Punjab

ਡਰੱਗ ਸਮੱਗਲਰ ਮਾਮੀ-ਭਾਣਜੇ ਦੀ ਜੋੜੀ ਗ੍ਰਿਫ਼ਤਾਰ! ਨਕਦੀ ਸਣੇ ਕਰੋੜਾਂ ਦਾ ਨਸ਼ਾ ਬਰਾਮਦ

ਬਿਉਰੋ ਰਿਪੋਰਟ – ਪੰਜਾਬ ਪੁਲਿਸ ਨੇ ਡਰੱਗ ਸਮੱਗਲਰ ਮਾਮੀ-ਭਾਣਜੇ ਦੀ ਜੋੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਰੋਜ਼ਪੁਰ ਪੁਲਿਸ ਨੇ ਇਨ੍ਹਾਂ ਕੋਲੋ 6.65 ਕਿੱਲੋ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਵੀ ਫੜੀ ਹੈ। DGP ਗੌਰਵ ਯਾਦਵ ਨੇ ਦੱਸਿਆ ਕਿ ਫੜੀ ਗਈ ਤਸਕਰ ਮਾਮੀ ਦੀ ਪਛਾਣ ਸਿਮਰਨ ਕੌਰ ਉਰਫ਼ ਇੰਦੂ ਹੋਈ ਹੈ ਅਤੇ ਉਹ ਮੋਗਾ ਦੀ

Read More
International Punjab

SFJ ਦੇ ਪੰਨੂ ਨੇ CM ਮਾਨ ਨੂੰ ਦਿੱਤੀ ਵੱਡੀ ਧਮਕੀ! ਮਾਨ ਨੂੰ ਰੋਕਣ ਵਾਲੇ ਨੂੰ ਦੇਵੇਗਾ 1 ਕਰੋੜ ਦਾ ਇਨਾਮ!

ਬਿਉਰੋ ਰਿਪੋਰਟ – SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ (GURPATWANT SINGH PANNU) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CHIEF MINISTER BHAGWANT MANN) ਨੂੰ ਧਮਕੀ ਦਿੱਤੀ ਹੈ। ਪੰਨੂ ਨੇ CM ਮਾਨ ਨੂੰ ਤਿਰੰਗਾ ਨਾ ਫਹਿਰਾਉਣ ਦੀ ਨਸੀਹਤ ਦਿੰਦੇ ਹੋਏ ਕਿਹਾ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਭਾਰਤ ਦੇ ਤਿਰੰਗੇ ਅਧੀਨ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ਅਤੇ

Read More
Punjab

STF ਵੱਲੋਂ ਪੰਜਾਬ-ਹਰਿਆਣਾ ’ਚ 13 ਥਾਈਂ ਛਾਪੇਮਾਰੀ! ਜਾਇਦਾਦ ਸਣੇ ਡਰੱਗ ਇੰਸਪੈਕਟਰ ਦੇ 24 ਬੈਂਕ ਖਾਤਿਆਂ ’ਚੋਂ ਮਿਲੇ 6.19 ਕਰੋੜ ਤੇ ਵਿਦੇਸ਼ੀ ਕਰੰਸੀ

ਬਿਉਰੋ ਰਿਪੋਰਟ: ਪੰਜਾਬ ਪੁਲਿਸ ਦੀ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ (STF) ਨੇ ਫਾਜ਼ਿਲਕਾ ਦੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤੋਂ ਬਾਅਦ ਅੱਜ ਵੀਰਵਾਰ ਨੂੰ ਐਸਟੀਐਫ ਨੇ ਮਿੱਤਲ ਅਤੇ ਉਸ ਨਾਲ ਜੁੜੇ ਲੋਕਾਂ ਦੇ ਘਰ ਛਾਪੇਮਾਰੀ ਕੀਤੀ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਪੋਸਟ

Read More
India Punjab

ਕੇਂਦਰ ਸਰਕਾਰ ਵਕਫ ਬੋਰਡ ‘ਚ ਕਰ ਰਹੀ ਸੋਧ! ਸੁਖਬੀਰ ਬਾਦਲ ਨੇ ਕੇਂਦਰ ਨੂੰ ਦਿੱਤੀ ਮੱਤ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕੇਂਦਰ ਸਰਕਾਰ ਨੂੰ ਵਕਫ ਬੋਰਡ (Waqf Board) ਦੇ ਮਾਮਲੇ ਵਿੱਚ ਵੱਡੀ ਸਲਾਹ ਦਿੱਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੂੰ ਮੁਸਲਿਮ ਭਾਈਚਾਰੇ ਨੂੰ ਭਰੋਸੇ ਵਿੱਚ ਲਏ ਬਿਨਾਂ ਵਕਫ ਬੋਰਡ ਵਿੱਚ ਸੋਧ ਬਾਰੇ ਕੋਈ ਵੀ ਫੈਸਲਾ ਲੈਣ

Read More
Punjab

ਮਾਨਸਾ ਦੇ ਸ਼ਰਧਾਲੂਆਂ ਦੀ ਟ੍ਰਾਲੀ ਪਲ਼ਟੀ! 25 ਗੰਭੀਰ ਜ਼ਖ਼ਮੀ! 4 ਤੋਂ 11 ਸਾਲ ਦੇ ਬੱਚੇ ਵੀ ਸ਼ਾਮਲ

