ਸੈਮੀਫਾਈਨਲ ’ਚ ਪਹੁੰਚਿਆ ਪਹਿਲਵਾਨ ਅਮਨ ਸਹਿਰਾਵਤ, ਅਲਬਾਨੀਆ ਦੇ ਪਹਿਲਵਾਨ ਨੂੰ 11-0 ਨਾਲ ਹਰਾਇਆ
- by Preet Kaur
- August 8, 2024
- 0 Comments
ਬਿਉਰੋ ਰਿਪੋਰਟ: ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ ’ਚ ਤਮਗੇ ਦੀ ਉਮੀਦ ਜਗਾਈ ਹੈ। ਅਮਨ ਨੇ ਕੁਆਰਟਰ ਫਾਈਨਲ ਵਿੱਚ ਅਲਬਾਨੀਆ ਦੇ ਜ਼ੇਲਿਮਖਾਨ ਅਬਾਕਾਰੋਬ ਨੂੰ 11-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਅਮਨ ਹੁਣ ਮੈਡਲ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਇਸ ਤੋਂ ਪਹਿਲਾਂ ਅਮਨ ਨੇ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਰਾਊਂਡ
ਚੰਡੀਗੜ੍ਹ ‘ਚ ਪਿਓ-ਪੁੱਤ ਨੇ ਚੁੱਕਿਆ ਖੌਫਨਾਕ ਕਦਮ!
- by Manpreet Singh
- August 8, 2024
- 0 Comments
ਚੰਡੀਗੜ੍ਹ (Chandigarh) ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇਂ ਪਿਓ ਪੁੱਤ ਵੱਲੋਂ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸੈਕਟਰ 20 ਦੇ ਵਸਨੀਕ ਦੋਵੇਂ ਪਿਓ-ਪੁੱਤਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦੋਵੇਂ ਪਿਓ – ਪੁੱਤਰ ਹੀ ਘਰ ਵਿੱਚ ਰਹਿੰਦੇ ਸਨ ਅਤੇ ਬਾਕੀ ਸਾਰਾ ਪਰਿਵਾਰ
ਭਾਰਤ ’ਚ ਵੜ ਰਹੇ ਸੀ 500 ਤੋਂ ਵੱਧ ਬੰਗਲਾਦੇਸ਼ੀ! BSF ਨੇ ਸਰਹੱਦ ’ਤੇ ਰੋਕ ਕੇ ਵਾਪਸ ਮੋੜੇ, ਸ਼ੇਖ ਹਸੀਨਾ ਨੇ ਭਾਰਤ ਵਿੱਚ ਖ਼ਰੀਦੇ ਕੱਪੜੇ
- by Preet Kaur
- August 8, 2024
- 0 Comments
ਬਿਉਰੋ ਰਿਪੋਰਟ: ਗੁਆਂਢੀ ਸੂਬੇ ਬੰਗਲਾਦੇਸ਼ ਅੰਦਰ ਸਿਆਸੀ ਸੰਕਟ ਦੇ ਚੱਲਦਿਆਂ BSF ਨੇ ਕਰੀਬ 500-600 ਬੰਗਲਾਦੇਸ਼ੀਆਂ ਨੇ ਭਾਰਤ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਬੁੱਧਵਾਰ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਘੁਸਪੈਠ ਕਰ ਰਹੇ ਲਗਭਗ 500 ਤੋਂ ਵੱਧ ਬੰਗਲਾਦੇਸ਼ੀਆਂ ਨੂੰ ਬੀਐਸਐਫ ਦੇ ਜਵਾਨਾਂ ਨੇ ਜਲਪਾਈਗੁੜੀ ਨੇੜੇ ਰੋਕ ਲਿਆ। ਉੱਤਰੀ ਬੰਗਾਲ ਫਰੰਟੀਅਰ ਮੁਤਾਬਕ ਇਹ ਲੋਕ ਬੰਗਲਾਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਦੇ ਹਮਲਿਆਂ
ਹਰਿਆਣਾ ਦੇ ਸਾਬਕਾ ਸੀਐਮ ਨੇ ਕਿਹਾ- ਜੇਕਰ ਮੈਂ ਬਹੁਮਤ ਵਿੱਚ ਹੁੰਦਾ ਤਾਂ ਵਿਨੇਸ਼ ਨੂੰ ਰਾਜ ਸਭਾ ਵਿੱਚ ਭੇਜ ਦਿੰਦਾ
- by Gurpreet Singh
- August 8, 2024
- 0 Comments
ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ ‘ਚੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰਤ ‘ਚ ਸਿਆਸੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇਤਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਨੇ ਵਿਨੇਸ਼ ਫੋਗਾਟ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਭੂਪੇਂਦਰ ਹੁੱਡਾ ਨੇ ਕਿਹਾ ਹੈ ਕਿ ਵਿਨੇਸ਼ ਫੋਗਾਟ ਨੂੰ ਸੋਨ
ਜਪਾਨ ’ਚ ਜ਼ਬਰਦਸਤ ਭੂਚਾਲ ਦੇ ਝਟਕੇ, ਤੀਬਰਤਾ 7.1, ਸੁਨਾਮੀ ਦਾ ਅਲਰਟ ਜਾਰੀ
- by Preet Kaur
- August 8, 2024
- 0 Comments
ਬਿਉਰੋ ਰਿਪੋਰਟ: ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਹੈ। ਭੂਚਾਲ ਦੇ ਨਾਲ ਹੀ ਸੁਨਾਮੀ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਜਾਪਾਨ ਦੇ ਦੱਖਣੀ ਟਾਪੂ ਕਿਊਸ਼ੂ ’ਚ ਵੀਰਵਾਰ ਨੂੰ ਇੱਕ ਤੋਂ ਬਾਅਦ ਇੱਕ ਦੋ ਵੱਡੇ ਭੂਚਾਲ ਆਏ।
ਗੁਰਪਤਵੰਤ ਪੰਨੂ ਨੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਧਮਕੀ, ਇਹ ਕੰਮ ਕਰਨ ਲਈ 1 ਕਰੋੜ ਦੇਣ ਦੀ ਕੀਤਾ ਐਲਾਨ
- by Manpreet Singh
- August 8, 2024
- 0 Comments
ਸਿੱਖ ਫਾਰ ਜਸਟਿਸ (Sikh For Justice) ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ (Gurpantvant Singh Pannu) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੂੰ ਧਮਕੀ ਦਿੱਤੀ ਗਈ ਹੈ। ਪੰਨੂੰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿੱਚ ਤਿਰੰਗਾ ਨਾ ਲਹਿਰਾਉਣ ਦੀ ਸਲਾਹ ਦਿੱਤੀ ਹੈ। ਉਸ ਨੇ ਕਿਹਾ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਇਸ
ਫਾਜ਼ਿਲਕਾ ਦੇ ਡੀਸੀ ਦੇ ਨਾਂ ਤੇ ਕੁਝ ਲੋਕਾਂ ਨੇ ਕੀਤਾ ਵੱਡਾ ਕਾਰਨਾਮਾ, ਪੁਲਿਸ ਕੋਲ ਪੁੱਜਾ ਮਾਮਲਾ
- by Manpreet Singh
- August 8, 2024
- 0 Comments
ਫਾਜ਼ਿਲਕਾ (Fazilka) ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਨਾਮ ਤੇ ਜਾਅਲੀ ਖਾਤੇ ਬਣਾ ਕੇ ਵੱਖ-ਵੱਖ ਮੋਬਾਇਲ ਨੰਬਰਾਂ ਰਾਹੀਂ ਲੋਕਾਂ ਕੋਲੋ ਪੈਸੇ ਮੰਗੇ ਜਾ ਰਹੇ ਹਨ। ਫਰਜੀ ਵਸਟਐਪ ਨੰਬਰਾਂ ‘ਤੇ ਡੀਸੀ ਡਾ. ਸੇਨੂੰ ਦੁੱਗਲ ਦੀ ਫੋਟੋ ਲਗਾ ਕੇ ਦਫਤਰ ਦੇ ਅਧਿਕਾਰੀਆਂ ਕੋਲੋ ਪੈਸੇ ਮੰਗੇ ਜਾ ਰਹੇ ਹਨ। ਇਸ ਮਾਮਲੇ ਦੀ ਸਾਰੀ ਜਾਣਕਾਰੀ ਡੀਸੀ ਨੂੰ ਮਿਲ