ਪੰਜਾਬ ਦੀਆਂ 5 ਵੱਡੀਆਂ ਖਬਰਾਂ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 60 ਫੀਸਦੀ ਪੰਚਾਇਤਾਂ ਤੇ ਜਿੱਤ ਦਾ ਦਾਅਵਾ ਕੀਤਾ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 60 ਫੀਸਦੀ ਪੰਚਾਇਤਾਂ ਤੇ ਜਿੱਤ ਦਾ ਦਾਅਵਾ ਕੀਤਾ
ਆੜ੍ਹਤੀਆਂ ਨੇ ਲਿਫਟਿੰਗ ਵਿੱਚ ਹੋ ਰਹੀ ਦੇਰੀ ਦੀ ਵਜ੍ਹਾ ਕਰਕੇ ਅਣਮਿੱਥੇ ਸਮੇਂ ਲਈ ਮੰਡੀਆ ਕੀਤੀਆਂ ਬੰਦ
ਪੰਚਾਇਤੀ ਚੋਣਾਂ ਵਿੱਚ ਇੱਕ ਵੋਟ ਨਾਲ ਜਿੱਤ,ਮਾਂ ਨੇ ਪੁੱਤ ਨੂੰ ਹਰਾਇਆ
ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਦਮਦਮਾ ਸਾਹਿਬ ਦੇ ਅਹੁਦੇ ਤੋਂ ਅਸਤੀਫਾ ਦਿੱਤਾ
ਬੀਬੀ ਜਗੀਰ ਕੌਰ ਨੇ ਮੰਗ ਕੀਤੀ ਕਿ ਜਥੇਦਾਰ ਹਰਪ੍ਰੀਤ ਸਿੰਘ ਆਪਣਾ ਅਸਤੀਫਾ ਵਾਪਸ ਲੈਣ
ਵਿਰਸਾ ਸਿੰਘ ਵਲਟੋਹਾ ਨੇ ਸਿੱਖ ਬੁੱਧੀਜੀਵਿਆਂ ਨੂੰ ਲਿਖੀ ਚਿੱਠੀ
ਭਿਵਾਨੀਗੜ੍ਹ ਦੇ ਪਿੰਡ ਹਰਕ੍ਰਿਸ਼ਨਪੁਰ ਦੀ ਨਵਨੀਤ ਕੌਰ ਬਣੀ ਸਰਪੰਚ
ਫਿਰੋਜ਼ਪੁਰ ਦੇ ਪਿੰਡ ਕੋਠੇ ਕਿੱਲ਼ਿਆ ਵਿੱਚ ਮਾਂ ਬਣੀ ਸਰਪੰਚ
ਅਮਰੀਕਾ ਦਾ ਇਲਜ਼ਾਮ ਨਿੱਝਰ ਮਾਾਮਲੇ ਵਿੱਚ ਭਾਰਤ ਅਮਰੀਕਾ ਦੀ ਮਦਦ ਨਹੀਂ ਕਰ ਰਿਹਾ