ਜ਼ਿਮਨੀ ਚੋਣਾਂ ਦੇ ਹਲਕਿਆਂ ਦਾ ਪੂਰਾ ਬਿਉਰਾ!
- by Manpreet Singh
- October 31, 2024
- 0 Comments
ਬਿਉਰੋ ਰਿਪੋਰਟ – ਪੰਜਾਬ ਵਿਚ ਚਾਰ ਥਾਵਾਂ ਤੇ ਜ਼ਿਮਨੀ ਚੋਣਾਂ (By poll Election) ਹੋਣ ਵਾਲੀਆਂ ਹਨ। ਇਸ ਨੂੰ ਲੈ ਕੇ ਚੋਣ ਲੜਨ ਵਾਲੀਆਂ ਪਾਰਟੀਆਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ਇਸ ਸਮੇ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ, ਚੱਬੇਵਾਲ ਵਿਚ ਚੋਣਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ 3 ਥਾਵਾਂ ‘ਤੇ ਕਾਂਗਰਸ ਪਾਰਟੀ ਦੇ ਵਿਧਾਇਕ ਸਨ ਅਤੇ
ਡੀ.ਏ.ਪੀ. ਦੀ ਕਾਲਾਬਜ਼ਾਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਸਰਕਾਰ ਨੇ ਹੈਲਪਲਾਈਨ ਨੰਬਰ ਕੀਤੇ ਜਾਰੀ
- by Gurpreet Singh
- October 31, 2024
- 0 Comments
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡਾਈ-ਅਮੋਨੀਅਮ ਫਾਸਫੇਟ (ਡੀ.ਏ.ਪੀ.) ਜਾਂ ਹੋਰ ਖਾਦਾਂ ਨਾਲ ਗੈਰ-ਜ਼ਰੂਰੀ ਰਸਾਇਣਾਂ ਦੀ ਗੈਰ-ਕਾਨੂੰਨੀ ਟੈਗਿੰਗ ਵਿੱਚ ਸ਼ਾਮਲ ਕਿਸੇ ਵੀ ਪੈਸਟੀਸਾਈਡ ਡੀਲਰ (ਕੀਟਨਾਸ਼ਕ ਦਵਾਈਆਂ ਦੇ ਡੀਲਰ) ਖ਼ਿਲਾਫ਼ ਰਿਪੋਰਟ ਲਈ ਕਿਸਾਨਾਂ ਵਾਸਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਜਿਨ੍ਹਾਂ ਰਾਹੀਂ ਲੋਕ ਫੋਨ ਜਾਂ ਵਟਸਐਪ ਰਾਹੀਂ ਸਰਕਾਰ ਕੋਲ ਆਪਣੀ
ਐਸਜੀਪੀਸੀ ਨੇ ਹਮਲੇ ਦੇ ਖਦਸੇ ਤੇ ਜਤਾਈ ਚਿੰਤਾ! ਭਾਰਤ ਸਰਕਾਰ ਨੂੰ ਕੀਤੀ ਖ਼ਾਸ ਅਪੀਲ
- by Manpreet Singh
- October 31, 2024
- 0 Comments
ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ (Gurcharan Singh Grewal) ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਨਗਰ ਕੀਰਤਨ ਤੇ ਹਮਲਾ ਹੋਣ ਦੇ ਖਦਸੇ ‘ਤੇ ਚਿੰਤਾ ਜਾਹਿਰ ਕੀਤੀ ਹੈ। ਗਰੇਵਾਲ ਨੇ ਕਿਹਾ ਕਿ ਨਗਰ ਕੀਰਤਨ ਤੇ ਹਥਿਆਰਾਂ ਨਾਲ ਹਮਲਾ ਹੋ ਸਕਦਾ ਹੈ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਸਿੱਖ
ਸ਼ੱਕੀ ਹਾਲਤ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮੌਤ !
- by Khushwant Singh
- October 31, 2024
- 0 Comments
ਅੰਮ੍ਰਿਤਸਰ ਦੀ ਸਿਵਿਲ ਲਾਈਨ ਵਿੱਚ ਤਾਇਨਾਤ ਸੀ ਕਾਂਸਟੇਬਲ
ਦਿਲਜੀਤ ਖਿਲਾਫ ਬ੍ਰਿਟਿਸ਼ ਇਨਫਲੂਐਨਸਰ ਵੱਲੋਂ ਨਸਲੀ ਟਿੱਪਣੀ ‘ਤੇ ਭੜਕੇ ਫੈਨਸ ! ਫਿਰ ਬਣਾਈ ‘ਤਗੜੀ ਰੇਲ’!
