20 ਸਤੰਬਰ ਤੱਕ ਪੰਜਾਬ ਤੋਂ ਜਾਵੇਗਾ ਮੌਨਸੂਨ: ਅੱਜ ਤੋਂ 3 ਦਿਨ ਮੀਂਹ ਦੀ ਸੰਭਾਵਨਾ
ਮਾਨਸੂਨ ਪੰਜਾਬ ਤੋਂ ਵਾਪਸੀ ਦੇ ਰਾਹ ’ਤੇ ਹੈ ਅਤੇ 20 ਸਤੰਬਰ ਤੱਕ ਪੂਰੀ ਤਰ੍ਹਾਂ ਵਾਪਸ ਚਲਾ ਜਾਵੇਗਾ। ਇਸ ਦੌਰਾਨ, ਪੰਜਾਬ ਦੇ ਕੇਂਦਰੀ ਹਿੱਸਿਆਂ ਵਿੱਚੋਂ ਲੰਘਦਿਆਂ, ਇਹ ਕਈ ਥਾਵਾਂ ’ਤੇ ਮੀਂਹ ਅਤੇ ਮੌਸਮੀ ਬਦਲਾਅ ਲਿਆਵੇਗਾ। 16 ਸਤੰਬਰ ਨੂੰ ਸੂਬੇ ਦੇ ਕਈ ਇਲਾਕਿਆਂ ਵਿੱਚ ਬੱਦਲਵਾਈ ਅਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ। 17 ਤੋਂ 18 ਸਤੰਬਰ ਨੂੰ ਪਠਾਨਕੋਟ, ਗੁਰਦਾਸਪੁਰ,
