5 ਵਜੇ ਦੀਆਂ 9 ਵੱਡੀਆਂ ਖਬਰਾਂ
ਅਕਾਲੀ ਦਲ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ,ਬੀਐੱਸਪੀ ਨੇ ਪਟਿਆਲਾ ਤੋਂ ਇੱਕ ਉਮੀਦਵਾਰ ਦਾ ਨਾਂ ਐਲਾਨਿਆ
ਅਕਾਲੀ ਦਲ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ,ਬੀਐੱਸਪੀ ਨੇ ਪਟਿਆਲਾ ਤੋਂ ਇੱਕ ਉਮੀਦਵਾਰ ਦਾ ਨਾਂ ਐਲਾਨਿਆ
ਅਕਾਲੀ ਦਲ ਨੇ ਲੋਕਸਭਾ ਦੇ ਉਮੀਦਵਾਰਾਂ ਦੀ ਪਹਿਲੀ ਪਹਿਲੀ ਲਿਸਟ ਜਾਰੀ ਕੀਤੀ,ਹਰਸਿਮਰਤ ਕੌਰ ਬਾਦਲ ਅਤੇ ਪਰਮਿੰਦਰ ਸਿੰਘ ਢੀਂਡਸਾ ਦਾ ਨਾਂ ਨਹੀਂ
ਪੂਰੀ ਦੁਨੀਆ ਵਿੱਚ ਅੱਜ ਖਾਲਸੇ ਦਾ 325ਵਾਂ ਸਾਜਣਾ ਦਿਹਾੜਾ ਮਨਾਇਆ ਜਾ ਰਿਹਾ ਹੈ
ਲਾਲਜੀਤ ਸਿੰਘ ਭੁੱਲਰ ਨੇ ਵਿਵਾਦ ਤੋਂ ਬਾਅਦ ਮੁਆਫੀ ਵੀ ਮੰਗੀ
ਅਕਾਲੀ ਦਲ ਦੇ 8 ਉਮੀਦਵਾਰ ਫਾਈਨਲ
ਲੋਕਸਭਾ ਚੋਣਾਂ ਦੇ ਪੰਜਾਬ ਕਾਂਗਰਸ ਦੀ ਅੱਜ ਪਹਿਲੀ ਲਿਸਟ ਆ ਸਕਦੀ ਹੈ
ਪੰਜਾਬ ਵਿੱਚ ਮੌਸਮ ਵਿਗੜਿਆ 13 ਅਪ੍ਰੈਲ ਤੋਂ ਅਗਲੇ ਤਿੰਨ ਦਿਨ ਮੀਂਹ ਪਏਗਾ
ਕੈਨੇਡਾ 100 ਤੋਂ ਵੱਧ ਭਾਰਤੀ ਅਫਸਰ ਵਾਪਸ ਭੇਜੇ
ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਕਰਮ ਸਿੰਘ ਮਜੀਠੀਆ ਵਿੱਚ ਟਵਿਟਰ ਵਾਰ