੀ ਨੇ ਲੇਟੈਸਟ A19 ਚਿੱਪਸੈੱਟ ਅਤੇ 48MP ਦਾ ਫਿਊਜ਼ਨ ਕੈਮਰਾ ਦਿੱਤਾ ਹੈ। ਇਸ ਵਾਰ ਬੇਸ ਵੇਰੀਐਂਟ ਵਿੱਚ ਸਟੋਰੇਜ
ਇਜ਼ਰਾਈਲ-ਈਰਾਨ ਜੰਗ- ਦਿੱਲੀ ਹਵਾਈ ਅੱਡੇ ‘ਤੇ 80 ਅੰਤਰਰਾਸ਼ਟਰੀ ਉਡਾਣਾਂ ਰੱਦ
- by Gurpreet Singh
- March 3, 2026
- 0 Comments
ਇਜ਼ਰਾਈਲ-ਈਰਾਨ ਜੰਗ ਦਾ ਅੱਜ ਚੌਥਾ ਦਿਨ ਹੈ। ਇਹ ਜੰਗ 28 ਫਰਵਰੀ 2026 ਨੂੰ ਸ਼ੁਰੂ ਹੋਈ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਸੰਯੁਕਤ ਤੌਰ ‘ਤੇ ਈਰਾਨ ‘ਤੇ ਵੱਡੇ ਪੈਮਾਨੇ ‘ਤੇ ਹਵਾਈ ਹਮਲੇ ਕੀਤੇ, ਜਿਸ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲ੍ਹ ਅਲੀ ਖਾਮਨੇਈ ਸਮੇਤ ਕਈ ਵੱਡੇ ਅਹੁਦੇਦਾਰ ਮਾਰੇ ਗਏ। ਭਾਰਤ ਵਿੱਚ ਈਰਾਨ ਦੇ ਸੁਪਰੀਮ ਲੀਡਰ ਖਾਮਨੇਈ ਦੀ ਮੌਤ
ਇਰਾਨ-ਇਜ਼ਰਾਈਲ ਜੰਗ- ਈਰਾਨ ’ਚ ਮਰਨ ਵਾਲਿਆਂ ਦੀ ਗਿਣਤੀ ਹੋਈ 742, ਸਾਊਦੀ ਅਰਬ ਦੇ ਰਿਆਧ ‘ਚ ਅਮਰੀਕੀ ਦੂਤਾਵਾਸ ‘ਤੇ ਹਮਲਾ
- by Gurpreet Singh
- March 3, 2026
- 0 Comments
ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਦਾ ਅੱਜ ਚੌਥਾ ਦਿਨ ਹੈ (3 ਮਾਰਚ 2026), ਜੋ 28 ਫਰਵਰੀ ਨੂੰ ਸ਼ੁਰੂ ਹੋਈ ਸੀ। ਇਸ ਜੰਗ ਵਿੱਚ ਅਮਰੀਕਾ ਅਤੇ ਇਜ਼ਰਾਈਲ ਨੇ ਸਾਂਝੇ ਤੌਰ ‘ਤੇ ਈਰਾਨ ‘ਤੇ ਵੱਡੇ ਪੈਮਾਨੇ ‘ਤੇ ਹਵਾਈ ਹਮਲੇ ਕੀਤੇ ਹਨ, ਜਿਸ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਸਮੇਤ ਕਈ ਵੱਡੇ ਆਗੂ ਮਾਰੇ ਗਏ
ਨਵਜੋਤ ਕੌਰ ਸਿੱਧੂ ਦਾ ਸਿਆਸਤ ਛੱਡਣ ਵੱਲ ਇਸ਼ਾਰਾ! “ਸੰਤਾਂ ਦੀ ਸੇਵਾ ਕਰਨ ਦੀ ਸੋਚ ਰਹੀ ਹਾਂ”
- by Preet Kaur
- March 2, 2026
- 0 Comments
ਬਿਊਰੋ ਰਿਪੋਰਟ (2 ਮਾਰਚ, 2026): ਡਾ. ਨਵਜੋਤ ਕੌਰ ਸਿੱਧੂ ਨੇ ਰਾਜਨੀਤੀ ਤੋਂ ਕਿਨਾਰਾ ਕਰਕੇ ਸੰਤਾਂ ਦੀ ਸੇਵਾ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਫ਼ਤਹਿਗੜ੍ਹ ਸਾਹਿਬ ਸਥਿਤ ਸਤਲੋਕ ਆਸ਼ਰਮ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਦੇ ਸਿਆਸੀ ਲੋਕ ਆਪਣੀ ਪਛਾਣ ਭੁੱਲ ਚੁੱਕੇ ਹਨ ਅਤੇ ਜੇਕਰ ਇਹ ਸਿਆਸਤਦਾਨ ਦੂਰ ਹੋ ਜਾਣ ਤਾਂ ਸੰਤ ਰਾਮਪਾਲ