- by Khushwant Singh
- October 31, 2024
- 0 Comments
ਬ੍ਰਿਟਿਸ਼ ਅਮਰੀਕਨ ਇਨਫਲੂਐਨਸਰ ਐਂਡਰੂ ਟੇਟ ਨੇ ਦਿਲਜੀਤ ਦੋਸਾਂਝ ਖਿਲਾਫ ਕੀਤੀ ਮਾਰੀ ਟਿੱਪਣੀ
ਟਰੰਪ ਨੇ ਅਨੋਖੇ ਢੰਗ ਨਾਲ ਕੀਤਾ ਚੋਣ ਪ੍ਰਚਾਰ! ਬਾਈਡਨ ਦੇ ਬਿਆਨ ਨੂੰ ਆਪਣੇ ਹਿੱਤ ‘ਚ ਵਰਤਿਆ
- by Manpreet Singh
- October 31, 2024
- 0 Comments
ਬਿਉਰੋ ਰਿਪੋਰਟ – ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ (America) ਦੀਆਂ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋ ਰਹੀਆਂ ਹਨ। ਦੋਵੇਂ ਪਾਰਟੀਆਂ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਕਮਲਾ ਹੈਰਿਸ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਹਨ। ਅੱਜ ਡੋਨਾਲਡ ਟਰੰਪ ਵੱਲੋਂ ਅਨੋਖੇ ਢੰਗ ਨਾਲ ਚੋਣ ਪ੍ਰਚਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾ ਅਮਰੀਕਾ ਦੇ
ਦਿਵਾਲੀ ਮੌਕੇ ‘ਚ ਵੱਡਾ ਹਾਦਸਾ, ਘਰ ਵਿਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਮਾਂ-ਪੁੱਤ
- by Gurpreet Singh
- October 31, 2024
- 0 Comments
ਬਿਹਾਰ ਦੇ ਕੈਮੂਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਦਿਵਾਲੀ ਵਾਲੇ ਦਿਨ ਮਾਂ-ਪੁੱਤ ਸੜ ਕੇ ਮਰ ਗਏ। ਤਿੰਨ ਲੜਕੀਆਂ ਦੀ ਜਾਨ ਬਚ ਗਈ ਹੈ। ਮਾਮਲਾ ਦੁਰਗਾਵਤੀ ਥਾਣਾ ਖੇਤਰ ਦੇ ਬਹੇਰਾ ਪਿੰਡ ਦਾ ਹੈ। ਕੈਮੂਰ ‘ਚ ਮਾਂ-ਪੁੱਤ ਸੜ ਕੇ ਮਰੇ: ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ‘ਚ ਭਿਆਨਕ ਅੱਗ ਲੱਗ ਗਈ।
ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦਾ ਦਿਵਾਲੀ ਪ੍ਰੋਗਰਾਮ ਰੱਦ ‘ਤੇ ‘You Turn’ ! ‘ਆਗੂ ਵਿਰੋਧੀ ਧਿਰ ਨੇ ਕਦੇ ਨਹੀਂ ਪ੍ਰਬੰਧ ਕੀਤਾ’
- by Khushwant Singh
- October 31, 2024
- 0 Comments
ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਨੇ ਕਿਹਾ ਦਿਵਾਲੀ ਦਾ ਪ੍ਰੋਗਾਰਮ ਰੱਦ ਨਹੀਂ ਕੀਤਾ ਸਿਰਫ ਸਮਾਂ ਅਤੇ ਥਾਂ ਬਦਲੀ ਹੈ
ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦੀਵਾਲੀ ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਉਣ ਦਾ ਸੱਦਾ
- by Gurpreet Singh
- October 31, 2024
- 0 Comments
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਬਤੌਰ ਨੇ ਸਕੂਲ ਦੇ ਬੱਚਿਆਂ ਤੇ ਸਟਾਫ ਨੂੰ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਸਕੂਲ ਦੇ ਬੱਚਿਆਂ ਨੂੰ ਦੀਵਾਲੀ ਦੀ ਮਹੱਤਤਾ ਦੱਸਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਖੁਸ਼ੀਆਂ ਦੇ ਤਿਉਹਾਰ ਵਿਚ ਅਜੋਕੇ ਸਮੇਂ ਦੌਰਾਨ ਪਟਾਕੇ ਚਲਾਉਣ ਦੀ ਪਈ ਪਿਰਤ ਵਾਤਾਵਰਨ ਦਾ ਵੱਡਾ ਨੁਕਸਾਨ ਕਰ ਰਹੀ ਹੈ। ਉਹਨਾਂ ਕਿਹਾ