ਬਿਉਰੋ ਰਿਪੋਰਟ – ਮਾਨਸਾ ਦੇ ਪਿੰਡ ਪੋਹਾ ਤੋਂ ਹਿਮਾਚਲ ਦੇ ਊਨਾ ਦੇ ਪੀਰਨਿਗਾਹੇ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ ਟ੍ਰਾਲੀ ਸੜਕ ’ਤੇ ਪਲਟ ਗਈ। ਇਸ ਹਾਦਸੇ ਵਿੱਚ 25 ਸ਼ਰਧਾਲੂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਹਨ ਜਿੰਨਾਂ ਨੂੰ ਊਨਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਇਨ੍ਹਾਂ ਵਿੱਚ 4 ਤੋਂ 11 ਸਾਲ ਦੇ ਬੱਚੇ ਵੀ ਸ਼ਾਮਲ ਹਨ।

Read More
India

ਵਿਨੇਸ਼ ਫੋਗਾਟ ਲਈ ਆਸ ਦੀ ਕਿਰਨ ਆਈ ਨਜ਼ਰ, ਜੇ ਹੋਇਆ ਅਜਿਹਾ ਤਾਂ ਮਿਲ ਸਕਦਾ ਤਗਮਾ

ਵਿਨੇਸ਼ ਫੋਗਾਟ (Vinesh Phogat) ਮਾਮਲੇ ਵਿੱਚ ਇਕ ਆਸ ਦੀ ਕਿਨਰ ਨਜ਼ਰ ਆ ਰਹੀ ਹੈ। ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇਣ ਦੇ ਮਾਮਲੇ ਵਿੱਚ CAS ਵਿੱਚ ਅਪੀਲ ਸਵੀਕਾਰ ਹੋ ਚੁੱਕੀ ਹੈ। ਸੀਏਐਸ ਨੇ ਵਿਨੇਸ਼ ਫੋਗਾਟ ਦੀ ਅਯੋਗਤਾ ਵਿਰੁੱਧ ਵਿਰੋਧ ਅਪੀਲ ਸਵੀਕਾਰ ਕਰ ਲਈ ਹੈ। ਸੁਣਵਾਈ ਸ਼ਾਮ 5:30 ਵਜੇ ਸ਼ੁਰੂ ਹੋਵੇਗੀ। ਜੋਏਲ ਮੋਨਲੂਇਸ ਅਤੇ ਐਸਟੇਲ ਇਵਾਨੋਵਾ ਵਿਨੇਸ਼

Read More
India Punjab

ਰਾਮ ਰਹੀਮ ਨੇ ਫਿਰ ਕੀਤੀ ਵੱਡੀ ਮੰਗ! ਹਾਈਕੋਰਟ ਨੇ ਕੀਤੀ ਸੁਣਵਾਈ, SGPC ਨੇ ਕੀਤਾ ਵਿਰੋਧ

ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ (Gurmeet Ram Rahim) ਵੱਲੋਂ ਇਕ ਵਾਰ ਫਿਰ ਫਰਲੋ ਮੰਗੀ ਗਈ ਹੈ। ਰਾਮ ਰਹੀਮ ਵੱਲੋਂ ਪੰਜਾਬ ਅਤੇ ਹਰਿਆਣਾ ਕੋਰਟ (Punjab and Haryana High Court) ਤੋਂ 21 ਦਿਨਾਂ ਦੀ ਫਰਲੋ ਦੀ ਮੰਗ ਕੀਤੀ ਹੈ। ਹਾਈਕੋਰਟ ਵੱਲੋਂ ਇਸ ਅਪੀਲ ਨੂੰ ਸੁਣਨ ਤੋਂ ਬਾਅਦ ਇਸ ਮਾਮਲੇ ਨੂੰ ਸੁਰੱਖਿਅਤ ਰੱਖ ਲਿਆ ਹੈ। ਸੌਧਾ ਸਾਧ

Read More
India Sports

ਪਹਿਲਵਾਨ ਅਲਿਸਟੇਅਰ ਪੰਘਾਲ ’ਤੇ ਤਿੰਨ ਸਾਲ ਦੀ ਪਾਬੰਦੀ! ਅਨੁਸ਼ਾਸਨਹੀਣਤਾ ਲਈ IOA ਦੀ ਕਾਰਵਾਈ!

ਬਿਉਰੋ ਰਿਪੋਰਟ: ਪੈਰਿਸ ਗਈ ਭਾਰਤੀ ਟੀਮ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਵਾਨ ਅੰਤਿਮ ਪੰਘਾਲ ’ਤੇ ਅਨੁਸ਼ਾਸਨਹੀਣਤਾ ਲਈ IOA ਵੱਲੋਂ ਤਿੰਨ ਸਾਲ ਦੀ ਪਾਬੰਦੀ ਲਗਾਈ ਜਾਵੇਗੀ। ਦਰਅਸਲ, ਅੰਤਿਮ ਨੇ ਪੈਰਿਸ ਓਲੰਪਿਕ ਵਿੱਚ ਔਰਤਾਂ ਦੇ 53 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਵਿਚ ਹਿੱਸਾ ਲਿਆ ਸੀ। ਇਹ ਉਹੀ ਭਾਰ ਵਰਗ ਹੈ ਜਿਸ ਵਿੱਚ ਵਿਨੇਸ਼

Read More