Punjab

ਪ੍ਰਦਰਸ਼ਨ ਵਿਚਾਲੇ ਕਿਸਾਨ ਜਥੇਬੰਦੀਆਂ ਨੂੰ CM ਮਾਨ ਦੀ ਵੱਡੀ ਪੇਸ਼ਕਸ਼ ! ਕਿਸਾਨਾਂ ਨੇ ਵੀ ਕੀਤੀ ਮਨਜ਼ੂਰ

SKM ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਵਿੱਚ ਹੋਰ ਰਹੀ ਦੇਰੀ ਨੂੰ ਲੈਕੇ ਪ੍ਰਦਰਸ਼ਨ ਦਾ ਕੀਤਾ ਸੀ ਐਲਾਨ

Read More
India Punjab

ਬੇਅਦਬੀ ਮਾਮਲੇ ‘ਚ ਸੁਪਰੀਮ ਕੋਰਟ ਤੋਂ ਸੌਦਾ ਸਾਧ ਨੂੰ ਵੱਡਾ ਝਟਕਾ ! ਪੰਜਾਬ ਸਰਕਾਰ ਦੀ ਵੱਡੀ ਜਿੱਤ

ਸੁਪਰੀਮ ਕੋਰਟ ਨੇ ਬੇਅਦਬੀ ਮਾਮਲੇ ਵਿੱਚ ਰਾਮ ਰਹੀਮ ਦੇ ਕੇਸਾਂ ਤੇ ਲੱਗੀ ਰੋਕ ਨੂੰ ਹਟਾ ਲਿਆ ਹੈ

Read More
Punjab

ਪੰਜਾਬ ਦੇ ਲੋਕਾਂ ‘ਤੇ ਲੱਗਣਗੇ ਧੜਾਧੜ ਨਵੇਂ ਟੈਕਸ ! ਜੇਕਰ ਇਸ ਸਿਫ਼ਾਰਿਸ਼ ਨੂੰ ਦਿੱਤੀ ਮਨਜ਼ੂਰੀ

ਨਵੇਂ ਵਿੱਤ ਸਲਾਹਕਾਰ ਨੇ ਆੜ੍ਹਤੀਆਂ 'ਤੇ 18 ਫੀਸਦੀ ਸਰਵਿਸ ਟੈਕਸ ਲਗਾਉਣ ਦੀ ਮੰਗ ਕੀਤੀ ਹੈ

Read More
Punjab Religion

ਅਕਾਲੀ ਦਲ ਲਈ SGPC ਦੀ ਚੋਣ ਇਸ ਵਾਰ ਅਸਾਨ ਨਹੀਂ ! ਬਾਗ਼ੀ ਗੁੱਟ ਇਸ ਤਗੜੇ ਉਮੀਦਵਾਰ ਨੂੰ ਖੜਾ ਕਰ ਸਕਦਾ ਹੈ !

ਅਕਾਲੀ ਸੁਧਾਰ ਲਹਿਰ ਦੀ ਐੱਸਜੀਪੀਸੀ ਦਾ ਪ੍ਰਧਾਨ ਚੁਣਨ ਦੇ ਲਈ ਅਹਿਮ ਮੀਟਿੰਗ ਹੋ ਰਹੀ ਹੈ

Read More
Others

‘ਕੰਗਨਾ ਦੀ ਫਿਲਮ ਐਮਰਜੈਂਸੀ ‘ਤੇ ਪੰਜਾਬ ‘ਚ ਲੱਗੇਗਾ ‘ਬੈਨ’?

SGPC ਨੇ ਫਿਲਮ ਐਮਰਜੈਂਸੀ 'ਤੇ ਬੈਨ ਲਗਾਉਣ ਦੀ ਮੰਗ ਕੀਤੀ

Read More
India International Punjab

ਪੰਨੂ ਖਿਲਾਫ ਕਤਲ ਦੀ ਸਾਜਿਸ਼ ਰਚਣ ਵਾਲੇ ਭਾਰਤੀ ਅਫਸਰ ਖਿਲਾਫ ਵਾਰੰਟ ਜਾਰੀ ! ਚਾਰਜਸ਼ੀਟ ਵਿੱਚ ਨਾਂ ਦਰਜ

ਅਮਰੀਕਾ ਦੇ ਜਸਟਿਸ ਵਿਭਾਗ ਨੇ ਵਿਕਾਸ ਯਾਦਵ ਦਾ ਨਾਂ ਚਾਰਜਸ਼ੀਟ ਵਿੱਚ ਪਾਇਆ ਹੈ

Read More
Punjab

26 ਨਵੰਬਰ ਲਈ SKM ਦਾ ਵੱਡਾ ਐਲਾਨ ! ਲੱਖਾਂ ਦੀ ਗਿਣਤੀ ‘ਚ ਹੋਣਗੇ ਕਿਸਾਨ ਇਕੱਠੇ

6 ਮੰਗਾਂ ਨੂੰ ਲੈਕੇ SKM ਵੱਲੋਂ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ

Read More
Punjab Video

‘ਵਲਟੋਹਾ ਨੇ ਪੰਥ ਦਾ ਮਿਹਣਾ ਲੈ ਲਿਆ’ ! MP ਖਾਲਸਾ ਦਾ ਖਾਸ ਇੰਟਰਵਿਊ

ਵਲਟੋਹਾ-ਜਥੇਦਾਰਾਂ ਦੇ ਵਿਵਾਦ 'ਤੇ ਵਿਰਸਾ ਸਿੰਘ ਵਲਟੋਹਾ ਦਾ ਬਿਆਨ

Read More
Punjab

‘CM ਮਾਨ ਨੇ ਬੇਅਦਬੀ ਕੀਤੀ ਪਰ ਜਥੇਦਾਰ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਨਾਲ ਯਾਰੀ ਨਿਭਾਈ’ !

CM ਮਾਨ ਵੱਲੋਂ ਵਲਟੋਹਾ ਖਿਲਾਫ ਕਾਰਵਾਈ ਦੇ ਸੰਕੇਤ ਤੇ ਵਲਟੋਹਾ ਦਾ ਪਲਟਵਾਰ

Read More
Punjab

‘ਜਥੇਦਾਰਾਂ ਖਿਲਾਫ ਵਲਟੋਹਾ ਦੀ ਬਿਆਨਬਾਜ਼ੀ ਨਿੰਦਰਯੋਗ’! ‘ਹੁਣ ਕੋਈ ਬੋਲਿਆ ਤਾਂ ਸਖਤ ਕਾਰਵਾਈ’

ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਜਥੇਦਾਰ ਹਰਪ੍ਰੀਤ ਸਿੰਘ ਨੇ ਉਨ੍ਹਾਂ ਨਾਲ ਕੋਈ ਗਿਲਾ ਨਹੀਂ ਕੀਤਾ ਹੈ ਉਹ ਵਿਦਵਾਨ ਹਨ

Read More